Babu Rajab Ali
ਬਾਬੂ ਰਜਬ ਅਲੀ

Babu Rajab Ali Khan (10 August 1894-6 May 1979) was born in a Muslim-Rajput family in Sahoke village of Firozpur district ( now Moga) in British Punjab. His father was Mian Dhamaali Khan and mother Jiooni. He graduated with diploma in civil engineering, commonly known as Overseeri. He worked as an overseer in Irrigation department. He left his job in 1940. In 1947, he went to Pakistan and settled in Okara district of West Punjab. He was a noted Kavishar of Punjab, known as the King of Kavishari. He wrote about one dozen Qissas and poems on the Hindu mythology, Muslim heroes and historic figures and Sikh history and heroes. His poetry reveals his love for Punjab, Punjabi and its culture.
ਬਾਬੂ ਰਜਬ ਅਲੀ ਖਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆ।ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ (ਓਵਰਸੀਅਰੀ) ਪਾਸ ਕੀਤਾ ਅਤੇ ਸਿੰਜਾਈ ਵਿਭਾਗ ਵਿਚ ਨੌਕਰੀ ਕਰ ਲਈ ।੧੯੪੦ ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ।੧੯੪੭ ਦੀ ਵੰਡ ਵੇਲੇ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ, ਪਰ ਉਨ੍ਹਾਂ ਦਾ ਦਿਲ ਮਾਲਵੇ ਦੇ ਪਿੰਡਾਂ ਦੀਆਂ ਜੂਹਾਂ ਵਿਚ ਹੀ ਰਿਹਾ ।ਉਹ ਇਕ ਉੱਘੇ ਕਵੀਸ਼ਰ ਸਨ, ਜਿਨ੍ਹਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ । ਉਨ੍ਹਾਂ ਨੇ ਦਰਜ਼ਨਾਂ ਕਿੱਸੇ ਅਤੇ ਅਨੇਕਾਂ ਕਵਿਤਾਵਾਂ ਲਿਖੀਆਂ । ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਪੰਜਾਬ ਅਤੇ ਖਾਸ ਕਰ ਮਾਲਵੇ ਦੀ ਰੂਹ ਝਲਕਦੀ ਹੈ ।

Kavishri of Babu Rajab Ali

ਕਵੀਸ਼ਰੀ ਬਾਬੂ ਰਜਬ ਅਲੀ

  • Aave Watan Piara Chete
  • Watan Dian Tangha
  • Koi Desh Punjabon Sohna Na
  • Maan De Makhni Khanion Ve
  • Mitthe Bol Bolide Punjabi Boli De
  • Dard Punjabi Boli Da
  • Veer Ji Punjabi Boli Tere Maan Te Baap Di
  • Hindu Sikh Do Pushp Ik Vall De
  • Rabb Koi Cheez Na Lukoi Hind Ton
  • Neeti De Kabit
  • Tulna De Kabit
  • Melian De Kabit
  • Sathaan Visheshta De Kabit
  • Bhugol De Kabit
  • Gan-na De Baint
  • Kihri Kihri Karaan Sifat Ilahi Di
  • Guru Nanak Sanjhe Kul De Ai
  • Dashmesh-Mehma De Kabit
  • ਆਵੇ ਵਤਨ ਪਿਆਰਾ ਚੇਤੇ
  • ਵਤਨ ਦੀਆਂ ਤਾਂਘਾਂ
  • ਕੋਈ ਦੇਸ਼ ਪੰਜਾਬੋਂ ਸੋਹਣਾ ਨਾ
  • ਮਾਂ ਦੇ ਮਖਣੀ ਖਾਣਿਉਂ ਵੇ
  • ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ
  • ਦਰਦ ਪੰਜਾਬੀ ਬੋਲੀ ਦਾ
  • ਪੰਜਾਬੀ ਬੋਲੀ-ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ
  • ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ
  • ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ
  • ਕਬਿੱਤ-ਨੀਤੀ ਦੇ ਕਬਿੱਤ
  • ਕਬਿੱਤ-ਤੁਲਨਾ ਦੇ ਕਬਿੱਤ
  • ਕਬਿੱਤ-ਮੇਲਿਆਂ ਦੇ ਕਬਿੱਤ
  • ਕਬਿੱਤ-ਸਥਾਨ ਵਿਸ਼ੇਸ਼ਤਾ ਦੇ ਕਬਿੱਤ
  • ਕਬਿੱਤ-ਭੂਗੋਲ ਦੇ ਕਬਿੱਤ
  • ਗਣਨਾਂ ਦੇ ਬੈਂਤ
  • ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ
  • ਗੁਰੂ ਨਾਨਕ ਸਾਂਝੇ ਕੁੱਲ ਦੇ ਐ
  • ਦਸ਼ਮੇਸ਼-ਮਹਿਮਾ ਦੇ ਕਬਿੱਤ