Bahadur Shah Zafar ਬਹਾਦੁਰ ਸ਼ਾਹ ਜ਼ਫ਼ਰ

ਬਹਾਦੁਰ ਸ਼ਾਹ ਜ਼ਫ਼ਰ (ਅਕਤੂਬਰ, ੧੭੭੫-੭ ਨਵੰਬਰ, ੧੮੬੨) ਭਾਰਤ ਦੇ ਅੰਤਿਮ ਮੁਗ਼ਲ ਬਾਦਸ਼ਾਹ ਸਨ । ਉਹ ੨੮ ਸਿਤੰਬਰ ੧੮੩੭ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਦ ਬਾਦਸ਼ਾਹ ਬਣੇ । ਉਨ੍ਹਾਂ ਦਾ ਰਾਜ ਲਗਭਗ ਲਾਲ ਕਿਲੇ ਦੀਆਂ ਦੀਵਾਰਾਂ ਤੱਕ ਸੀਮਿਤ ਸੀ । ਉਨ੍ਹਾਂ ਨੇ ਉਰਦੂ ਵਿੱਚ ਕਾਫੀ ਗ਼ਜ਼ਲਾਂ ਲਿਖੀਆਂ, ਜੋ 'ਕੁਲੀਯਾਤੇ-ਜ਼ਫ਼ਰ' ਵਿਚ ਦਰਜ਼ ਹਨ । ਉਨ੍ਹਾਂ ਦੇ ਨਾਂ-ਧਰੀਕ ਦਰਬਾਰ ਵਿੱਚ ਗ਼ਾਲਿਬ, ਦਾਗ਼, ਮੋਮਿਨ ਅਤੇ ਜ਼ੌਕ ਦਾ ਆਉਣਾ ਜਾਣਾ ਆਮ ਸੀ । ਉਹ ਪੱਕੇ ਸੂਫੀ ਸਨ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸਨ ।ਉਨ੍ਹਾਂ ਨੇ ੧੮੫੭ ਦੀ ਜੰਗੇ-ਆਜ਼ਾਦੀ ਵਿੱਚ ਹਿੱਸਾ ਲਿਆ । ਅਮਗ੍ਰੇਜ਼ਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੰਗੂਨ (ਬਰਮਾ) ਭੇਜ ਦਿੱਤਾ । ਉਨ੍ਹਾਂ ਨੂੰ ਕੈਦ ਵਿੱਚ ਲਿਖਣ ਲਈ ਕਾਗਜ਼ ਤੇ ਕਲਮ ਨਾ ਦਿੱਤੇ ਗਏ । ਉਨ੍ਹਾਂ ਨੇ ਆਪਣੀ ਮਸ਼ਹੂਰ ਗ਼ਜ਼ਲ 'ਲਗਤਾ ਨਹੀਂ ਹੈ ਜੀ (ਦਿਲ) ਮੇਰਾ ਉਜੜੇ ਦਯਾਰ ਮੇਂ' ਆਪਣੇ ਕਮਰੇ ਦੀਆਂ ਕੰਧਾਂ ਉੱਤੇ ਜਲੀ ਹੋਈ ਲਕੜੀ ਨਾਲ ਲਿਖੀ ।

Urdu Poetry in Punjabi Bahadur Shah Zafar

ਬਹਾਦੁਰ ਸ਼ਾਹ ਜ਼ਫ਼ਰ ਦੀ ਸ਼ਾਇਰੀ

  • ਆਸ਼ਨਾ ਹੈ ਤੋ ਆਸ਼ਨਾ ਸਮਝੇ
  • ਆਗੇ ਪਹੁੰਚਾਤੇ ਦਹਾਂ ਤਕ ਖ਼ਤੋ-ਪੈਗ਼ਾਮ ਕੋ ਦੋਸਤ
  • ਹਮ ਤੋ ਚਲਤੇ ਹੈਂ ਲੋ ਖ਼ੁਦਾ ਹਾਫ਼ਿਜ਼
  • ਹਮਨੇ ਦੁਨੀਯਾ ਮੇਂ ਆ ਕੇ ਕਯਾ ਦੇਖਾ
  • ਕਹੀਂ ਮੈਂ ਗੁੰਚਾ ਹੂੰ, ਵਾਸ਼ੁਦ ਸੇ ਅਪਨੇ ਖ਼ੁਦ ਪਰੀਸ਼ਾਂ ਹੂੰ
  • ਕੀਜੇ ਨ ਦਸ ਮੇਂ ਬੈਠ ਕਰ ਆਪਸ ਕੀ ਬਾਤਚੀਤ
  • ਜਾ ਕਹੀਯੋ ਉਨਸੇ ਨਸੀਮ-ਏ-ਸਹਰ ਮੇਰਾ ਚੈਨ ਗਯਾ ਮੇਰੀ ਨੀਂਦ ਗਈ
  • ਜੋ ਤਮਾਸ਼ਾ ਦੇਖਨੇ, ਦੁਨੀਯਾਂ ਮੇਂ ਥੇ, ਆਏ ਹੂਏ
  • ਤੇਰੇ ਜਿਸ ਦਿਨ ਸੇ ਖ਼ਾਕੇ-ਪਾ ਹੈਂ ਹਮ
  • ਥੇ ਕਲ ਜੋ ਅਪਨੇ ਘਰ ਮੇਂ ਵੋ ਮਹਮਾਂ ਕਹਾਂ ਹੈਂ
  • ਨ ਕਿਸੀ ਕੀ ਆਂਖ ਕਾ ਨੂਰ ਹੂੰ
  • ਨ ਤੋ ਕੁਛ ਕੁਫ਼ਰ ਹੈ, ਨ ਦੀਂ ਕੁਛ ਹੈ
  • ਨ ਰਹੀ ਤਾਬ-ਓ-ਨ ਤਵਾਂ ਬਾਕੀ
  • ਨਸੀਬ ਅੱਛੇ ਅਗਰ ਬੁਲਬੁਲ ਕੇ ਹੋਤੇ
  • ਨਹੀਂ ਇਸ਼ਕ ਮੇਂ ਇਸਕਾ ਤੋ ਰੰਜ਼ ਹਮੇਂ
  • ਨਹੀਂ ਜਾਤਾ ਕਿਸੀ ਸੇ ਵੋ ਮਰਜ਼, ਜੋ ਹੈ ਨਸੀਬੋਂ ਕਾ
  • ਬਾਤ ਕਰਨੀ ਮੁਝੇ ਮੁਸ਼ਕਿਲ ਕਭੀ ਐਸੀ ਤੋ ਨ ਥੀ
  • ਬੀਚ ਮੇਂ ਪਰਦਾ ਦੂਈ ਕਾ ਥਾ ਜੋ ਹਾਯਲ ਉਠ ਗਯਾ
  • ਯਾ ਮੁਝੇ ਅਫ਼ਸਰ-ਏ-ਸ਼ਾਹਾ ਨ ਬਨਾਯਾ ਹੋਤਾ
  • ਰਵਿਸ਼-ਏ-ਗੁਲ ਹੈਂ ਕਹਾਂ ਯਾਰ ਹੰਸਾਨੇ ਵਾਲੇ
  • ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੇਂ