S.S. Charan Singh Shaheed ਐਸ.ਐਸ.ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।

Badshahian : Charan Singh Shaheed

ਬਾਦਸ਼ਾਹੀਆਂ : ਚਰਨ ਸਿੰਘ ਸ਼ਹੀਦ

  • ਮੇਰੀ ਕਲਮ
  • ਸਰਬ-ਸੁਖ-ਦਾਤਾ ?
  • ਇਕ ਔਂਦਾ ਹੈ ਇਕ ਜਾਂਦਾ ਹੈ
  • ਇਕ ਪਿਆਲਾ ਪਾਣੀ ਦਾ
  • ਗਧਿਆਂ ਦੀ ਅਕਲ
  • ਸੌ ਗਾਲ੍ਹਾਂ
  • ਨਕਲੀ ਤੋਂ ਅਸਲੀ
  • ਰਿਸ਼ੀਆਂ ਦੀ ਤੋਬਾ
  • ਨਾ ਝਰਨ ਵਾਲਾ ਝਰਨਾ
  • ਘਰ ਦੀ ਮਲਕਾਂ ਕਿ ਜੁੱਤੀ
  • ਹਰਿ ਪਾਉਣ ਦੀ ਜੁਗਤੀ
  • ਗ਼ਲਤ ਫ਼ਹਿਮੀਆਂ
  • ਮਿੱਠਾ ਜ਼ਹਿਰ
  • ਸ਼ਾਂਤੀ ਦਾ ਇਮਤਿਹਾਨ
  • ਜੀਭ
  • ਨਿਰਬਲ ਯਾਰ ਤੇ ਬਲੀ ਯਾਰ
  • ਪਹਿਲ
  • ਦੋਹੀਂ ਹੱਥੀਂ ਲੱਡੂ
  • ਪੜ੍ਹੇ ਅਨਪੜ੍ਹੇ ਦੀ ਪਛਾਣ
  • ਮੁਫ਼ਤ ਦੀਆਂ ਰੋਟੀਆਂ
  • ਖੂਹ ਦੇ ਆਸ਼ਕ
  • ਸੁਆਣੀ ਦਾ ਸੱਤਯਾਗ੍ਰਹਿ
  • ਬਾਪ ਦਾ ਮੰਤਰ
  • ਮੰਗਤਾ ਬਾਦਸ਼ਾਹ
  • ਤਿੰਨ ਪੱਥਰ
  • ਤੈਂ ਕੀ ਲੱਭਾ ? ਮੈਂ ਕੀ ਲੱਭਾ ?
  • ਅਕਲ ਦੀਆਂ ਖੁਰਾਕਾਂ
  • ਇਸ਼ਕ ਤੇ ਇਨਸਾਫ਼
  • ਗੌਂ ਭੁਨਾਵੇ ਜੌਂ
  • ਯਕੀਨ ਦੇ ਬੇੜੇ ਪਾਰ
  • ਬੇਬਸੀਆਂ
  • ਪਿਓ ਦੀ ਕਮਾਈ ਤੇ ਆਪਣੀ ਕਮਾਈ
  • ਨਿੱਜ ਹੋਣਾ ਕਪੁੱਤਰ
  • ਅਮੀਰ ਦਾ ਬੰਗਲਾ
  • ਲਹੂ, ਪਾਣੀ ਨਾਲੋਂ ਗਾੜ੍ਹਾ ਹੈ
  • ਪਿਆਰੇ ਦੀ ਖੁਸ਼ੀ ਨਾਲ ਖੁਸ਼ੀ
  • ਪੈਸਿਓਂ ਟੁੱਟਾ
  • ਮੇਰੀ ਜਵਾਨੀ ਮੋੜ ਦੇਹ
  • ਅੰਬ ਖਾਣੇ ਕਿ ਬੂਟੇ ਗਿਣਨੇ?
  • ਸੰਜੀਵਨੀ ਬੂਟੀ
  • ਨਰਮ ਦਿਲੀ
  • ਓ ਯਾਰਾ ਦੌੜ ਦੌੜ ਦੌੜ
  • ਪਾਟੇ ਖ਼ਾਂ ਤੇ ਨਾਢੂ ਖ਼ਾਂ
  • ਪਾਗ਼ਲ
  • ਅੱਧੀ ਰਾਤੀਂ ਕੌੜੇ ਸੋਤੇ
  • ਸੜੂ
  • ਕਥਾ ਤੇ ਗਾਲ੍ਹਾਂ
  • ਵੇਹਲਾ
  • ਦੂਜਾ ਵਿਆਹ
  • ਹੋਲੀ ਸੀ
  • ਆਦਮ ਬੋ
  • ਹੋਛਾ ਗੱਭਰੂ
  • ਅਮੀਰ ਗ਼ਰੀਬ
  • ਹੁਸਨ ਕਿ ਹਕੂਮਤ?
  • ਜ਼ਿੰਮੇਵਾਰੀ ਦਾ ਭਾਰ
  • ਖ਼ਾਲੀ ਖ਼ੀਸਾ
  • ਪਾਪ ਦੀ ਬੁਰਕੀ
  • ਅਸ਼ਰਫ਼ ਕਿ ਰਜ਼ੀਲ?
  • ਹਾਇ ! ਜਾਨ ਪਿਆਰੀ !
  • ਜਾਨਵਰਾਂ ਦੀ ਸ਼ਾਗਿਰਦੀ
  • ਸਭ ਤੋਂ ਪਿਆਰੀ ਚੀਜ਼
  • ਦੋ ਪੁਤਲੀਆਂ
  • ਆਦਮ ਖੋਰ
  • ਪੇਟ ਦੀ ਖ਼ਾਤਰ
  • ਉਲਟੀ ਤ੍ਰੱਕੀ
  • ਦਸਾਂ ਪੇਂਡੂਆਂ ਦਾ ਮੇਲਾ
  • ਮਰਨ ਦੀ ਇੱਛਿਆ
  • ਜੀਭ ਦਾ ਰਸ
  • ਸਹੁਰੇ ਘਰ ਜਵਾਈ
  • ਮੁੜ ਚੂਹੀ ਦੀ ਚੂਹੀ
  • ਸੋਨਾ ਤੇ ਫ਼ਕੀਰੀ
  • ਕਿਸੇ ਲਈ ਨਹੀਂ ਰੋਂਦਾ ਕੋਈ
  • ਖ਼ੁਦਗ਼ਰਜ਼ਾਂ ਦੀ ਫੁਲਾਹੁਣੀ
  • ਕੁੱਤੇ ਦਾ ਕੁੱਤਾ ਵੈਰੀ
  • ਕਰੜਾ ਕੈਪਟਨ
  • ਕੰਮ ਬਹੁਤੇ ਵੇਲਾ ਥੋੜ੍ਹਾ
  • ਨੌਸ਼ੇਰਵਾਂ ਦਾ ਖ਼ਜ਼ਾਨਾ
  • ਬੂਟ ਦੀ ਸ਼ਰਾਰਤ
  • ਪਿਆਰ ਦੀ ਕਹਾਣੀ
  • ਪਹਿਲਾ ਸਬਕ
  • ਨਰਮ ਭੀ ਤੇ ਗਰਮ ਭੀ
  • ਠੀਕ ਨਹੀਂ
  • ਦੌਲਤ ਦੀਆਂ ਦੋ ਠੋਕਰਾਂ
  • ਅਸੂਲ ਤੇ ਜ਼ਾਤੀ
  • ਫ਼ੇਅਰਵੈੱਲ
  • ਕਿ ਬਾਜ਼ ਆਯਦ ਪਸ਼ੇਮਾਨੀ
  • ਬੇਪ੍ਰਵਾਹੀਆਂ
  • ਅਮੀਰ ਦੀ ਛੋਹ
  • ਮਾਲਣ
  • ਹੱਸਾਂ ਕਦੋਂ ਤੇ ਰੋਵਾਂ ਕਦੋਂ
  • ਉਡੀਕ ਦਾ ਰੋਗ ਤੇ ਉਸ ਦਾ ਇਲਾਜ
  • ਜਿਧਰ ਬਹੁਤੇ ਓਧਰ ਹਮ
  • ਅਬਲਾ ਦਾ ਬਲ
  • ਕੰਮ ਤੇ ਘੜੰਮ
  • ਮਜ਼ੇਦਾਰ ਬੇ-ਵਫ਼ਾਈਆਂ
  • ਜ਼ਿਆਫ਼ਤ
  • ਸ਼ਿਮਲੇ ਦੀ ਇਕ ਰਾਤ
  • ਬੁਲਬੁਲੇ ਦਾ ਲੈਕਚਰ
  • ਕਤਲ
  • ਯਾਰੜੇ ਦਾ ਸੱਥਰ
  • ਆਪੇ ਆਊ
  • ਸਭ ਕੁਝ ਉਸ ਦੇ ਹਵਾਲੇ
  • Selected Punjabi Poetry Charan Singh Shaheed

    ਚੋਣਵੀਂ ਪੰਜਾਬੀ ਕਵਿਤਾ ਚਰਨ ਸਿੰਘ ਸ਼ਹੀਦ

  • ਅਜ ਕਲ ਦੇ ਲੀਡਰ
  • ਅਮੀਰ ਦਾ ਬੰਗਲਾ
  • ਅਮੀਰ-ਗ਼ਰੀਬ
  • ਇਕ ਡੋਬਦੀਆਂ ਇਕ ਤਾਰਦੀਆਂ
  • ਇੱਕ ਪਿਆਲਾ ਪਾਣੀ
  • ਈਰਖੀ ਦਾ ਦਿਲ
  • ਸਣੇ ਮਲਾਈ ਆਣ ਦਿਓ
  • ਸੰਜੀਵਨੀ ਬੂਟੀ
  • ਸੱਟੇ ਬਾਜ਼
  • ਸ਼ਾਂਤੀ ਦਾ ਇਮਤਿਹਾਨ
  • ਸੁਖ ਹੇਤ ਦੁਖ
  • ਸੁਥਰਾ ਜੀ
  • ਹਾਸਿਦ
  • ਹੀਰ ਦੀ ਨਮਾਜ਼
  • ਖਾਣ ਦਾ ਚਟੂਰਾ
  • ਗਧਿਆਂ ਦੀ ਅਕਲ
  • ਗ਼ਲਤ ਫ਼ਹਿਮੀਆਂ
  • ਚੌਧਰ
  • ਚੌਧਰ ਦਾ ਝਗੜਾ
  • ਚੋਣ
  • ਤਿੰਨ ਪੱਥਰ
  • ਦੁਆਨੀ ਦਾ ਰੀਮਾਈਂਡਰ
  • ਦੋਹੀਂ ਹੱਥੀਂ ਲੱਡੂ
  • ਦੋ ਪੁਤਲੀਆਂ
  • ਨਖ਼ਰੇ ਤੋੜੂ ਗ਼ਜ਼ਲ
  • ਨਾਮੁਮਕਿਨ
  • ਨਾਉਂ
  • ਪਾਪ ਦੀ ਬੁਰਕੀ
  • ਪਾਟੇ ਖ਼ਾਂ ਤੇ ਨਾਢੂ ਖ਼ਾਂ
  • ਪੜ੍ਹੇ ਅਨਪੜ੍ਹੇ ਦੀ ਪਛਾਣ
  • ਪਹਿਲ
  • ਪਹਿਲਾ ਸਬਕ
  • ਪੌਲਿਸੀ
  • ਫ਼ਿਕਰ ਕਿਸ ਗੱਲ ਦਾ
  • ਬਹੁਗਿਣਤੀ
  • ਬਣ ਗਏ
  • ਬੇਪਰਵਾਹੀਆਂ
  • ਬੂਟ ਦੀ ਸ਼ਰਾਰਤ
  • ਭੁਲ ਗਏ
  • ਮਾਤ ਬੋਲੀ
  • ਮੁਦੱਬਰ
  • ਮੁਫ਼ਤ ਦੀਆਂ ਰੋਟੀਆਂ
  • ਜੀਭ
  • ਮਿੱਠਾ ਜ਼ਹਿਰ
  • ਨਿਰਬਲ ਯਾਰ ਤੇ ਬਲੀ ਯਾਰ
  • ਖੂਹ ਦੇ ਆਸ਼ਕ
  • ਸੁਆਣੀ ਦਾ ਸੱਤਯਾਗ੍ਰਹਿ
  • ਬਾਪ ਦਾ ਮੰਤਰ
  • ਮੰਗਤਾ ਬਾਦਸ਼ਾਹ