Firaq Gorakhpuri ਫ਼ਿਰਾਕ ਗੋਰਖਪੁਰੀ

Firaq Gorakhpuri (28 August 1896–3 March 1982) whose real name was Raghupati Sahay was born in Gorakhpur, India. He was a nationalist, critic and poet. He wrote ghazals, nazms, rubaayees and Qat’aas. He wrote more than 40,000 couplets. He was a poet of love and beauty. His poetical works include Gul-e-Naghma, Rooh-o-Qaayanat, Gul-e-Ra'naa, Bazm-e-Zindagi Rang-e-Shayari and Sargam.
ਫ਼ਿਰਾਕ ਗੋਰਖਪੁਰੀ (੨੮ ਅਗਸਤ ੧੮੯੬-੩ਮਾਰਚ ੧੯੮੨) ਜਿਨ੍ਹਾਂ ਦਾ ਅਸਲੀ ਨਾਂ ਰਘੁਪਤੀ ਸਹਾਇ ਸੀ, ਗੋਰਖਪੁਰ ਵਿੱਚ ਪੈਦਾ ਹੋਏ । ਉਹ ਰਾਸ਼ਟਰਵਾਦੀ, ਆਲੋਚਕ ਅਤੇ ਕਵੀ ਸਨ । ਉਨ੍ਹਾਂ ਨੇ ਉਰਦੂ ਵਿੱਚ ਗ਼ਜ਼ਲਾਂ, ਨਜ਼ਮਾਂ, ਰੁਬਾਈਆਂ ਅਤੇ ਕਤੇ ਲਿਖੇ । ਉਹ ਪਿਆਰ ਅਤੇ ਸੁੰਦਰਤਾ ਦੇ ਕਵੀ ਸਨ । ਉਨ੍ਹਾਂ ਦੀਆਂ ਕਾਵਿਕ ਰਚਨਾਵਾਂ ਵਿੱਚ ਗ਼ੁਲੇ-ਨਗ਼ਮਾ, ਰੂਹੋ-ਕਾਯਨਾਤ, ਗੁਲੇ-ਰਾਨਾ, ਬਜ਼ਮ-ਏ-ਜ਼ਿੰਦਗੀ ਰੰਗ-ਏ-ਸ਼ਾਯਰੀ ਅਤੇ ਸਰਗਮ ਸ਼ਾਮਿਲ ਹਨ । ਉਨ੍ਹਾਂ ਨੂੰ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਭੂਸ਼ਣ ਅਤੇ ਨਹਿਰੂ-ਲੈਨਿਨ ਪੁਰਸਕਾਰ ਆਦਿ ਸਨਮਾਨ ਮਿਲੇ ।

Urdu Poetry Firaq Gorakhpuri in Punjabi

ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਫ਼ਿਰਾਕ ਗੋਰਖਪੁਰੀ

  • Be Thikane Hai Dile Ghamghin
  • Darta Hoon Kamyabi-e-Taqdir Dekhkar
  • Dayare Ghair Mein Soze Watan Ki Aanch
  • Dekha Har Ik Shaakh Pe
  • Dohe
  • Ghair Kaya Jaaniye Kayon
  • Hamko Tumko Pher Samay Ka
  • Kabhi Pabandiyon Se Chhoot Ke Bhi
  • Koi Nayi Zamin Ho
  • Maut Ik Geet Raat Gaati Thi
  • Mujhko Mara Hai Har Ik
  • Na Jaane Ashq Se Aankhon Mein
  • Sar Mein Sauda Bhi Nahin
  • Sitaron Se Uljhata Ja Raha Hoon
  • Suqoote Sham Mitayo
  • Tere Aane Ki Mehfil Ne
  • Tharthari Si Hai Aasmano Mein
  • Umeede Marag Kab Tak
  • Yoon Maana Zidagi Hai Char Din Ki
  • Zindagi Kaya Hai
  • ਉਮੀਦੇ-ਮਰਗ ਕਬ ਤਕ
  • ਸਰ ਮੇਂ ਸੌਦਾ ਭੀ ਨਹੀਂ
  • ਸਿਤਾਰੋਂ ਸੇ ਉਲਝਤਾ ਜਾ ਰਹਾ ਹੂੰ
  • ਸੁਕੂਤ-ਏ-ਸ਼ਾਮ ਮਿਟਾਓ
  • ਹਮਕੋ ਤੁਮਕੋ ਫੇਰ ਸਮਯ ਕਾ
  • ਕਭੀ ਪਾਬੰਦੀਯੋਂ ਸੇ ਛੂਟ ਕੇ ਭੀ
  • ਕੋਈ ਨਯੀ ਜ਼ਮੀਂ ਹੋ
  • ਗੈਰ ਕਯਾ ਜਾਨੀਯੇ ਕਯੋਂ ਮੁਝਕੋ
  • ਜ਼ਿੰਦਗੀ ਕਯਾ ਹੈ, ਯੇ ਮੁਝਸੇ ਪੂਛਤੇ ਹੋ ਦੋਸਤੋ
  • ਡਰਤਾ ਹੂੰ ਕਾਮਯਾਬੀ-ਏ-ਤਕਦੀਰ ਦੇਖਕਰ
  • ਤੇਰੇ ਆਨੇ ਕੀ ਮਹਫ਼ਿਲ ਨੇ
  • ਥਰਥਰੀ ਸੀ ਹੈ ਆਸਮਾਨੋਂ ਮੇਂ
  • ਦਯਾਰੇ-ਗੈਰ ਮੇਂ ਸੋਜ਼ੇ-ਵਤਨ ਕੀ ਆਂਚ ਨ ਪੂਛ
  • ਦੇਖਾ ਹਰ ਏਕ ਸ਼ਾਖ ਪੇ ਗੁੰਚੋਂ ਕੋ ਸਰਨਿਗੂੰ
  • ਦੋਹੇ
  • ਨ ਜਾਨੇ ਅਸ਼ਕ ਸੇ ਆਂਖੋਂ ਮੇਂ ਕਯੋਂ ਹੈ ਆਯੇ ਹੁਏ
  • ਬੇ-ਠਿਕਾਨੇ ਹੈ ਦਿਲੇ-ਗ਼ਮਗੀਂ
  • ਮੁਝਕੋ ਮਾਰਾ ਹੈ ਹਰ ਇਕ ਦਰਦ-ਓ-ਦਵਾ ਸੇ ਪਹਲੇ
  • ਮੌਤ ਇਕ ਗੀਤ ਰਾਤ ਗਾਤੀ ਥੀ
  • ਯੂੰ ਮਾਨਾ ਜ਼ਿੰਦਗੀ ਹੈ ਚਾਰ ਦਿਨ ਕੀ