Habib Jalib ਹਬੀਬ ਜਾਲਿਬ

ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।

Urdu Poetry in Punjabi Habib Jalib

ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਹਬੀਬ ਜਾਲਿਬ

  • ਔਰ ਸਬ ਭੂਲ ਗਏ ਹਰਫ਼-ਏ-ਸਦਾਕਤ ਲਿਖਨਾ
  • ਇਸ ਸ਼ਹਰ-ਏ-ਖ਼ਰਾਬੀ ਮੇਂ
  • ਸਹਾਫ਼ੀ ਸੇ
  • ਸ਼ੇ'ਰ ਸੇ ਸ਼ਾਇਰੀ ਸੇ ਡਰਤੇ ਹੈਂ
  • ਹਿੰਦੁਸਤਾਨ ਭੀ ਮੇਰਾ ਹੈ
  • ਹੁਜੂਮ ਦੇਖ ਕੇ ਰਸਤਾ ਨਹੀਂ ਬਦਲਤੇ ਹਮ
  • ਕਰਾਹਤੇ ਹੁਏ ਇੰਸਾਨ ਕੀ ਸਦਾ ਹਮ ਹੈਂ
  • ਕਹਾਂ ਕਾਤਿਲ ਬਦਲਤੇ ਹੈਂ
  • ਕਾਮ ਚਲੇ ਅਮਰੀਕਾ ਕਾ
  • ਕੈਸੇ ਕਹੇਂ ਕਿ ਯਾਦ-ਏ-ਯਾਰ ਰਾਤ ਜਾ ਚੁਕੀ ਬਹੁਤ
  • ਖ਼ਤਰੇ ਮੇਂ ਇਸਲਾਮ ਨਹੀਂ
  • ਖ਼ੁਦਾ ਹਮਾਰਾ ਹੈ
  • ਜ਼ੁਲਮਤ ਕੋ ਜ਼ਿਯਾ ਸਰਸਰ ਕੋ ਸਬਾ
  • ਤੁਮ ਸੇ ਪਹਲੇ ਵੋ ਜੋ ਇਕ ਯਹਾਂ ਤਖ਼ਤ-ਨਸ਼ੀਂ ਥਾ
  • ਦਰਖ਼ਤ ਸੂਖ ਗਏ ਰੁਕ ਗਏ ਨਦੀ ਨਾਲੇ
  • ਦਸਤੂਰ
  • ਦਿਲ-ਏ-ਪੁਰਸ਼ੌਕ ਕੋ ਪਹਲੂ ਮੇਂ ਦਬਾਏ ਰੱਖਾ
  • ਦਿਲ ਕੀ ਬਾਤ ਲਬੋਂ ਪਰ ਲਾਕਰ
  • ਪਾਕਿਸਤਾਨ ਕਾ ਮਤਲਬ ਕਯਾ
  • ਫਿਰ ਕਭੀ ਲੌਟ ਕਰ ਨ ਆਏਂਗੇ
  • ਫ਼ਿਰੰਗੀ ਕਾ ਦਰਬਾਨ
  • ਬਗਿਯਾ ਲਹੂ ਲੁਹਾਨ
  • ਬੜੇ ਬਨੇ ਫਿਰਤੇ ਥੇ 'ਜਾਲਿਬ' ਪਿਟੇ ਸੜਕ ਕੇ ਬੀਚ
  • ਬੀਸ ਘਰਾਨੇ
  • ਭਏ ਕਬੀਰ ਉਦਾਸ
  • ਮਾਂ
  • ਮੌਲਾਨਾ
  • ਮੁਮਤਾਜ਼
  • ਮੁਸ਼ੀਰ
  • ਮੁਸਤਕਬਿਲ
  • ਯੇ ਠੀਕ ਹੈ ਕਿ ਤੇਰੀ ਗਲੀ ਮੇਂ ਨ ਆਯੇਂ ਹਮ
  • ਯੌਮ-ਏ-ਇਕਬਾਲ ਪਰ
  • ਰਕਸ਼ਿੰਦਾ ਜ਼ੋਯਾ ਸੇ
  • ਲਤਾ ਮੰਗੇਸ਼ਕਰ
  • ਵਤਨ ਕੋ ਕੁਛ ਨਹੀਂ ਖ਼ਤਰਾ