Hargobind Singh ਹਰਗੋਬਿੰਦ ਸਿੰਘ

ਹਰਗੋਬਿੰਦ ਸਿੰਘ ਸਿੱਧੂ (ਜਨਮ ੫ ਫਰਵਰੀ ੧੯੮੧) ਦਾ ਜਨਮ ਪਿੰਡ ਦੇਸੂ ਮਲਕਾਣਾ ਜਿਲ੍ਹਾ ਸਿਰਸਾ, ਹਰਿਆਣਾ ਵਿੱਚ ਹੋਇਆ। ਉਹ ਪੰਜਾਬੀ ਲੇਖਕ, ਕਵੀ, ਗੀਤਕਾਰ ਹਨ। ਉਹ ਹਰਿਆਣਾ ਸਿੱਖਿਆ ਵਿਭਾਗ ਵਿੱਚ ਬਤੋਰ ਮੈਥ ਲੈਕਚਰਾਰ ਸੇਵਾ ਨਿਭਾ ਰਹੇ ਹਨ।