Prof. Harinder Singh Mehboob ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ

ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੩੭ -੧੫ ਫਰਵਰੀ ੨੦੧੦) ਪੰਜਾਬੀ ਲੇਖਕ ਅਤੇ ਕਵੀ ਸਨ। ਇਨ੍ਹਾਂ ਦਾ ਜਨਮ ਚੱਕ ੨੩੩, (ਪੰਜਾਬ) ਵਿਖੇ ਹੋਇਆ ਸੀ। ਫਿਰ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਹ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਉਨ੍ਹਾਂ ਦੇ ਪਰਿਵਾਰ ਨੂੰ ੧੯੫੦ ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ ਪਿੰਡ ਜ਼ਮੀਨ ਅਲਾਟ ਹੋਈ। ਉਨ੍ਹਾਂ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ।ਉਨ੍ਹਾਂ ਨੇ ਬੀ.ਏ. ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ ਪਟਿਆਲੇ ਤੋਂ ਐਮ.ਏ. ਕੀਤੀ।ਉਨ੍ਹਾਂ ਨੇਂ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਹਿਜੇ ਰਚਿਓ ਖ਼ਾਲਸਾ, ਝਨਾਂ ਦੀ ਰਾਤ (ਵਣ-ਵੈਰਾਗ, ਰੁੱਤਾਂ ਦੇ ਭੇਦ ਭਰੇ ਖ਼ਤ, ਪਿਆਰੇ ਦਾ ਦੇਸ, ਆਖ਼ਰੀ ਸ਼ਾਮ, ਬੇਲਿਆਂ ਦੀ ਕਨਸੋਅ, ਕੁਰਲਾਉਂਦੇ ਕਾਫ਼ਲੇ, ਸ਼ਹੀਦ ਦੀ ਅਰਦਾਸ) ਅਤੇ ਇਲਾਹੀ ਨਦਰਿ ਦੇ ਪੈਂਡੇ ।

Professor Harinder Singh Mehboob Punjabi Poetry

ਹਰਿੰਦਰ ਸਿੰਘ ਮਹਿਬੂਬ ਪੰਜਾਬੀ ਕਵਿਤਾ

  • ਭਰਮ-ਭੈਅ
  • ਸੁੱਤੀ ਨਾਰ
  • ਕੰਤ
  • ਕਿਸੇ ਜਾਂਗਲੀ ਨਾਰ ਨੂੰ
  • ਬਨਬਾਸ
  • ਪਛਤਾਵਾ
  • ਸੰਞਾਂ ਦੇ ਦੇਸ ਵਿਚ
  • ਲੂੰਆਂ
  • ਪਹਾੜਾਂ ਦੀ ਵੇਦਨਾ
  • ਅੰਮ੍ਰਿਤ ਵੇਲੇ ਦੀ ਲੋਅ
  • ਬਨਬਾਸੀ
  • ਰੁੱਤਾਂ ਦੇ ਸਖੀ ਵੱਲ ਲਿਖੇ ਖ਼ਤ
  • ਉਮਰ ਦੇ ਰਾਹਾਂ ਤੇ
  • ਬੇਨਿਆਜ਼ਾਂ ਦੀ ਬਾਤ
  • ਫ਼ਜਰਾਂ ਦੀ ਕੋਲ (ਕੋਇਲ)
  • ਸ਼ਿੰਗਾਰ
  • ਊਠਾਂ ਵਾਲਿਆਂ ਦਾ ਵਿਯੋਗ
  • ਪੂਰਨ ਸਿੰਘ ਨੂੰ
  • ਸ਼ਹੀਦ ਊਧਮ ਸਿੰਘ ਨੂੰ
  • ਮਨ ਪ੍ਰਦੇਸੀ
  • ਸਾਂਦਲ ਬਾਰ ਦੀ ਯਾਦ ਵਿਚ
  • ਵਤਨ ਦੀਆਂ ਜੂਹਾਂ ਵਿਚ
  • ਇਕ ਗੀਤ-ਸਾਂਦਲ ਬਾਰ ਦੇ ਧਿਆਨ ਵਿਚ
  • ਗੀਤ ਅੱਲਾ ਦੇ
  • ਤੱਤੀ ਤਵੀ ਤੇ
  • ਪੰਜਾਬਣ ਦਾ ਗੀਤ
  • ਦਰਿਆਵਾਂ ਦੇ ਹਾਲ
  • ਬੁੱਲ੍ਹੇ ਸ਼ਾਹ ਨੂੰ
  • ਸਿਰਲੱਥ ਸਿਪਾਹੀ ਨੂੰ
  • ਮੁਜਾਹਿਦ ਨੂੰ
  • ਵਾਰਿਸ ਸ਼ਾਹ ਨੂੰ
  • ਝਨਾਂ ਦੀ ਨਾਰ ਨੂੰ
  • ਸ਼ਾਹ ਮੁਹੰਮਦ ਨੂੰ ਯਾਦ ਕਰ ਕੇ
  • ਪੈਗ਼ੰਬਰ ਦਾ ਸਫ਼ਰ
  • ਕਾਲੇ ਖੂਹ ਵਿੱਚ ਪੂਰਨ ਦੀ ਫ਼ਰਿਆਦ
  • ਫ਼ਨਾ ਦੇ ਮੁਕਾਮ 'ਤੇ
  • ਖ਼ੂਨੀਂ ਸਾਕਿਆਂ ਪਿੱਛੋਂ
  • ਤਿੰਨ ਦੁਆਵਾਂ
  • ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗ਼ਜ਼ਬ
  • ਦੋ ਦੀਵਾਨੇ
  • ਝਨਾਂ ਦੀ ਰਾਤ
  • Bharam-Bhai
  • Sutti Naar
  • Kant
  • Kise Jangli Naar Nu
  • Banbas
  • Pachhtawa
  • Sanjhan De Des Vich
  • Luan
  • Paharan Di Vedna
  • Amrit Wele Di Lo
  • Banbasi
  • Ruttan De Sakhi Vall Likhe Khat
  • Umar De Rahan Te
  • Beniazan Di Baat
  • Fajran Di Kol (Koel)
  • Shingar
  • Uthan Walian Da Viyog
  • Puran Singh Nu
  • Shaheed Udham Singh Nu
  • Man Pardesi
  • Sandal Bar Di Yaad Vich
  • Watan Dian Joohan Vich
  • Ik Geet-Sanadal Bar De Dhian Vich
  • Geet Alla De
  • Tatti Tawi Te
  • Punjaban Da Geet
  • Dariawan De Haal
  • Bullhe Shah Nu
  • Sirlath Sipahi Nu
  • Mujahid Nu
  • Waris Shah Nu
  • Jhana Di Naar Nu
  • Shah Muhammad Nu Yaad Kar Ke
  • Paighambar Da Safar
  • Kaale Khuh Vich Puran Di Fariad
  • Fana De Muqam Te
  • Khooni Saakian Pichhon
  • Tinn Duawan
  • Neendan Da Katal Ate Shaheed Da Ghazab
  • Do Deewane
  • Jhana Di Raat