Hira Singh Dard ਹੀਰਾ ਸਿੰਘ ਦਰਦ

Hira Singh Dard (30 September 1889 - 22 June 1965) was born in the village of Ghaghrot, in Rawalpindi district. Hira Singh's family originally belonged to Brahmin family of Poonch who adopted Sikh way of life in Pothohar. He was a journalist, author and freedom fighter. In his early youth he started writing religious and patriotic poetry in Punjabi. He went to jail several times during the freedom struggle.
ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।

Chonvein Dard Sunehe

ਚੋਣਵੀਂ ਪੰਜਾਬੀ ਕਵਿਤਾ ਹੀਰਾ ਸਿੰਘ ਦਰਦ

  • Aasha
  • Adhurian Sadhran
  • Agge Hi Agge Jaange
  • Anandpuri Pritam De Darshan
  • Baahu Bal De Bharose
  • Bandiwan Kavi Da Geet
  • Chann Nu
  • Chor Nu
  • Dharti Mata Bol
  • Huney Akkh Laggi Es Thakey Hoye Rahi Di
  • Itihas Di Boli
  • Jallhian Wale Bagh Di Vasakhi
  • Jhaat
  • Jiwan Kanian
  • Kashmir
  • Kavi
  • Khizan Bina Nahin Aave Bahaar Pehlan
  • Koyile Geet Navan Koee Ga
  • Maan Di God
  • Merian Reejhan
  • Naujawan Nu
  • Navin Dunian Da Supna
  • Pardesian Da Suneha
  • Saawan Aaiaa
  • Sadaa Jawaani
  • Shahidi Lahu
  • Sharinh Deean Chhawan
  • Son Surahi
  • Tain Kee dard Na Aaiaa
  • Uchhaale
  • Upkaari Hanjhu
  • Utho Naujawano
  • Vasakhi Di Yaad
  • Vekh Mardanian Toon Rang Kartar De
  • Watan Di Aazadi Laee
  • Baba Gurdit Singh Ji Da Dil
  • ਉਛਾਲੇ
  • ਉਠੋ ਨੌਜਵਾਨੋ
  • ਉਪਕਾਰੀ ਹੰਝੂ
  • ਅਗੇ ਹੀ ਅਗੇ ਜਾਂਗੇ
  • ਅਧੂਰੀਆਂ ਸੱਧਰਾਂ
  • ਅਨੰਦਪੁਰੀ ਪ੍ਰੀਤਮ ਦੇ ਦਰਸ਼ਨ
  • ਆਸ਼ਾ
  • ਇਤਿਹਾਸ ਦੀ ਬੋਲੀ
  • ਸਦਾ ਜਵਾਨੀ
  • ਸਾਵਣ ਆਇਆ
  • ਸੋਨ ਸੁਰਾਹੀ
  • ਸ਼ਹੀਦੀ ਲਹੂ
  • ਸ਼ਰੀਂਹ ਦੀਆਂ ਛਾਵਾਂ
  • ਹੁਣੇ ਅੱਖ ਲੱਗੀ ਏਸ ਥੱਕੇ ਹੋਏ ਰਾਹੀ ਦੀ
  • ਕਸ਼ਮੀਰ
  • ਕਵੀ
  • ਕੋਇਲੇ, ਗੀਤ ਨਵਾਂ ਕੋਈ ਗਾ
  • ਖ਼ਿਜ਼ਾਂ ਬਿਨਾ ਨਹੀਂ ਆਵੇ ਬਹਾਰ ਪਹਿਲਾਂ
  • ਚੰਨ ਨੂੰ
  • ਚੋਰ ਨੂੰ
  • ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ
  • ਜੀਵਨ-ਕਣੀਆਂ
  • ਝਾਤ
  • ਤੈਂ ਕੀ ਦਰਦ ਨ ਆਇਆ
  • ਧਰਤੀ ਮਾਤਾ ਬੋਲ
  • ਨਵੀਂ ਦੁਨੀਆਂ ਦਾ ਸੁਪਨਾ
  • ਨੌਜਵਾਨ ਨੂੰ
  • ਪ੍ਰਦੇਸੀਆਂ ਦਾ ਸੁਨੇਹਾ
  • ਬੰਦੀਵਾਨ ਕਵੀ ਦਾ ਇਕ ਗੀਤ
  • ਬਾਹੂ ਬਲ ਦੇ ਭਰੋਸੇ
  • ਬਾਬਾ ਗੁਰਦਿੱਤ ਸਿੰਘ ਜੀ ਦਾ ਦਿਲ
  • ਮਾਂ ਦੀ ਗੋਦ
  • ਮੇਰੀਆਂ ਰੀਝਾਂ
  • ਵਸਾਖੀ ਦੀ ਯਾਦ
  • ਵਤਨ ਦੀ ਆਜ਼ਾਦੀ ਲਈ
  • ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ