Mahadevi Verma
ਮਹਾਦੇਵੀ ਵਰਮਾ

ਮਹਾਦੇਵੀ ਵਰਮਾ (ਜਨਮ : ੨੬ ਮਾਰਚ, ੧੯੦੭, ਫਰੁੱਖਾਬਾਦ- ਮੌਤ : ੧੧ ਸਿਤੰਬਰ, ੧੯੮੭, ਪ੍ਰਯਾਗ) ਹਿੰਦੀ ਬੋਲੀ ਦੀ ਮਸ਼ਹੂਰ ਕਵਿਤਰੀ ਹੈ । ਮਹਾਦੇਵੀ ਵਰਮਾ ਦੀ ਗਿਣਤੀ ਹਿੰਦੀ ਕਵਿਤਾ ਦੇ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਕਵੀਆਂ ਸੁਮਿਤਰਾਨੰਦਨ ਪੰਤ, ਜੈਸ਼ੰਕਰ ਪ੍ਰਸਾਦ ਅਤੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦੇ ਨਾਲ ਕੀਤੀ ਜਾਂਦੀ ਹੈ । ਆਧੁਨਿਕ ਹਿੰਦੀ ਕਵਿਤਾ ਵਿੱਚ ਮਹਾਦੇਵੀ ਵਰਮਾ ਇੱਕ ਮਹੱਤਵਪੂਰਣ ਸ਼ਕਤੀ ਦੇ ਰੂਪ ਵਿੱਚ ਉਭਰੀ । ਉਨ੍ਹਾਂ ਨੇ ਖੜੀ ਬੋਲੀ ਹਿੰਦੀ ਨੂੰ ਕੋਮਲਤਾ ਅਤੇ ਮਿਠਾਸ ਵਜੋਂ ਵਰਤਿਆ । ਉਹ ਮਹਾਤਮਾ ਬੁੱਧ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਨੀਹਾਰ, ਰਸ਼ਮੀ, ਨੀਰਜਾ, ਸਾਂਧਯਗੀਤ, ਯਾਮਾ, ਅਗਨੀਰੇਖਾ, ਦੀਪਸ਼ਿਖਾ, ਸਪਤਪਰਣਾ, ਆਤਮਿਕਾ, ਦੀਪਗੀਤ, ਨੀਲਾਮੰਬਰਾ ਅਤੇ ਸੰਧਿਨੀ ਸ਼ਾਮਲ ਹਨ ।

Hindi Poetry in Punjabi Mahadevi Verma

ਹਿੰਦੀ ਕਵਿਤਾ ਪੰਜਾਬੀ ਵਿਚ ਮਹਾਦੇਵੀ ਵਰਮਾ

  • ਉਰ ਤਿਮਿਰਮਯ ਘਰ ਤਿਮਿਰਮਯ
  • ਉੱਤਰ
  • ਅਸ਼ਰੂ ਯਹ ਪਾਨੀ ਨਹੀਂ ਹੈ
  • ਅਧਿਕਾਰ-ਵੇ ਮੁਸਕਾਤੇ ਫੂਲ
  • ਅਲਿ ਅਬ ਸਪਨੇ ਕੀ ਬਾਤ
  • ਅਲਿ ਮੈਂ ਕਣ-ਕਣ ਕੋ ਜਾਨ ਚਲੀ
  • ਸਜਨਿ ਕੌਨ ਤਮ ਮੇਂ ਪਰਿਚਿਤ ਸਾ
  • ਸਬ ਆਂਖੋਂ ਕੇ ਆਂਸੂ ਉਜਲੇ
  • ਸ਼ੂਨਯ ਸੇ ਟਕਰਾ ਕਰ ਸੁਕੁਮਾਰ
  • ਹੇ ਚਿਰ ਮਹਾਨ
  • ਕਹਾਂ ਰਹੇਗੀ ਚਿੜਿਯਾ
  • ਕਯਾ ਜਲਨੇ ਕੀ ਰੀਤਿ
  • ਕਯਾ ਪੂਜਨ ਕਯਾ ਅਰਚਨ ਰੇ
  • ਕਯੋਂ ਇਨ ਤਾਰੋਂ ਕੋ ਉਲਝਾਤੇ
  • ਕਾਲੇ ਬਾਦਲ
  • ਕਿਸੀ ਕਾ ਦੀਪ ਨਿਸ਼ਠੁਰ ਹੂੰ
  • ਕੌਨ ਤੁਮ ਮੇਰੇ ਹ੍ਰਦਯ ਮੇਂ
  • ਗੋਧੂਲੀ ਅਬ ਦੀਪ ਜਗਾ ਲੇ
  • ਜਬ ਯਹ ਦੀਪ ਥਕੇ ਤਬ ਆਨਾ
  • ਜਾਗ-ਜਾਗ ਸੁਕੇਸ਼ਿਨੀ ਰੀ
  • ਜਾਗ ਤੁਝਕੋ ਦੂਰ ਜਾਨਾ
  • ਜਾਨੇ ਕਿਸ ਜੀਵਨ ਕੀ ਸੁਧਿ ਲੇ
  • ਜੀਵਨ ਦੀਪ
  • ਜੀਵਨ ਵਿਰਹ ਕਾ ਜਲਜਾਤ
  • ਜੋ ਤੁਮ ਆ ਜਾਤੇ ਏਕ ਬਾਰ
  • ਜੋ ਮੁਖਰਿਤ ਕਰ ਜਾਤੀ ਥੀਂ
  • ਤੁਮ ਮੁਝਮੇਂ ਪ੍ਰਿਯ
  • ਤੇਰੀ ਸੁਧਿ ਬਿਨ ਕਸ਼ਣ ਕਸ਼ਣ ਸੂਨਾ
  • ਦਿਯਾ ਕਯੋਂ ਜੀਵਨ ਕਾ ਵਰਦਾਨ
  • ਦੀਪ
  • ਦੀਪਕ ਅਬ ਰਜਨੀ ਜਾਤੀ ਰੇ
  • ਦੀਪ ਕਹੀਂ ਸੋਤਾ ਹੈ
  • ਦੀਪਕ ਚਿਤੇਰਾ
  • ਦੀਪਕ ਮੇਂ ਪਤੰਗ ਜਲਤਾ ਕਯੋਂ
  • ਦੀਪ-ਮਨ
  • ਦੀਪ ਤੇਰਾ ਦਾਮਿਨੀ
  • ਦੀਪ ਮੇਰੇ ਜਲ ਅਕੰਪਿਤ
  • ਧੂਪ ਸਾ ਤਨ ਦੀਪ ਸੀ ਮੈਂ
  • ਪ੍ਰਿਯ ਚਿਰੰਤਨ ਹੈ ਸਜਨਿ
  • ਪੂਛਤਾ ਕਯੋਂ ਸ਼ੇਸ਼ ਕਿਤਨੀ ਰਾਤ
  • ਫੂਲ-ਮਧੁਰਿਮਾ ਕੇ ਮਧੁ ਕੇ ਅਵਤਾਰ
  • ਬਤਾਤਾ ਜਾ ਰੇ ਅਭਿਮਾਨੀ
  • ਬੀਨ ਭੀ ਹੂੰ ਮੈਂ ਤੁਮ੍ਹਾਰੀ ਰਾਗਿਨੀ ਭੀ ਹੂੰ
  • ਬੁਝੇ ਦੀਪਕ ਜਲਾ ਲੂੰ
  • ਮਧੁਰ-ਮਧੁਰ ਮੇਰੇ ਦੀਪਕ ਜਲ
  • ਮੇਰਾ ਸਜਲ ਮੁਖ ਦੇਖ ਲੇਤੇ
  • ਮੈਂ ਅਨੰਤ ਪਥ ਮੇਂ ਲਿਖਤੀ ਜੋ
  • ਮੈਂ ਨੀਰ ਭਰੀ ਦੁਖ ਕੀ ਬਦਲੀ
  • ਮੈਂ ਪ੍ਰਿਯ ਪਹਚਾਨੀ ਨਹੀਂ
  • ਮੈਂ ਬਨੀ ਮਧੁਮਾਸ ਆਲੀ
  • ਯਹ ਮੰਦਿਰ ਕਾ ਦੀਪ
  • ਲਾਏ ਕੌਨ ਸੰਦੇਸ਼ ਨਏ ਘਨ
  • ਵਯਥਾ ਕੀ ਰਾਤ
  • ਵੇ ਮਧੁ ਦਿਨ ਜਿਨਕੀ ਸਮ੍ਰਿਤਿਯੋਂ ਕੀ