Maninder Singh Shair ਮਨਿੰਦਰ ਸਿੰਘ ਸ਼ਾਇਰ

ਮਨਿੰਦਰ ਸਿੰਘ ਸ਼ਾਇਰ ਸਪੁੱਤਰ ਸ ਬਲਦੇਵ ਸਿੰਘ, ਪਿੰਡ ਹਸਨਪੁਰ, ਡਾਕਖਾਨਾ ਦੱਪਰ ਜਿਲਾ ਮੋਹਾਲੀ ਦੇ ਰਹਿਣ ਵਾਲੇ ਹਨ । ਉਹ ਕਿੱਤੇ ਵੱਜੋਂ ਬੈਂਕ ਕਰਮਚਾਰੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਵਿਤਾ ਦਾ ਵਹਿਣ ਉਨ੍ਹਾਂ ਨੂੰ ਕਵਿਤਾ ਲਿਖਣ ਲਾ ਦਿੰਦਾ ਹੈ ।

ਪੰਜਾਬੀ ਕਵਿਤਾ ਮਨਿੰਦਰ ਸਿੰਘ ਸ਼ਾਇਰ

  • ਰੁੱਖੀਆਂ ਰੁੱਤਾਂ
  • ਬਹੁੜਿਆ ਨਾ
  • ਹੰਝੂਆਂ ਦੀਆਂ ਬੁਛਾੜਾਂ
  • ਆਹ ਫੜ ਸਾਂਭ
  • ਡੰਗ ਸੱਜਣ ਦਾ
  • ਜੋਬਨ ਰੁੱਤ
  • ਸ਼ਮਸ਼ਾਨ ਲੱਗੇ ਰਮਣੀਕ
  • ਕਦੇ ਪੁੱਛ ਕੇ ਵੇਖੀਂ ਸੱਜਣਾ
  • ਰੂਹ ਦੇ ਰੁੱਖ
  • ਚਾਨਣ ਸੁੱਤੇ ਗਲੀ਼ਏ ਗਲੀ਼ਏ
  • ਤੇਰੀ ਗੋਰੀ ਹਿੱਕ
  • ਮਨ ਦਾ ਮਿਰਗ
  • ਦਰਦਾਂ ਨੂੰ ਝਾੜ ਝੰਬ ਕੇ
  • ਗਮ ਦਾ ਤੋਲਾ਼
  • ਤੇਰੇ ਬਾਗ਼ਾਂ ਦੇ ਵਿੱਚ
  • ਸਜਣਾ ਵੇ ਮੰਜੇ ਬਾਣ ਦੇ
  • ਪੀੜ ਤੇਰੀ ਦਾ ਭੱਠ
  • ਦਿਲ ਦੇ ਮੰਦਰ
  • ਸ਼ੱਕਰ ਵੰਡਾਂ
  • ਹੌਲੀ ਬੋਲ
  • ਦਿਲ ਦੀ ਜੂਹ 'ਚੋਂ ਲੰਘਿਆ ਮਹਿਰਮ
  • ਕੁਦਰਤ ਨਾਲ ਗੱਲਾਂ
  • ਮਾਏ ਨੀ ਮੈਂ ਨੈਣ ਕਰ ਲਏ ਖਾਰੇ
  • ਬੰਦੇ ਤਾਂ ਬੰਦਿਆਂ ਨੇ ਡੰਗੇ
  • ਰੂਹ ਦਾ ਚਰਖਾ
  • ਮਹਿਰਮ ਦੀ ਸਿਫਤ
  • ਦੇਸ਼ ਦੀ ਹਾਲਤ
  • ਹੰਝੂ ਕੋਸੇ ਕੋਸੇ
  • ਦਿਲ ਉਦਾਸ
  • ਖਿਆਲ ਮੇਰੇ ਹਾਏ ਮਰਦੇ ਪਏ ਨੇ
  • ਤੇਰੇ ਆਉਣ ਦਾ ਭਰਮ
  • ਸ਼ਾਇਰ ਦਾ ਖਿਆਲ
  • ਕੁਆਰੀ ਕੁੜੀ ਦੀ ਚਾਹਤ
  • ਆਉ ਨੀ
  • ਪੀੜ ਮਰਜਾਣੀ
  • ਤੂੰ ਜਾਹ ਤੇਰੇ ਵੱਸ ਦੀ ਨਹੀ ਗੱਲ
  • ਆਓ ਕਦੀ
  • ਦਿਲ ਪਤੰਦਰ
  • ਤੇਰਾ ਮੇਰਾ ਹਾਲ
  • ਖਸਤਾ ਦਿਲ
  • ਦਿਲ ਸੂ ਦਿਲ ਮਨ ਸੂ ਮਨ
  • ਸੁੱਤੇ ਸੁੱਤੇ ਸਾਹ
  • ਸੱਜਣ ਦਿਲ ਦੇ ਕਾਲੇ ਨਿਕਲੇ
  • ਆਫਤ
  • ਪੈਰ ਤੇਰੀਆਂ ਪੀੜਾਂ ਦੇ
  • ਕਬਰਿਸਤਾਨ ਦੀ ਮਿੱਟੀ
  • ਸੱਧਰਾਂ ਜਲੀਆਂ ਜਲੀਆਂ
  • ਕਦੋਂ ਪਰਿੰਦੇ ਸੀਸ ਝੁਕਾਵਣ
  • ਵਾਰੋ ਪੀੜਾਂ ਦੇ ਸਿਰ ਤੋਂ ਪਾਣੀ
  • ਸਧਰਾਂ ਕੱਟਣ ਰੰਡੇਪੇ
  • ਦਿਲ ਲੱਗੇ ਨਾ ਵਿਚ ਨਮਾਜ਼ ਵੇ
  • ਨੈਣੋਂ ਨੀਰ ਵਹੇ
  • ਤਾਰਾ ਕੋਈ ਕੋਈ
  • ਦਸਤਕ
  • ਪਿਆਰ ਦੀ ਗੱਲ
  • ਜੂਨ ਚੁਰਾਸੀ
  • ਦਿਲ ਦਾ ਕੋਰਾ
  • ਗਮ ਝੂਮਰ ਪਾਉਂਦੇ
  • ਕਬੂਤਰੀ ਵਰਗੀਆਂ ਅੱਖਾਂ
  • ਰਾਂਝਾ ਜੋਗੀ
  • ਮੁਹੱਬਤ ਦਾ ਕਸ਼
  • ਸੁਲਗਦਾ ਦਿਲ
  • ਲੱਪ ਕੁ ਹੰਝੂ
  • ਦਿਲ ਦੇ ਅੰਬਰ
  • ਤਾਰਾ ਮੰਡਲ
  • ਇਕ ਪੱਤਰ ਖੁਸ਼ੀਆਂ ਦਾ
  • ਹੁਸਨ ਦੀ ਸਿਫਤ
  • ਕਬਰ ਦੇ ਦੀਵੇ
  • ਕੁੱਤ ਖਾਨਾ
  • ਵਫਾ ਦਾ ਦੋਸ਼
  • ਮੁਹੱਬਤ ਉਸਦੀ
  • ਪੰਜਾਬ ਦੀ ਵੰਡ
  • ਤੇਰੇ ਸਿਰ ਤੋਂ ਸੂਰਜ ਵਾਰ ਦਿਆਂ
  • ਚੱਲ ਯਾਰ
  • ਕੱਲਮ ਕੱਲੇ
  • ਵੇ ਨੀਲੇ ਨੈਣਾਂ ਵਾਲਿਆ
  • ਰੂਹ ਦੇ ਕਪੜੇ
  • ਗੁੱਸਾ ਇਸ਼ਕ ਤੇ
  • ਅਰਜੋਈ
  • ਉਸਦੀ ਗਲ਼ੀ ਚ ਜਾ ਕੇ ਸਾਡੇ ਸਾਹ ਨਿਕਲੇ
  • ਭੌਰਿਆਂ ਨੂੰ ਵੀ ਟੁੱਲ੍ਹ ਜਾਵਣ ਦੇ
  • ਇਹ ਕਿਹੋ ਜਿਹੇ ਕੰਮ ਤੂੰ ਮੇਰੇ ਯਾਰ ਫੜੇ ?
  • ਤੂੰ ਤਾਂ ਮੇਰੀ ਤਲੀ 'ਤੇ ਹੰਝੂ ਧਰ ਦਿੱਤੇ
  • ਅੱਜ ਕੱਲ ਪਿਆਰ ਦਾ ਨਾਟਕ ਏ
  • ਉਂਜ ਤਾਂ ਚਾਰੇ ਪਾਸੇ ਮੇਰੇ ਭੀੜ ਰਹੀ
  • ਕਿੱਧਰੇ ਮੇਰੀਆਂ ਲਿਖਤਾਂ ਤਾਂ ਨਹੀਂ ਪੜ੍ਹ ਲਈਆਂ ?
  • ਹੰਝੂਆਂ ਕੀਤੀ ਲੁਪਰੀ ਕੋਸੀ ਕੋਸੀ ਏ
  • ਕੁਝ ਤੇਰੇ ਉਤੇ ਸ਼ੇਅਰ ਲਿਖੇ ਨੇ
  • ਇਹ ਜੋ ਰੋਗ ਲਗਾਏ ਨੇ
  • ਰੋਗ ਹੋਰ, ਦਵਾਈਆਂ ਹੋਰ
  • ਨੈਣ ਕਿਸੇ ਦੇ ਤੜਫਦੇ ਤੜਫਦੇ ਰੋਏ ਨੇ
  • ਅੱਖਾਂ ਨਾਲ਼ ਮਿਲਾ ਕੇ ਅੱਖਾਂ ਗੱਲ ਕਰੋ