Mirza Ghalib ਮਿਰਜ਼ਾ ਗ਼ਾਲਿਬ

Mirza Asadullah Baig Khan (27 December 1797–15 February 1869) had two pen names Ghalib (dominant) and Asad (lion). He was a classical Urdu and Persian poet. Mirza Ghalib wrote ghazals in Urdu. He is one of the most popular and influential poets of the Urdu language. His father Mirza Abdullah Baig Khan died in a battle in 1803 in Alwar. Mirza Ghalib was raised by his Uncle Mirza Nasrullah Baig Khan. He was married at age 13 to Umrao Begum, daughter of Nawab Ilahi Bakhsh. None of his seven children survived beyond infancy. The idea that life is one continuous painful struggle which can end only when life itself ends, is a recurring theme in his poetry. Mirza Ghalib was appointed as poet tutor of Bahadur Shah Zafar in 1854. Mirza Ghalib was a very liberal mystic who believed that the search for God within liberated the seeker from the Orthodox Islam. His Sufi views and mysticism is greatly reflected in his poems and ghazals. Mirza Ghalib's closest rival was poet Zauq. There was mutual respect for each other's talent. Both also admired and acknowledged the supremacy of Meer Taqi Meer. Momin and Dagh were also famous contemporaries of Mirza Ghalib. Poetry of Mirza Ghalib in ਗੁਰਮੁਖੀ and मिर्ज़ा ग़ालिब की शायरी/कविता हिन्दी में.
ਮਿਰਜ਼ਾ ਅਸਦੁੱਲਾ ਬੇਗ ਖਾਂ (੨੭ ਦਿਸੰਬਰ ੧੭੯੭-੧੫ ਫਰਵਰੀ ੧੮੬੯) ਨੇ ਦੋ ਉਪਨਾਵਾਂ ਅਸਦ (ਸ਼ੇਰ) ਅਤੇ ਗ਼ਾਲਿਬ (ਬਲਵਾਨ ਜਾਂ ਭਾਰੂ) ਹੇਠ ਕਵਿਤਾ ਲਿਖੀ ।ਉਹ ਉਰਦੂ ਅਤੇ ਫਾਰਸੀ ਦੇ ਮਹਾਨ ਕਵੀ ਸਨ । ਉਨ੍ਹਾਂ ਨੂੰ ਸਭ ਤੋਂ ਵੱਧ ਹਰਮਨ ਪਿਆਰਾ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਨੇ ਬਣਾਇਆ ।ਉਨ੍ਹਾਂ ਦੇ ਪਿਤਾ ਮਿਰਜ਼ਾ ਅਬਦੁੱਲਾ ਬੇਗ ਖਾਂ ੧੮੦੩ ਈ: ਵਿਚ ਅਲਵਰ ਦੀ ਲੜਾਈ ਵਿੱਚ ਮਾਰੇ ਗਏ । ਉਨ੍ਹਾਂ ਦੇ ਚਾਚਾ ਮਿਰਜ਼ਾ ਨਸਰੁੱਲਾ ਬੇਗ ਖਾਂ ਨੇ ਉਨ੍ਹਾਂ ਦਾ ਪਾਲਣ-ਪੋਸਣ ਕੀਤਾ । ੧੩ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਾਦੀ ਨਵਾਬ ਇਲਾਹੀ ਬਖ਼ਸ਼ ਦੀ ਪੁੱਤਰੀ ਉਮਰਾਓ ਬੇਗ਼ਮ ਨਾਲ ਹੋਈ । ਉਨ੍ਹਾਂ ਦੇ ਸੱਤ ਦੇ ਸੱਤ ਬੱਚੇ ਬਚਪਨ ਵਿੱਚ ਹੀ ਮਰ ਗਏ । ਉਨ੍ਹਾਂ ਦੀ ਕਵਿਤਾ ਦਾ ਮੁੱਖ ਵਿਚਾਰ ਹੈ ਕਿ ਜੀਵਨ ਦਰਦ ਭਰਿਆ ਸੰਘਰਸ਼ ਹੈ, ਜੋ ਇਸ ਦੇ ਅੰਤ ਨਾਲ ਹੀ ਖ਼ਤਮ ਹੁੰਦਾ ਹੈ ।ਉਨ੍ਹਾਂ ਨੂੰ ੧੮੫੪ ਵਿੱਚ ਬਹਾਦੁਰ ਸ਼ਾਹ ਜ਼ਫ਼ਰ ਦੇ ਕਾਵਿ ਗੁਰੂ ਬਣਾਇਆ ਗਿਆ । ਉਹ ਨਰਮ ਖ਼ਿਆਲੀ ਰਹੱਸਵਾਦੀ ਸਨ । ਉਨ੍ਹਾਂ ਦਾ ਯਕੀਨ ਸੀ ਕਿ ਰੱਬ ਦੀ ਆਪਣੇ ਅੰਦਰੋਂ ਭਾਲ ਸਾਧਕ ਨੂੰ ਇਸਲਾਮ ਦੀ ਕੱਟੜਤਾ ਤੋਂ ਮੁਕਤ ਕਰ ਦਿੰਦੀ ਹੈ । ਉਨ੍ਹਾਂ ਦੀ ਸੂਫੀ ਵਿਚਾਰਧਾਰਾ ਦੇ ਦਰਸ਼ਨ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚੋਂ ਹੁੰਦੇ ਹਨ । ਗ਼ਾਲਿਬ ਦੇ ਨੇੜੇ ਦੇ ਵਿਰੋਧੀ ਜ਼ੌਕ ਸਨ । ਪਰ ਦੋਵੇਂ ਇੱਕ ਦੂਜੇ ਦੀ ਪ੍ਰਤਿਭਾ ਦੀ ਇੱਜਤ ਕਰਦੇ ਸਨ । ਉਹ ਦੋਵੇਂ ਮੀਰ ਤਕੀ ਮੀਰ ਦੇ ਵੀ ਪ੍ਰਸ਼ੰਸਕ ਸਨ । ਮੋਮਿਨ ਅਤੇ ਦਾਗ਼ ਵੀ ਉਨ੍ਹਾਂ ਦੇ ਸਮਕਾਲੀ ਸਨ ।

Mirza Ghalib Urdu Shayari/Poetry in Punjabi-Hindi

ਮਿਰਜ਼ਾ ਗ਼ਾਲਿਬ ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ

  • Aabru Kaya Khak Us Gul Ki
  • Aah Ko Chahiye Ik Umar Asar Hone Tak
  • Aamad-e-Khat Se Huya Hai
  • Ajab Nishat Se Jallaad Ke Chale Hain Ham Aage
  • Arz-e-Niaz-e-Ishq Ke Kabil Nahin Raha
  • Bas Ke Dushwaar Hai Har Kaam Ka Aasaan Hona
  • Bazm-e-Shehnshah Mein Ashaar Ka Daftar Khula
  • Chahiye Achhon Ko Jitna Chahiye
  • Dahr Mein Naqsh-e-Wafa Vajah-e-Tassali Na Huya
  • Dard Minnat Kashe Dawa Na Hua
  • Dayam Para Hua Tere Dar Par Nahin Hoon Main
  • Dekhna Kismat Ki Aap Apne Pe Rashak Aa Jaye Hai
  • Dhamki Mein Mar Gaya Jo Na Baab-e-Nabard Tha
  • Dil-e-Nadan Tujhe Hua Kya Hai
  • Dil Hi To Hai Na Sang-o-Khishat
  • Dil Se Teri Nigah Jigar Tak Utar Gayi
  • Diya Dil Agar Usko Bashar Hai Kaya Kahiye
  • Dost Ghamkhwari Mein Meri Sahi Farmayenge Kya
  • Fariyad Ki Koi Lai Nahin Hai
  • Gham-e-Duniya Se Gar Payi Bhi Fursat
  • Ghar Hamara Jo Na Rote Bhi To Veeran Hota
  • Hai Bas Ki Har Ik Unke Ishaare Mein Nishaan Aur
  • Ham Par Jafa Se Tarq-e-Wafa Ka Guman Nahin
  • Ham Se Khul Jao Ba-Waqt-e-Mai-Prasti Ek Din
  • Har Ek Baat Pe Kahte Ho Tum Ki Tu Kya Hai
  • Har Qadam Doori-e-Manzil Hai
  • Hui Takheer To Kuchh Bais-e-Takheer Bhi Tha
  • Ibn-e-Mariyam Hua Kare Koi
  • Ishq Mujhko Nahin Vehshat Hi Sahi
  • Ishrat-e-Qatra Hai Darya Mein Fana Ho Jana
  • Jahan Tera Naqshe-Qadam Dekhte Hain
  • Juz Qais Aur Koi Na Aya Ba-Ru-e-Kar
  • Kabhi Neki Bhi Uske Ji Mein Aa Jaye Hai Mujhse
  • Kab Vo Sunta Hai Kahani Meri
  • Kahte Ho Na Denge Ham Dil Agar Para Paya
  • Ki Wafa Hamse To Gair Usko Jafa Kahte Hain
  • Koi Din Gar Zindgani Aur Hai
  • Koi Ummeed Bar Nahin Aati
  • Kyon Jal Gaya Na Taab-e-Rukh-e-Yaar Dekh Kar
  • Kyonkar Us But Se Rakhun Jan Aziz
  • Lazim Tha Ke Dekho Mera Rasta Koi Din Aur
  • Mahram Nahi Hai Tu Hi Nava-Haae-Raz Ka
  • Masjid Ke Zer-e-Saya Kharabat Chahiye
  • Maze Jahan Ke Apni Nazar Mein Khak Nahin
  • Meharbaan Ho Ke Bula Lo Mujhe Chaho Jis Waqt
  • Mere Shauq Da Nahin Itbar Tainu
  • Na Gul-e-Nagma Hoon
  • Naqsh Faryadi Hai Kis Ki Shokhi-e-Tahrir Ka
  • Na Tha Kuchh To Khuda Tha Kuchh Na Hota To Khuda Hota
  • Nuktachin Hai Gham-e-Dil Usko Sunaye Na Bane
  • Phir Is Andaz Se Bahaar Aai
  • Phir Mujhe Deeda-e-Tar Yaad Aaya
  • Rahiye Ab Aisi Jagah Chal kar
  • Rubaiyat & Qataat
  • Saadgi Par Uski Mar Jaane Ki Hasrat Dil Mein Hai
  • Sab Kahan Kuchh Lala-o-Gul Mein
  • Sataish Gar Hai Zahid Is Qadar
  • Shauq Har Rang Raqibe Saro Saman Nikla
  • Shikwe Ke Naam Se Bemehar Khafa Hota Hai
  • Surma-e-Muft-e-Nazar Hoon
  • Tu Dost Kisi Ka Bhi Sitamgar Na Hua Tha
  • Us Bazm Mein Mujhe Nahin Banti Haya Kiye
  • Vo Aake Khwab Mein Taskin-e-Iztirab To De
  • Vo Firaq Aur Vo Visal Kahan
  • Yak Zarra-e-Zamin Nahin Bekar Bagh Ka
  • Yeh Ham Jo Hijr Mein Deewar-o-Dar Ko Dekhte Hain
  • Yeh Na Thi Hamari Qismat Ke Visaal-e-Yaar Hota
  • Zakham Par Chhirkein Kahan Tiflan-e-Beparva Namak
  • Ziqar Us Parivash Ka
  • ਉਸ ਬਜ਼ਮ ਮੇਂ ਮੁਝੇ ਨਹੀਂ ਬਨਤੀ ਹਯਾ ਕਿਯੇ
  • ਅਜਬ ਨਿਸ਼ਾਤ ਸੇ ਜੱਲਾਦ ਕੇ ਚਲੇ ਹੈਂ ਹਮ ਆਗੇ
  • ਅਰਜ਼-ਏ-ਨਿਯਾਜ਼-ਏ-ਇਸ਼ਕ ਕੇ ਕਾਬਿਲ ਨਹੀਂ ਰਹਾ
  • ਆਹ ਕੋ ਚਾਹੀਯੇ ਇਕ ਉਮਰ ਅਸਰ ਹੋਨੇ ਤਕ
  • ਆਬਰੂ ਕਯਾ ਖ਼ਾਕ ਉਸ ਗੁਲ ਕੀ ਕਿ ਗੁਲਸ਼ਨ ਮੇਂ ਨਹੀਂ
  • ਆਮਦ-ਏ-ਖ਼ਤ ਸੇ ਹੁਆ ਹੈ ਸਰਦ ਜੋ ਬਾਜ਼ਾਰ-ਏ-ਦੋਸਤ
  • ਇਸ਼ਕ ਮੁਝਕੋ ਨਹੀਂ, ਵਹਸ਼ਤ ਹੀ ਸਹੀ
  • ਇਸ਼ਰਤ-ਏ-ਕਤਰਾ ਹੈ ਦਰਿਯਾ ਮੇਂ ਫ਼ਨਾ ਹੋ ਜਾਨਾ
  • ਇਬਨੇ-ਮਰਿਯਮ ਹੁਆ ਕਰੇ ਕੋਈ
  • ਸਤਾਇਸ਼ ਗਰ ਹੈ ਜ਼ਾਹਿਦ ਇਸ ਕਦਰ ਜਿਸ ਬਾਗ਼ੇ-ਰਿਜ਼ਵਾਂ ਕਾ
  • ਸਬ ਕਹਾਂ ਕੁਛ ਲਾਲਾ-ਓ-ਗੁਲ ਮੇਂ ਨੁਮਾਯਾਂ ਹੋ ਗਈਂ
  • ਸਾਦਗੀ ਪਰ ਉਸ ਕੀ ਮਰ ਜਾਨੇ ਕੀ ਹਸਰਤ ਦਿਲ ਮੇਂ ਹੈ
  • ਸ਼ਿਕਵੇ ਕੇ ਨਾਮ ਸੇ ਬੇ-ਮੇਹਰ ਖ਼ਫ਼ਾ ਹੋਤਾ ਹੈ
  • ਸੁਰਮਾ-ਏ-ਮੁਫ਼ਤ-ਏ-ਨਜ਼ਰ ਹੂੰ
  • ਸ਼ੌਕ ਹਰ ਰੰਗ, ਰਕੀਬੇ-ਸਰੋ-ਸਾਮਾਂ ਨਿਕਲਾ
  • ਹਮ ਸੇ ਖੁਲ ਜਾਓ ਬ-ਵਕਤੇ-ਮੈ-ਪਰਸਤੀ ਏਕ ਦਿਨ
  • ਹਮ ਪਰ ਜਫ਼ਾ ਸੇ ਤਰਕ-ਏ-ਵਫ਼ਾ ਕਾ ਗੁਮਾਂ ਨਹੀਂ
  • ਹਰ ਇਕ ਬਾਤ ਪੇ ਕਹਤੇ ਹੋ ਤੁਮ ਕਿ ਤੂ ਕਯਾ ਹੈ
  • ਹਰ ਕਦਮ ਦੂਰੀ-ਏ-ਮੰਜ਼ਿਲ ਹੈ ਨੁਮਾਯਾਂ ਮੁਝ ਸੇ
  • ਹੁਈ ਤਾਖ਼ੀਰ ਤੋ ਕੁਛ ਬਾਇਸੇ-ਤਾਖ਼ੀਰ ਭੀ ਥਾ
  • ਹੈ ਬਸ ਕਿ ਹਰ ਇਕ ਉਨਕੇ ਇਸ਼ਾਰੇ ਮੇਂ ਨਿਸ਼ਾਂ ਔਰ
  • ਕਹਤੇ ਹੋ ਨ ਦੇਂਗੇ ਹਮ ਦਿਲ ਅਗਰ ਪੜਾ ਪਾਯਾ
  • ਕਬ ਵੋ ਸੁਨਤਾ ਹੈ ਕਹਾਨੀ ਮੇਰੀ
  • ਕਭੀ ਨੇਕੀ ਭੀ ਉਸਕੇ ਜੀ ਮੇਂ ਆ ਜਾਯੇ ਹੈ ਮੁਝ ਸੇ
  • ਕਯੋਂਕਰ ਉਸ ਬੁਤ ਸੇ ਰਖੂੰ ਜਾਨ ਅਜ਼ੀਜ਼
  • ਕਯੋਂ ਜਲ ਗਯਾ ਨ ਤਾਬ-ਏ-ਰੁਖ਼-ਏ-ਯਾਰ ਦੇਖ ਕਰ
  • ਕੀ ਵਫ਼ਾ ਹਮਸੇ ਤੋ ਗ਼ੈਰ ਉਸਕੋ ਜਫ਼ਾ ਕਹਤੇ ਹੈਂ
  • ਕੋਈ ਉੱਮੀਦ ਬਰ ਨਹੀਂ ਆਤੀ
  • ਕੋਈ ਦਿਨ ਗਰ ਜ਼ਿੰਦਗਾਨੀ ਔਰ ਹੈ
  • ਗ਼ਮ-ਏ-ਦੁਨਿਯਾ ਸੇ ਗਰ ਪਾਈ ਭੀ ਫ਼ੁਰਸਤ
  • ਘਰ ਹਮਾਰਾ ਜੋ ਨ ਰੋਤੇ ਭੀ ਤੋ ਵੀਰਾਂ ਹੋਤਾ
  • ਚਾਹਿਯੇ ਅੱਛੋਂ ਕੋ ਜਿਤਨਾ ਚਾਹਿਯੇ
  • ਜਹਾਂ ਤੇਰਾ ਨਕਸ਼ੇ-ਕਦਮ ਦੇਖਤੇ ਹੈਂ
  • ਜੁਜ਼ ਕੈਸ ਔਰ ਕੋਈ ਨ ਆਯਾ ਬ-ਰੂ-ਏ-ਕਾਰ
  • ਜ਼ਖ਼ਮ ਪਰ ਛਿੜਕੇਂ ਕਹਾਂ ਤਿਫ਼ਲਾਨ-ਏ-ਬੇਪਰਵਾ ਨਮਕ
  • ਜ਼ਿਕ੍ਰ ਉਸ ਪਰੀਵਸ਼ ਕਾ ਔਰ ਫਿਰ ਬਯਾਂ ਅਪਨਾ
  • ਤੂ ਦੋਸਤ ਕਿਸੀ ਕਾ ਭੀ ਸਿਤਮਗਰ ਨ ਹੁਆ ਥਾ
  • ਦਹਰ ਮੇਂ ਨਕਸ਼-ਏ-ਵਫ਼ਾ ਵਜਹ-ਏ-ਤਸੱਲੀ ਨ ਹੁਆ
  • ਦਰਦ ਮਿੰਨਤ-ਕਸ਼ੇ-ਦਵਾ ਨ ਹੁਆ
  • ਦਾਯਮ ਪੜਾ ਹੁਆ ਤੇਰੇ ਦਰ ਪਰ ਨਹੀਂ ਹੂੰ ਮੈਂ
  • ਦਿਯਾ ਹੈ ਦਿਲ ਅਗਰ ਉਸਕੋ ਬਸ਼ਰ ਹੈ ਕਯਾ ਕਹਿਯੇ
  • ਦਿਲ ਸੇ ਤੇਰੀ ਨਿਗਾਹ ਜਿਗਰ ਤਕ ਉਤਰ ਗਈ
  • ਦਿਲ ਹੀ ਤੋ ਹੈ ਨ ਸੰਗ-ਓ-ਖ਼ਿਸ਼ਤ
  • ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ
  • ਦੇਖਨਾ ਕਿਸਮਤ ਕਿ ਆਪ ਅਪਨੇ ਪੇ ਰਸ਼ਕ ਆ ਜਾਯੇ ਹੈ
  • ਦੋਸਤ ਗ਼ਮਖਵਾਰੀ ਮੇਂ ਮੇਰੀ ਸਅਈ ਫ਼ਰਮਾਯੇਂਗੇ ਕਯਾ
  • ਧਮਕੀ ਮੇਂ ਮਰ ਗਯਾ, ਜੋ ਨ ਬਾਬੇ-ਨਬਰਦ ਥਾ
  • ਨਕਸ਼ ਫਰਿਯਾਦੀ ਹੈ ਕਿਸਕੀ ਸ਼ੋਖ਼ੀ-ਏ-ਤਹਰੀਰ ਕਾ
  • ਨ ਗੁਲ-ਏ-ਨਗ਼ਮਾ ਹੂੰ
  • ਨ ਥਾ ਕੁਛ ਤੋ ਖ਼ੁਦਾ ਥਾ, ਕੁਛ ਨ ਹੋਤਾ ਤੋ ਖ਼ੁਦਾ ਹੋਤਾ
  • ਨੁਕਤਾਚੀਂ ਹੈ, ਗ਼ਮੇ-ਦਿਲ ਉਸਕੋ ਸੁਨਾਯੇ ਨ ਬਨੇ
  • ਫ਼ਰਿਯਾਦ ਕੀ ਕੋਈ ਲੈ ਨਹੀਂ ਹੈ
  • ਫਿਰ ਇਸ ਅੰਦਾਜ਼ ਸੇ ਬਹਾਰ ਆਈ
  • ਫਿਰ ਮੁਝੇ ਦੀਦਾ-ਏ-ਤਰ ਯਾਦ ਆਯਾ
  • ਬਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ
  • ਬਜ਼ਮੇ-ਸ਼ਾਹਨਸ਼ਾਹ ਮੇਂ ਅਸ਼ਆਰ ਕਾ ਦਫ਼ਤਰ ਖੁਲਾ
  • ਮਸਜਿਦ ਕੇ ਜ਼ੇਰ-ਏ-ਸਾਯਾ ਖ਼ਰਾਬਾਤ ਚਾਹਿਯੇ
  • ਮਹਰਮ ਨਹੀਂ ਹੈ ਤੂ ਹੀ ਨਵਾ-ਹਾਏ-ਰਾਜ਼ ਕਾ
  • ਮਜ਼ੇ ਜਹਾਨ ਕੇ ਅਪਨੀ ਨਜ਼ਰ ਮੇਂ ਖ਼ਾਕ ਨਹੀਂ
  • ਮੇਹਰਬਾਂ ਹੋ ਕੇ ਬੁਲਾ ਲੋ ਮੁਝੇ ਚਾਹੋ ਜਿਸ ਵਕਤ
  • ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
  • ਯਕ ਜ਼ਰ੍ਰਾ-ਏ-ਜ਼ਮੀਂ ਨਹੀਂ ਬੇਕਾਰ ਬਾਗ਼ ਕਾ
  • ਯੇ ਹਮ ਜੋ ਹਿਜਰ ਮੇਂ ਦੀਵਾਰ-ਓ-ਦਰ ਕੋ ਦੇਖਤੇ ਹੈਂ
  • ਯੇ ਨ ਥੀ ਹਮਾਰੀ ਕਿਸਮਤ ਕਿ ਵਿਸਾਲੇ-ਯਾਰ ਹੋਤਾ
  • ਰਹੀਯੇ ਅਬ ਐਸੀ ਜਗਹ ਚਲਕਰ, ਜਹਾਂ ਕੋਈ ਨ ਹੋ
  • ਰੁਬਾਈਯਾਂ ਔਰ ਕਤਆਤ
  • ਲਾਜ਼ਿਮ ਥਾ ਕਿ ਦੇਖੋ ਮੇਰਾ ਰਸਤਾ ਕੋਈ ਦਿਨ ਔਰ
  • ਵੋ ਆਕੇ ਖ਼੍ਵਾਬ ਮੇਂ ਤਸਕੀਨ-ਏ-ਇਜ਼ਤਿਰਾਬ ਤੋ ਦੇ
  • ਵੋ ਫ਼ਿਰਾਕ ਔਰ ਵੋ ਵਿਸਾਲ ਕਹਾਂ