Hazrat Sultan Bahu
ਹਜ਼ਰਤ ਸੁਲਤਾਨ ਬਾਹੂ

Punjabi Kavita
  

ਫਾਰਸੀ ਕਵਿਤਾ ਪੰਜਾਬੀ ਵਿਚ ਹਜ਼ਰਤ ਸੁਲਤਾਨ ਬਾਹੂ

ਅਹਿਦ ਵਫਾਈ ਕਰ ਦਿਖਲਾਈਂ, ਸਾਦਕਾਂ ਆਪਣਿਆਂ ਤਾਈਂ
ਆਇਆ ਅੱਜ ਖਿਆਲ ਦਿਲੇ ਵਿਚ, ਖ਼ਰਕਾ ਆਪਣਾ ਪਾੜਾਂ
ਆ ਐ ਅੱਗ ਇਸ਼ਕੇ ਦੀ, ਸਾੜਾਂ ਤਾਂ ਸੇ ਆਪਣੇ ਤਾਈਂ
ਆ ਐ ਆਕਲ ਯਾਰ ਸਿਆਣੇ, ਚਲੀਏ ਰਲ ਮੈਖ਼ਾਨੇ
ਆਪ ਦਿਖਾਵੇਂ ਆਪਣੇ ਤਾਈਂ, ਮੈਂ ਤਾਂ ਸੂਫ਼ੀ ਭਾਰਾ
ਐ ਦਿਲਬਰ ਇਸ ਬੇਦਿਲ ਉੱਤੇ, ਨਜ਼ਰ ਕਰਮ ਦੀ ਪਾਈਂ
ਐ ਦਿਲਬਰ ਕਿਉਂ ਆਪਣੇ ਕੋਲੋਂ, ਸਾਨੂੰ ਦੂਰ ਹਟਾਇਆ
ਐ ਬੇ ਖ਼ਬਰਾ ਤੂਰ ਸੀਨਾ ਦੀ, ਤੈਨੂੰ ਖ਼ਬਰ ਨਾ ਕਾਈ
ਇਸ਼ਕ ਇਲਾਹੀ ਇਕੋ ਜੇਹਾ, ਜ਼ਾਹਰ ਬਾਤਨ ਭਾਈ
ਇਸ਼ਕ ਮਾਹੀ ਦੇ ਬੇਦਿਲ ਕੀਤਾ, ਰਸਤਾ ਸਬਰ ਬਤਾਇਓ
ਇਸ਼ਕੇ ਵਾਲਾ ਬਿਖੜਾ ਰਸਤਾ, ਓੜਕ ਉਸ ਦਾ ਨਾਹੀਂ
ਸੁਬਹਾਨ ਅੱਲਾ ਵਾਹਵਾ ਮੁਖੜਾ, ਦਿਲਬਰ ਨਜ਼ਰੀ ਆਇਆ
ਸੂਫ਼ੀ ਜਦ ਤਕ ਤੇਰੇ ਦਿਲ ਵਿਚ, ਗੈਰਾਂ ਤੰਬੂ ਤਾਣੇ
ਸੌ ਹਜ਼ਾਰ ਸਜਣ ਦੇ ਆਸ਼ਕ, ਸਾਡਾ ਯਾਰ ਇਕੱਲਾ
ਹਰ ਇਕ ਹਾਲਤ ਅੰਦਰ ਜਲਵਾ, ਮਾਹੀ ਵਾਲਾ ਚਾਹਵਾਂ
ਹਰ ਇਕ ਦੁਨੀਆਂ ਫਾਨੀ ਪਿੱਛੇ ਮਰ ਮਰ ਉਮਰ ਗਵਾਵੇ
ਕਾਅਬਾ ਖ਼ਾਸ ਹਕੀਕਤ ਜਿਸ ਦਮ, ਜ਼ਾਹਿਰ ਹੋਇਆ ਆ ਕੇ
ਕਿਆ ਤੂੰ ਖੁਦਬੀਨੀ ਆਪਨੀ ਦਾ, ਵਾਕਫ਼ ਹਰਗਿਜ਼ ਨਾਹੀਂ
ਕੋਈ ਵਾਕਫ ਨਾਹੀਂ ਜੇਹੜਾ, ਦਿਲਬਰ ਦੇ ਵੱਲ ਜਾਵੇ
ਖੇਡੀ ਖੇਡ ਇਸ਼ਕ ਦੀ ਜਦ ਹੁਣ, ਵੱਜ ਵਜਾ ਸਿਰ ਦੇਸਾਂ
ਖੇਡੀ ਖੇਡ ਇਸ਼ਕੇ ਦੀ ਮੈਂ ਹੁਣ, ਜਾਨ ਫ਼ਿਦਾ ਕਰ ਮਰਸਾਂ
ਛੱਡ ਦੁਨੀਆਂ ਜੇ ਛੱਡਣਾ ਉਸ ਦਾ, ਹੈ ਇਬਾਦਤ ਵੱਡੀ
ਜਦ ਇਹ ਪਰਦਾ ਦੂਈ ਵਾਲਾ, ਦਿਲ ਦੇ ਵਿਚ ਸਮਾਇਆ
ਜਦ ਦਾ ਦਿਲਬਰ ਤੇਰੀ ਮੰਜ਼ਲ, ਅੰਦਰ ਕਦਮ ਉਠਾਇਆ
ਜਿਸ ਵੇਲੇ ਉਹ ਸੋਹਣੀ ਸੂਰਤ, ਨਜ਼ਰੀਂ ਮੇਰੀ ਆਈ
ਜਿਥੇ ਕਿਥੇ ਨਾਲ ਤੁਸਾਡੇ ਹਰ ਥਾਂ ਆਪ ਸਮਾਇਆ
ਜੇ ਦਿਲਬਰ ਨਾ ਲਭੇ ਤੈਨੂੰ, ਬੇਉਮੀਦ ਨਾ ਹੋਵੀਂ
ਜ਼ੁਲਮ ਉਠਾਏ ਬਾਝੋਂ ਰਸਤਾ, ਇਸ਼ਕੇ ਹੱਥ ਨਾ ਆਵੇ
ਝਬ ਅਸਾਨੂੰ ਦਸੀਂ ਦਿਲਬਰ, ਮੁਖੜਾ ਅਪਨਾ ਨੂਰੀ
ਤੂਰ ਪਹਾੜ ਉਤੇ ਜਾ ਮੂਸਾ, ਮਿਲਦਾ ਆਪਣੇ ਜਾਨੀ
ਦਿਲ ਨੇ ਦੂਰੀ ਅੰਦਰ ਬੇਹੱਦ, ਬੇਕਰਾਰੀ ਪਾਈ
ਦਿਲਬਰ ਅੱਗੇ ਜੇ ਮਰ ਜਾਵਾਂ, ਲਾਇਕ ਮੇਰੇ ਤਾਈਂ
ਦਿਲਬਰ ਦਾ ਕੁਝ ਪਤਾ ਨਿਸ਼ਾਨੀ, ਮੈਨੂੰ ਦਸਿਓ ਯਾਰੋ
ਦੁਨੀਆਂ ਹੈ ਮੁਰਦਾਰ, ਜੋ ਤਾਲਿਬ ਇਸ ਦੇ, ਕੁਤੇ ਜਾਣੀ
ਨਾਲ ਯਕੀਨ ਕਮਾਲ ਮੁਕੰਮਲ, ਇਹ ਗੱਲ ਸਾਬਤ ਹੋਈ
ਪਹਿਲਾ ਹੀ ਤੂੰ ਕੁਫ਼ਰ ਨਾ ਜਾਣੇ, ਕੀ ਬਣ ਆਵੇ ਯਾਰਾ
ਪਹਿਲਾ ਕੁਫ਼ਰ ਪਛਾਣੇ ਹਰ ਕੋਈ, ਜਾਨਣ ਉਸ ਨੂੰ ਸਾਰੇ
ਫਿਤਨੇ ਬਾਝੋਂ ਮਾਲ ਉਲਾਦੋਂ, ਹਾਸਲ ਹੋਰ ਨਾ ਕਾਈ
ਫੇਰਾ ਪਾ ਐ ਰਾਤ ਮੁਅੱਜ਼ਜ਼, ਵਸਲ ਮੁਰਾਦਾਂ ਵਾਲੀ
ਬਹੁਤੀ ਵਾਰੀ ਦਿਲ ਆਪਣੇ ਨੂੰ, ਕਹਿਆ ਆਜਜ਼ ਹੋ ਕੇ
ਬਾਝ ਵਸਾਲੋਂ ਨਾਲ ਸਜਣ ਦੇ, ਹੋਰ ਕਿਹੜੀ ਗੱਲ ਭਾਵੇ
ਬੇਪਰਵਾਹੀ ਮਾਹੀ ਕੋਲੋਂ, ਮੇਰੀ ਕੂਕ ਦੁਹਾਈ
ਮੰਗ ਹਮੇਸ਼ਾ ਹਾਜਤ ਆਪਣੀ, ਆਪਣੇ ਮੌਲਾ ਕੋਲੋਂ
ਮਾਹੀ ਵਲੋਂ ਖ਼ਬਰਾਂ ਆਈਆਂ, ਵਾਹਵਾ ਆਜਜ਼ ਤਾਈਂ
ਲਖਾਂ ਕਿਬਰ ਤਕੱਬਰ ਮੈਂ ਵਿਚ, ਸੌ ਅਫਸੋਸ ਪੁਕਾਰਾਂ
ਰਾਹ ਇਸਲਾਮ ਮੁਸਲਮਾਨੀ ਦਾ, ਮੈਨੂੰ ਆਵੇ ਨਾਹੀਂ
ਰਾਹੀ ਹੋਇਆ ਰਾਹ ਸਜਣ ਵਿਚ, ਮੁੱਦਤ ਗੁਜ਼ਰ ਵਿਹਾਈ
ਵਸਲੋਂ ਭੁੱਖ ਲਗੇ ਜੇ ਤੈਨੂੰ, ਹੋਵੇਂ ਇਕ ਇਕੱਲਾ
ਵਾਹ ਵਾਹ ਮੁਖ਼ਬਰ ਦਿਲਬਰ ਲਾਲਾ, ਨੂਰ ਨੂਰ ਉਜਾਲਾ
ਵਾਹਵਾ ਵਕਤ ਸ਼ਬਮ ਤੇ ਸਾਕੀ, ਹੋਰ ਸ਼ਰਾਬ ਪਿਆਲਾ
 

To veiw this site you must have Unicode fonts. Contact Us

punjabi-kavita.com