Hindi Poetry in Punjabi : Rahim

ਰਹੀਮ ਦੀ ਕਵਿਤਾ ਪੰਜਾਬੀ ਵਿਚ

1. ਅਤਿ ਅਨਿਯਾਰੇ ਮਾਨੌ ਸਾਨ ਦੈ ਸੁਧਾਰੇ

ਅਤਿ ਅਨਿਯਾਰੇ ਮਾਨੌ ਸਾਨ ਦੈ ਸੁਧਾਰੇ,
ਮਹਾ ਵਿਸ਼ ਕੇ ਵਿਸ਼ਾਰੇ ਯੇ ਕਰਤ ਪਰ-ਘਾਤ ਹੈਂ ।
ਐਸੇ ਅਪਰਾਧੀ ਦੇਖ ਅਗਮ ਅਗਾਧੀ ਯਹੈ,
ਸਾਧਨਾ ਜੋ ਸਾਧੀ ਹਰਿ ਹਿਯ ਮੇਂ ਅੰਹਾਤ ਹੈਂ ।
ਬਾਰ ਬਾਰ ਬੋਰੇ ਯਾਤੇ ਲਾਲ ਲਾਲ ਡੋਰੇ ਭਯੇ,
ਤੌਹੂ ਤੋ 'ਰਹੀਮ' ਥੋਰੇ ਬਿਧਿ ਨ ਸਕਾਤ ਹੈਂ ।
ਘਾਇਕ ਘਨੇਰੇ ਦੁਖਦਾਇਕ ਹੈਂ ਮੇਰੇ ਨਿਤ,
ਨੈਨ ਬਾਨ ਤੇਰੇ ਉਰ ਬੇਧਿ ਬੇਧਿ ਜਾਤ ਹੈਂ ।

2. ਬੜੇਨ ਸੋਂ ਜਾਨ ਪਹਿਚਾਨ ਕੈ ਰਹੀਮ ਕਾਹ

ਬੜੇਨ ਸੋਂ ਜਾਨ ਪਹਿਚਾਨ ਕੈ ਰਹੀਮ ਕਾਹ,
ਜੋ ਪੈ ਕਰਤਾਰ ਹੀ ਨ ਸੁਖ ਦੇਨਹਾਰ ਹੈ ।
ਸੀਤ-ਹਰ ਸੂਰਜ ਸੋਂ ਨੇਹ ਕਿਯੋ ਯਾਹੀ ਹੇਤ,
ਤਾਊ ਪੈ ਕਮਲ ਜਾਰਿ ਡਾਰਤ ਤੁਸ਼ਾਰ ਹੈ ।
ਨੀਰ ਨਿਧਿ ਮਾਂਹਿ ਧਸਯੋ, ਸ਼ੰਕਰ ਕੇ ਸੀਸ ਬਸਯੋ,
ਤਊ ਨ ਕਲੰਕ ਨਸਯੋ, ਸਸਿ ਮੇਂ ਸਦਾ ਰਹੈ ।
ਬੜੋ ਰੀਝਿਵਾਰ ਹੈ, ਚਕੋਰ ਦਰਬਾਰ ਹੈ,
ਕਲਾਨਿਧਿ ਸੋ ਯਾਰ, ਤਊ ਚਾਖਤ ਅੰਗਾਰ ਹੈ ।

3. ਛਬਿ ਆਵਨ ਮੋਹਨਲਾਲ ਕੀ

ਛਬਿ ਆਵਨ ਮੋਹਨਲਾਲ ਕੀ ।
ਕਾਛਨਿ ਕਾਛੇ ਕਲਿਤ ਮੁਰਲੀ ਕਰ ਪੀਤ ਪਿਛੌਰੀ ਸਾਲ ਕੀ ।
ਬੰਕ ਤਿਲਕ ਕੇਸਰ ਕੋ ਕੀਨੇ ਦੁਤਿ ਮਾਨੋ ਬਿਧੁ ਬਾਲ ਕੀ ।
ਬਿਸਰਤ ਨਾਹਿੰ ਸਖੀ ਮੋ ਮਨ ਤੇ ਚਿਤਵਨਿ ਨਯਨ ਵਿਸਾਲ ਕੀ ।
ਨੀਕੀ ਹੰਸਨਿ ਅਧਰ ਸੁਧਰਨ ਕੀ ਛਬਿ ਛੀਨੀ ਸੁਮਨ ਗੁਲਾਲ ਕੀ ।
ਜਲ ਸੋਂ ਡਾਰਿ ਦਿਯੋ ਪੁਰੈਨ ਪਰ ਡੋਲਨਿ ਮੁਕਤਾ ਮਾਲ ਕੀ ।
ਆਪ ਮੋਲਿ ਬਿਨ ਮੋਲਨਿ ਡੋਲਨਿ ਬੋਲਨਿ ਮਦਨਗੋਪਾਲ ਕੀ ।
ਯਹ ਸਰੂਪ ਨਿਰਖੈ ਸੋਇ ਜਾਨੈ ਇਸ 'ਰਹੀਮ' ਕੇ ਹਾਲ ਕੀ ।

4. ਦੀਨ ਚਹੈਂ ਕਰਤਾਰ ਜਿਨਹੇਂ ਸੁਖ

ਦੀਨ ਚਹੈਂ ਕਰਤਾਰ ਜਿਨਹੇਂ ਸੁਖ,
ਸੋ ਤੌ 'ਰਹੀਮ' ਟਰੈ ਨਹਿੰ ਟਾਰੇ ।
ਉਦਯਮ ਪੌਰੁਸ਼ ਕੀਨੇ ਬਿਨਾ,
ਧਨ ਆਵਤ ਆਪੁਹਿੰ ਹਾਥ ਪਸਾਰੇ ।
ਦੈਵ ਹੰਸੈ ਅਪਨੀ ਅਪਨੀ,
ਬਿਧਿ ਕੇ ਪਰਪੰਚ ਨ ਜਾਤ ਬਿਚਾਰੇ ।
ਬੇਟਾ ਭਯੋ ਬਸੁਦੇਵ ਕੇ ਧਾਮ
ਔ ਦੁੰਦਭਿ ਬਾਜਤ ਨੰਦ ਕੇ ਦਵਾਰੇ ।

5. ਜਾਤਿ ਹੁਤੀ ਸਖੀ ਗੋਹਨ ਮੇਂ

ਜਾਤਿ ਹੁਤੀ ਸਖੀ ਗੋਹਨ ਮੇਂ,
ਮਨ ਮੋਹਨ ਕੋ, ਲਖਿਕੈ ਲਲਚਾਨੋ ।
ਨਾਗਰ ਨਾਰਿ ਨਈ ਬ੍ਰਜ ਕੀ,
ਉਨਹੂੰ ਨੰਦਲਾਲ ਕੋ ਰੀਝਿਬੋ ਜਾਨੋ ।
ਜਾਤਿ ਭਈ ਫਿਰਿ ਕੈ ਚਿਤਈ,
ਤਬ ਭਾਵ ਯਹੈ 'ਰਹੀਮ' ਉਰ ਆਨੋ ।
ਜਯੋਂ ਕਮਨੈਤ ਦਮਾਨਕ ਮੇਂ ਫਿਰਿ
ਤੀਰਿ ਸੋਂ ਮਾਰਿ ਲੈ ਜਾਤ ਨਿਸਾਨੋ ।

6. ਜਿਹਿ ਕਾਰਨ ਬਾਰ ਨ ਲਾਯੇ ਕਛੂ

ਜਿਹਿ ਕਾਰਨ ਬਾਰ ਨ ਲਾਯੇ ਕਛੂ,
ਗਹਿ ਸੰਭੂ-ਸਰਾਸਨ ਦੋਯ ਕੀਯਾ ।
ਗਯੇ ਗੇਹਹਿੰ ਤਯਾਗਿ ਕੈ ਤਾਹਿ ਸਮੈ
ਸੁ ਨਿਕਾਰਿ ਪਿਤਾ ਬਨਵਾਸ ਦੀਯਾ ।
ਕਹੇ ਬੀਚ 'ਰਹੀਮ' ਰਰਯੌ ਨ ਕਛੂ,
ਜਿਨ ਕੀਨੋ ਹੁਤੋ ਬਿਨੁਹਾਰਿ ਕੀਯਾ ।
ਬਿਧਿ ਯੋਂ ਨ ਸੀਯਾ ਰਸਬਾਰ ਸੀਯਾ
ਕਰਬਾਰ ਸੀਯਾ ਪਿਯ ਸਾਰ ਸੀਯਾ ।

7. ਕਮਲ-ਦਲ ਨੈਨਨਿ ਕੀ ਉਨਮਾਨਿ

ਕਮਲ-ਦਲ ਨੈਨਨਿ ਕੀ ਉਨਮਾਨਿ ।
ਬਿਸਰਤ ਨਾਹਿੰ ਸਖੀ ਮੋ ਮਨ ਤੇ ਮੰਦ ਮੰਦ ਮੁਸਕਾਨਿ ।
ਯਹ ਦਸਨਨਿ ਦੁਤਿ ਚਪਲਾ ਹੂ ਤੇ ਮਹਾ ਚਪਲ ਚਮਕਾਨਿ ।
ਬਸੁਧਾ ਕੀ ਬਸ ਕਰੀ ਮਧੁਰਤਾ ਸੁਧਾ-ਪਗੀ ਬਤਰਾਨਿ ।
ਚੜ੍ਹੀ ਰਹੇ ਚਿਤ ਉਰ ਬਿਸਾਲ ਕੋ ਮੁਕੁਤਮਾਲ ਥਹਰਾਨਿ ।
ਨ੍ਰਿਤਯ ਸਮਯ ਪੀਤਾਂਬਰ ਹੂ ਕੀ ਫਹਰਿ ਫਹਰਿ ਫਹਰਾਨਿ ।
ਅਨੁਦਿਨ ਸ਼੍ਰੀ ਬ੍ਰਿੰਦਾਵਨ ਬ੍ਰਜ ਤੇ ਆਵਨ ਆਵਨ ਆਨਿ ।
ਅਬ 'ਰਹੀਮ' ਚਿਤ ਤੇ ਨ ਟਰਤਿ ਹੈ ਸਕਲ ਸਯਾਮ ਕੀ ਬਾਨਿ ।

8. ਕੌਨ ਧੌਂ ਸੀਖਿ 'ਰਹੀਮ' ਇਹਾਂ

ਕੌਨ ਧੌਂ ਸੀਖਿ 'ਰਹੀਮ' ਇਹਾਂ
ਇਨ ਨੈਨ ਅਨੋਖਿ ਯੈ ਨੇਹ ਕੀ ਨਾਂਧਨਿ ।
ਪਯਾਰੇ ਸੋਂ ਪੁਨਯਨ ਭੇਂਟ ਭਈ,
ਯਹ ਲੋਕ ਕੀ ਲਾਜ ਬੜੀ ਅਪਰਾਧਿਨਿ ।
ਸਯਾਮ ਸੁਧਾਨਿਧਿ ਆਨਨ ਕੋ
ਮਰਿਯੇ ਸਖੀ ਸੂਧੇ ਚਿਤੈਵੇ ਕੀ ਸਾਧਨਿ ।
ਓਟ ਕਿਯੇ ਰਹਤੇ ਨ ਬਨੈ,
ਕਹਤੇ ਨ ਬਨੈ ਬਿਰਹਾਨਲ ਬਾਧਨਿ ।

9. ਮੋਹਿਬੋ ਨਿਛੋਹਿਬੋ ਸਨੇਹ ਮੇਂ ਤੋ ਨਯੋ ਨਾਹਿੰ

ਮੋਹਿਬੋ ਨਿਛੋਹਿਬੋ ਸਨੇਹ ਮੇਂ ਤੋ ਨਯੋ ਨਾਹਿੰ,
ਭਲੇ ਹੀ ਨਿਠੁਰ ਭਯੇ, ਕਾਹੇ ਕੋ ਲਜਾਈਯੇ ।
ਤਨ ਮਨ ਰਾਵਰੇ ਸੋ ਮਤੋਂ ਕੇ ਮਗਨ ਹੇਤੁ,
ਉਚਰਿ ਗਯੇ ਤੇ ਕਹਾ ਤੁਮਹੇਂ ਖੋਰਿ ਲਾਈਯੇ ।
ਚਿਤ ਲਾਗਯੋ ਜਿਤ, ਜੈਹੈ ਤਿਤ ਹੀ 'ਰਹੀਮ' ਨਿਤ,
ਧਾਧਵੇ ਕੇ ਹਿਤ ਇਤ ਏਕ ਬਾਰ ਆਈਯੇ ।
ਜਾਨ ਹੁਰਸੀ ਉਰ ਬਸੀ ਹੈ ਤਿਹਾਰੇ ਉਰ,
ਮੋਸੋਂ ਪ੍ਰੀਤਿ ਬਸੀ ਤਊ ਹੰਸੀ ਨ ਕਰਾਈਯੇ ।

10. ਪਟ ਚਾਹੇ ਤਨ, ਪੇਟ ਚਾਹਤ ਛਦਨ, ਮਨ

ਪਟ ਚਾਹੇ ਤਨ, ਪੇਟ ਚਾਹਤ ਛਦਨ, ਮਨ
ਚਾਹਤ ਹੈ ਧਨ, ਜੇਤੀ ਸੰਪਦਾ ਸਰਾਹਿਬੀ ।
ਤੇਰੋਈ ਕਹਾਯ ਕੈ 'ਰਹੀਮ' ਕਹੈ ਦੀਨਬੰਧੁ
ਆਪਨੀ ਬਿਪੱਤੀ ਜਾਯ ਕਾਕੇ ਦਵਾਰ ਕਾਹਿਬੀ ।
ਪੇਟ ਭਰ ਖਾਯੋ ਚਾਹੇ, ਉਦਯਮ ਬਨਾਯੋ ਚਾਹੇ,
ਕੁਟੁੰਬ ਜਿਯਾਯੋ ਚਾਹੇ ਕਾੜ੍ਹਿ ਗੁਨ ਲਾਹਿਬੀ ।
ਜੀਵਿਕਾ ਹਮਾਰੀ ਜੋ ਪੈ ਔਰਨ ਕੈ ਕਰ ਡਾਰੋ,
ਬ੍ਰਜ ਕੇ ਬਿਹਾਰੀ ਤੌ ਤਿਹਾਰੀ ਕਹਾਂ ਸਾਹਿਬੀ ।

11. ਪੁਤਰੀ ਅਤੁਰੀਨ ਕਹੂੰ ਮਿਲਿ ਕੈ

ਪੁਤਰੀ ਅਤੁਰੀਨ ਕਹੂੰ ਮਿਲਿ ਕੈ
ਲਗਿ ਲਾਗਿ ਗਯੋ ਕਹੂੰ ਕਾਹੁ ਕਰੈਟੋ ।
ਹਿਰਦੈ ਦਹਿਬੇ ਸਹਿਬੇ ਹੀ ਕੋ ਹੈ,
ਕਹਿਬੇ ਕੋ ਕਹਾ ਕਛੁ ਹੈ ਗਹਿ ਫੇਟੋ ।
ਸੂਧੈ ਚਿਤੈ ਤਨ ਹਾ ਹਾ ਕਰੇਂਹੂ
'ਰਹੀਮ' ਇਤੋ ਦੁਖ ਜਾਤ ਕਯੋਂ ਮੇਟੋ ।
ਐਸੇ ਕਠੋਰ ਸੋਂ ਔ ਚਿਤਚੋਰ ਸੋਂ
ਕੌਨ ਸੀ ਹਾਯ ਘਰੀ ਭਈ ਭੇਂਟੋ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਹੀਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ