Raskhan ਰਸਖਾਨ

Raskhan (1548-1628) was a poet who was both a Muslim and follower of Lord Krishna. His real name was Sayyad Ibrahim. There are differences in the opinion of scholars regarding his year of birth. Most of the scholars are of the view that Raskhan was a Pathan Sardar and his birthplace was Amroha in the Moradabad district in India. Raskhan wrote in Hindi and Persian. He translated "Bhagwat Purana" into Persian. His poetry focuses on Lord Krishna. He wrote Sujan Raskhan and Prem Vatika. Poetry of Raskhan in ਗੁਰਮੁਖੀ, شاہ مکھی/ اُردُو and हिन्दी.
ਰਸਖਾਨ (੧੫੪੮-੧੬੨੮) ਦਾ ਅਸਲੀ ਨਾਂ ਸੱਯਦ ਇਬਰਾਹੀਮ ਸੀ । ਉਨ੍ਹਾਂ ਦੇ ਜਨਮ ਦੇ ਸਾਲ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਬਹੁਤੇ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਉਹ ਇੱਕ ਪਠਾਨ ਸਰਦਾਰ ਸਨ ਅਤੇ ਉਨ੍ਹਾਂ ਦਾ ਜਨਮ ਸਥਾਨ ਅਮਰੋਹਾ ਜਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼ ਹੈ ।ਉਨ੍ਹਾਂ ਨੇ ਹਿੰਦੀ ਅਤੇ ਫਾਰਸੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਨੇ 'ਭਾਗਵਤ ਪੁਰਾਣ' ਦਾ ਫਾਰਸੀ ਵਿੱਚ ਅਨੁਵਾਦ ਕੀਤਾ । ਉਨ੍ਹਾਂ ਦੀ ਹਿੰਦੀ ਕਵਿਤਾ ਕ੍ਰਿਸ਼ਨ ਭਗਤੀ ਵਿੱਚ ਓਤਪ੍ਰੋਤ ਹੈ । ਉਨ੍ਹਾਂ ਦੀਆਂ ਦੋ ਰਚਨਾਵਾਂ ਸੁਜਾਨ ਰਸਖਾਨ ਅਤੇ ਪ੍ਰੇਮਵਾਟਿਕਾ ਮਿਲਦੀਆਂ ਹਨ ।

Hindi Poetry of Raskhan in Punjabi

ਰਸਖਾਨ ਦੀ ਹਿੰਦੀ ਕਵਿਤਾ ਪੰਜਾਬੀ ਵਿਚ

  • Aavat Hai Van Te Manmohan
  • Aayo Huto Niyre Raskhan
  • Bain Vahi Unkau Gun Gaaye
  • Brahm Main Dhoondhyo Puranan-Gaanan
  • Dhoori Bhare At Sohat Sayam Ju
  • Dohe Raskhan
  • Gaavain Guni Ganika Gandharv
  • Gori Baal Thori Vais
  • Ja Din Tein Nirkhiau Nand-Nandan
  • Jehi Bin Jaane
  • Kaanan Dai Anguri Reh haun
  • Kahn Bhaye Bas Bansuri Ke
  • Kar Kaanan Kundal Morpakha
  • Khelat Phaag Suhag Bhari
  • Manus Haun To Vahi Raskhan
  • Mohan Ho-Ho Ho-Ho Hori
  • Morpakha Murli Banmaal
  • Morpakha Sir Upar Raakh haun
  • Nain Lakhyo Jab Kunjan Tain
  • Phagun Lagyau Sakhi Jab Tein
  • Pran Vahi Jo Rahain Rijh Va par
  • Sankar Se Sur Jaahein Japain
  • Ses Ganes Mahes Dines
  • Sohat Hai Chandwa Sir Mor Ko
  • Ya Lakuti Ar Kamriya Par
  • ਆਯੋ ਹੁਤੋ ਨਿਯਰੇ ਰਸਖਾਨਿ
  • ਆਵਤ ਹੈ ਵਨ ਤੇ ਮਨਮੋਹਨ
  • ਸੰਕਰ ਸੇ ਸੁਰ ਜਾਹਿੰ ਜਪੈਂ
  • ਸੇਸ ਗਨੇਸ ਮਹੇਸ ਦਿਨੇਸ
  • ਸੋਹਤ ਹੈ ਚੰਦਵਾ ਸਿਰ ਮੋਰ ਕੋ
  • ਕਰ ਕਾਨਨ ਕੁੰਡਲ ਮੋਰਪਖਾ
  • ਕਾਨ੍ਹ ਭਯੇ ਬਸ ਬਾਂਸੁਰੀ ਕੇ
  • ਕਾਨਨ ਦੈ ਅੰਗੁਰੀ ਰਹਿਹੌਂ
  • ਖੇਲਤ ਫਾਗ ਸੁਹਾਗ ਭਰੀ
  • ਗਾਵੈਂ ਗੁਨੀ ਗਨਿਕਾ ਗੰਧਰਵ
  • ਗੋਰੀ ਬਾਲ ਥੋਰੀ ਵੈਸ
  • ਜਾ ਦਿਨਤੇਂ ਨਿਰਖਯੌ ਨੰਦ-ਨੰਦਨ
  • ਜੇਹਿ ਬਿਨੁ ਜਾਨੇ ਕਛੁਹਿ ਨਹਿੰ ਜਾਨਯੋਂ
  • ਦੋਹੇ ਰਸਖਾਨ
  • ਧੂਰਿ ਭਰੇ ਅਤਿ ਸੋਹਤ ਸਯਾਮ ਜੂ
  • ਨੈਨ ਲਖਯੋ ਜਬ ਕੁੰਜਨ ਤੈਂ
  • ਪ੍ਰਾਨ ਵਹੀ ਜੁ ਰਹੈਂ ਰਿਝਿ ਵਾ ਪਰ
  • ਫਾਗੁਨ ਲਾਗਯੌ ਸਖਿ ਜਬ ਤੇਂ
  • ਬ੍ਰਹਮ ਮੈਂ ਢੂੰਢਯੋ ਪੁਰਾਨਨ-ਗਾਨਨ
  • ਬੈਨ ਵਹੀ ਉਨਕੌ ਗੁਨ ਗਾਇ
  • ਮਾਨੁਸ ਹੌਂ ਤੋ ਵਹੀ ਰਸਖਾਨ
  • ਮੋਹਨ ਹੋ-ਹੋ, ਹੋ-ਹੋ ਹੋਰੀ
  • ਮੋਰਪਖਾ ਸਿਰ ਊਪਰ ਰਾਖਿਹੌਂ
  • ਮੋਰਪਖਾ ਮੁਰਲੀ ਬਨਮਾਲ
  • ਯਾ ਲਕੁਟੀ ਅਰੁ ਕਾਮਰਿਯਾ ਪਰ