Salok Guru Amar Das Ji

ਸਲੋਕ ਗੁਰੂ ਅਮਰ ਦਾਸ ਜੀ

  • ਅੰਤਰਿ ਕਪਟੁ ਭਗਉਤੀ ਕਹਾਏ
  • ਅੰਦਰਿ ਸਹਸਾ ਦੁਖੁ ਹੈ
  • ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ
  • ਆਪਣੇ ਪ੍ਰੀਤਮ ਮਿਲਿ ਰਹਾ
  • ਇਹੁ ਜਗਤੁ ਮਮਤਾ ਮੁਆ
  • ਏਕੋ ਨਿਹਚਲ ਨਾਮ ਧਨੁ
  • ਏ ਮਨ ਗੁਰ ਕੀ ਸਿਖ ਸੁਣਿ
  • ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ
  • ਸਤਿਗੁਰ ਸਿਉ ਚਿਤੁ ਨ ਲਾਇਓ
  • ਸਤਿਗੁਰੁ ਸੇਵਿ ਸੁਖੁ ਪਾਇਆ
  • ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ
  • ਸਤਿਗੁਰ ਕੈ ਭਾਣੈ ਜੋ ਚਲੈ
  • ਸਤਿਗੁਰੁ ਜਿਨੀ ਨ ਸੇਵਿਓ
  • ਸਤਿਗੁਰ ਮਿਲਿਐ ਉਲਟੀ ਭਈ
  • ਸਬਦਿ ਰਤੀ ਸੋਹਾਗਣੀ
  • ਸਭਨਾ ਕਾ ਸਹੁ ਏਕੁ ਹੈ
  • ਸਾਹਿਬੁ ਮੇਰਾ ਸਦਾ ਹੈ
  • ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ
  • ਸੋ ਭਗਉਤੀ ਜੁ ਭਗਵੰਤੈ ਜਾਣੈ
  • ਹਉ ਹਉ ਕਰਤੀ ਸਭ ਮੁਈ
  • ਹਉਮੈ ਜਗਤੁ ਭੁਲਾਇਆ
  • ਹੁਕਮੁ ਨ ਜਾਣੈ ਬਹੁਤਾ ਰੋਵੈ
  • ਹੋਰੁ ਕੂੜੁ ਪੜਣਾ ਕੂੜੁ ਬੋਲਣਾ
  • ਹੋਰੁ ਬਿਰਹਾ ਸਭ ਧਾਤੁ ਹੈ
  • ਕਲਉ ਮਸਾਜਨੀ ਕਿਆ ਸਦਾਈਐ
  • ਕਲਮ ਜਲਉ ਸਣੁ ਮਸਵਾਣੀਐ
  • ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ
  • ਕਾਇਆ ਹੰਸ ਕਿਆ ਪ੍ਰੀਤਿ ਹੈ
  • ਗਉੜੀ ਰਾਗਿ ਸੁਲਖਣੀ
  • ਗੁਰ ਕੀ ਸਿਖ ਕੋ ਵਿਰਲਾ ਲੇਵੈ
  • ਗੁਰ ਸਭਾ ਏਵ ਨ ਪਾਈਐ
  • ਗੁਰ ਸੇਵਾ ਤੇ ਹਰਿ ਪਾਈਐ
  • ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ
  • ਗੁਰਿ ਪੂਰੈ ਹਰਿ ਨਾਮੁ ਦਿੜਾਇਆ
  • ਜਿ ਸਤਿਗੁਰੁ ਸੇਵੇ ਆਪਣਾ
  • ਜਿਨਿ ਗੁਰੁ ਗੋਪਿਆ ਆਪਣਾ
  • ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ
  • ਜੀਉ ਪਿੰਡੁ ਸਭੁ ਤਿਸ ਕਾ
  • ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ
  • ਧੁਰਿ ਖਸਮੈ ਕਾ ਹੁਕਮੁ ਪਇਆ
  • ਨਦਰੀ ਆਵਦਾ ਨਾਲਿ ਨ ਚਲਈ
  • ਨਾਨਕ ਸੋ ਸੂਰਾ ਵਰੀਆਮੁ ਜਿਨਿ
  • ਨਾਨਕ ਹਰਿ ਨਾਮੁ ਜਿਨੀ ਆਰਾਧਿਆ
  • ਨਾਨਕ ਮੁਕਤਿ ਦੁਆਰਾ ਅਤਿ ਨੀਕਾ
  • ਪੜਿ ਪੜਿ ਪੰਡਿਤ ਬੇਦ ਵਖਾਣਹਿ
  • ਪੰਡਿਤੁ ਪੜਿ ਪੜਿ ਉਚਾ ਕੂਕਦਾ
  • ਭੈ ਵਿਚਿ ਜੰਮੈ ਭੈ ਮਰੈ
  • ਭੈ ਵਿਣੁ ਜੀਵੈ ਬਹੁਤੁ ਬਹੁਤੁ
  • ਮਨਮੁਖ ਨਾਮ ਵਿਹੂਣਿਆ
  • ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ
  • ਮਨਮੁਖੁ ਊਧਾ ਕਉਲੁ ਹੈ
  • ਮਨਮੁਖੁ ਅਹੰਕਾਰੀ ਮਹਲੁ ਨ ਜਾਣੈ
  • ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ
  • ਮਨਮੁਖੁ ਲੋਕੁ ਸਮਝਾਈਐ
  • ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ
  • ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ
  • ਮਾਇਆਧਾਰੀ ਅਤਿ ਅੰਨਾ ਬੋਲਾ
  • ਮਾਇਆ ਮੋਹੁ ਗੁਬਾਰੁ ਹੈ
  • ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ
  • ਰੈਣਿ ਸਬਾਈ ਜਲਿ ਮੁਈ
  • ਵੇਸ ਕਰੇ ਕੁਰੂਪਿ ਕੁਲਖਣੀ