Sant Ram Udasi
ਸੰਤ ਰਾਮ ਉਦਾਸੀ

Sant Ram Udasi (20 April 1939 – 11 August 1986) was born on April 20, 1939 in village Raisar (District Barnala-Punjab) in a Mazhabi Sikh landless labour family. He was one of the major Punjabi poets of the Naxalite Movement in the Indian Punjab towards the late 1960s. He wrote about revolutionary and Dalit consciousness. His collections of poetry are Lahu Bhije Bol, Chau-nukrian Seekhan, Saintan and Kammian Da Vehra.
ਸੰਤ ਰਾਮ ਉਦਾਸੀ (੨੦ ਅਪ੍ਰੈਲ ੧੯੩੯-੧੧ ਅਗਸਤ ੧੯੮੬) ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਨਕਸਲੀ ਅੰਦੋਲਨ ਨਾਲ ਜੁੜੇ ਹੋਏ ਮੁੱਖ ਜੁਝਾਰੂ ਕਵੀਆਂ ਵਿਚ ਆਉਂਦਾ ਹੈ ।ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ ।

Punjabi Poetry of Sant Ram Udasi

ਪੰਜਾਬੀ ਕਵਿਤਾ ਸੰਤ ਰਾਮ ਉਦਾਸੀ

  • Biography : Sant- Ram Udasi
  • Aazadi Da Din
  • Adhuri Savai Gatha
  • Aje-Aje Na Aayi Manzil Teri
  • Amaanat
  • Ammri Nu Tarla
  • Baajre Da Sitta
  • Bhaav
  • Bhagat Ravidas Nu
  • Bhagat Ravidas Nu Shardhanjali
  • Bhai Ghanaiye Di Peshi
  • Bharat Di Aazaadi
  • Bujharat
  • Burjua Taane Baane
  • Chamkaur Di Garhi Vich Singhan Da Jera
  • Chhallian
  • Chithian Vandan Walia Ve
  • Chit Na Dulaain Baabla
  • Choodiyan Da Hoka
  • Dharti Maan
  • Dilliye Diala Vekh/Dekh
  • Doli
  • Dussehra
  • Geetan De Waris
  • Ghazal-Aadmi Jo Ho Gaya Shaitan Hai
  • Ghazal-Nahin Chehre Udas Vekhange
  • Ghazal-Tusin Ona Chir Rahe Jarwanian
  • Ghazal-Zaalim Hai Jad Mazloom Nu
  • Guru Arjan Dev Ji Di Udaarta
  • Guru Gobind Singh Ji Da Lokan De Naa Antim Suneha
  • Guru Gobind Singh Ji De Naan
  • Haalian Paalian Da Geet
  • Haarian Vi Khadhian Te Saunian Vi Khadhian Ne-Geet
  • Haneriyan De Naan
  • He Janta
  • Hun Tuhadi Yaad Vich
  • Ik Shardhanjali Ik Lalkar
  • Ik Taana
  • Kaalia Kawan Ve
  • Kaidi Di Patni Da Geet
  • Kali-Ik Voter Di Lalkar
  • Kali-Puran Da Jogi Banke Bagh Vich Auna
  • Kammian Da Vehra
  • Khair Sukh-Maare Gaye Mitran De Pind Diye Waaye
  • Khuh Hakan Wale Nu Asees
  • Kis Nu Watan Kahan/Kahunga
  • Ku Ku Kardiye Koyale
  • Lalkaar
  • Lalkaar-Mazdoor De Naan
  • Lok Rang
  • Lor
  • Maan Dhartiye
  • Maat Bhasha
  • Main Haan Punjab Bolda
  • Mawan Thandian Chhawan
  • Mera Watan
  • Mere Laadle
  • Mitti Da Rang
  • Navein Ahd Naame
  • Pakka Ghar Tolin Baabla
  • Panchhia Navin Udari Maar
  • Pattar Hare Hare
  • Phula Ve Bahaar Dia
  • Pooja
  • Pritam Piara
  • Rubai-Hoia Ki Je Bhaav Na Maulde
  • Sathi Jagmohan Joshi Lal Salaam
  • Siri Te Jatt Di Sanjhi Vithia De Naan
  • Suraj Kade Maria Nahin
  • Tatti Tawi Tatti Degh Tatti Dhup-Geet
  • Teri Maut Sunauni
  • Uhna Di Jit
  • Utthan Da Wela
  • Vangan
  • Var Ki Sraap
  • Vasiat-Main Koi Vada Aadmi Nahin
  • Vasiat-Meri Maut Te Na Royo
  • Vedna
  • Videshi Hawawan De Naan
  • Vietnam
  • Warisan De Naan
  • Watan Ki Kaidkhana/Qaidkhana
  • Yaad-Ki Uh Saanu Yaad Rehnge
  • Zorawar Singh Te Fateh Singh Di Daadi Ton Vidaigi De Naan
  • Kirna Da Janam
  • Desh Hai Piara Saanu-Geet
  • Pandran August De Naan
  • Lenin De Naan
  • Kali Kuri Da Geet
  • Mazdoor Kuri Di Pehli Raat
  • Poonjipati Raakhshaan Di Dhaar
  • Mera Piar Mere Lok
  • Mazdoor Di Desh Sewa
  • Basant
  • Chan Jivein Badlan Chon
  • Sadhu Boobna
  • Aazaadi
  • Raakhio
  • Dunian Bhar De Kaamion
  • Lokta Te Saadian Hi Himmtan Da Jor Hai-Geet
  • Mardaane Nu Mardaanan Da Khat
  • ਆਜ਼ਾਦੀ ਦਾ ਦਿਨ
  • ਅਧੂਰੀ ਸਵੈ ਗਾਥਾ
  • ਅਜੇ-ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
  • ਅਮਾਨਤ
  • ਅੰਮੜੀ ਨੂੰ ਤਰਲਾ
  • ਬਾਜਰੇ ਦਾ ਸਿੱਟਾ
  • ਭਾਵ
  • ਭਗਤ ਰਵਿਦਾਸ ਨੂੰ
  • ਭਗਤ ਰਵਿਦਾਸ ਨੂੰ ਸ਼ਰਧਾਂਜਲੀ
  • ਭਾਈ ਘਨੱਈਏ ਦੀ ਪੇਸ਼ੀ
  • ਭਾਰਤ ਦੀ ਆਜ਼ਾਦੀ
  • ਬੁਝਾਰਤ
  • ਬੁਰਜੁਆ ਤਾਣੇ ਬਾਣੇ
  • ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਦਾ ਜੇਰਾ
  • ਛੱਲੀਆਂ
  • ਚਿੱਠੀਆ ਵੰਡਣ ਵਾਲਿਆ ਵੇ
  • ਚਿੱਤ ਨਾ ਡੁਲਾਈਂ ਬਾਬਲਾ
  • ਚੂੜੀਆਂ ਦਾ ਹੋਕਾ
  • ਧਰਤੀ ਮਾਂ
  • ਦਿੱਲੀਏ ਦਿਆਲਾ ਵੇਖ/ਦੇਖ
  • ਡੋਲੀ
  • ਦੁਸਹਿਰਾ
  • ਗੀਤਾਂ ਦੇ ਵਾਰਸ
  • ਗ਼ਜ਼ਲ-ਆਦਮੀ ਜੋ ਹੋ ਗਿਆ ਸ਼ੈਤਾਨ ਹੈ
  • ਗ਼ਜ਼ਲ-ਨਹੀਂ ਚਿਹਰੇ ਉਦਾਸ ਵੇਖਾਂਗੇ
  • ਗ਼ਜ਼ਲ-ਤੁਸੀਂ ਓਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ
  • ਗ਼ਜ਼ਲ-ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ
  • ਗੁਰੂ ਅਰਜਨ ਦੇਵ ਜੀ ਦੀ ਉਦਾਰਤਾ
  • ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਮ ਸੁਨੇਹਾ
  • ਗੁਰੂ ਗੋਬਿੰਦ ਸਿੰਘ ਜੀ ਦੇ ਨਾਂ
  • ਹਾਲੀਆਂ ਪਾਲੀਆਂ ਦਾ ਗੀਤ
  • ਗੀਤ-ਹਾੜੀਆਂ ਵੀ ਖਾਧੀਆਂ ਤੇ ਸਾਉਣੀਆਂ ਵੀ ਖਾਧੀਆਂ ਨੇ
  • ਹਨੇਰੀਆਂ ਦੇ ਨਾਂ
  • ਹੇ ਜਨਤਾ
  • ਹੁਣ ਤੁਹਾਡੀ ਯਾਦ ਵਿੱਚ
  • ਇੱਕ ਸ਼ਰਧਾਂਜਲੀ-ਇੱਕ ਲਲਕਾਰ
  • ਇੱਕ ਤਾਅਨਾ (ਆਜ਼ਾਦੀ ਦੇ ਨਾਂ)
  • ਕਾਲਿਆ ਕਾਵਾਂ ਵੇ
  • ਕੈਦੀ ਦੀ ਪਤਨੀ ਦਾ ਗੀਤ
  • ਕਲੀ-ਇੱਕ ਵੋਟਰ ਦੀ ਲਲਕਾਰ
  • ਕਲੀ-ਪੂਰਨ ਦਾ ਜੋਗੀ ਬਣਕੇ ਬਾਗ਼ ਵਿੱਚ ਆਉਣਾ
  • ਕੰਮੀਆਂ ਦਾ ਵਿਹੜਾ
  • ਖ਼ੈਰ-ਸੁੱਖ-ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ
  • ਖੂਹ ਹੱਕਣ ਵਾਲੇ ਨੂੰ ਅਸੀਸ
  • ਕਿਸ ਨੂੰ ਵਤਨ ਕਹਾਂ/ਕਹੂੰਗਾ
  • ਕੂ ਕੂ ਕਰਦੀਏ ਕੋਇਲੇ
  • ਲਲਕਾਰ-ਐ ਕਿਸਾਨੋ ! ਕਿਰਤੀਓ !! ਕਿਰਤਾਂ ਲੁਟਾਵਣ ਵਾਲਿਓ
  • ਲਲਕਾਰ-ਮਜ਼ਦੂਰ ਦੇ ਨਾਂ !
  • ਲੋਕ ਰੰਗ
  • ਲੋੜ
  • ਮਾਂ ਧਰਤੀਏ
  • ਮਾਤ-ਭਾਸ਼ਾ
  • ਮੈ ਹਾਂ ਪੰਜਾਬ ਬੋਲਦਾ
  • ਮਾਵਾਂ ਠੰਡੀਆਂ ਛਾਵਾਂ
  • ਮੇਰਾ ਵਤਨ
  • ਮੇਰੇ ਲਾਡਲੇ
  • ਮਿੱਟੀ ਦਾ ਰੰਗ
  • ਨਵੇਂ ਅਹਿਦ ਨਾਮੇ
  • ਪੱਕਾ ਘਰ ਟੋਲੀਂ ਬਾਬਲਾ
  • ਪੰਛੀਆ ! ਨਵੀਂ ਉਡਾਰੀ ਮਾਰ
  • ਪੱਤਰ ਹਰੇ ਹਰੇ
  • ਫੁੱਲਾ ਵੇ ਬਹਾਰ ਦਿਆ
  • ਪੂਜਾ
  • ਪ੍ਰੀਤਮ ਪਿਆਰਾ
  • ਰੁਬਾਈ-ਹੋਇਆ ਕੀ, ਜੇ ਭਾਵ ਨਾ ਮੇਰੇ ਮੌਲਦੇ
  • ਸਾਥੀ ਜਗਮੋਹਣ ਜੋਸ਼ੀ 'ਲਾਲ ਸਲਾਮ'
  • ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ
  • ਸੂਰਜ ਕਦੇ ਮਰਿਆ ਨਹੀਂ
  • ਗੀਤ-ਤੱਤੀ ਤਵੀ, ਤੱਤੀ ਦੇਗ਼, ਤੱਤੀ ਧੁੱਪ
  • ਤੇਰੀ ਮੌਤ ਸੁਣਾਉਣੀ
  • ਉਹਨਾਂ ਦੀ ਜਿੱਤ
  • ਉੱਠਣ ਦਾ ਵੇਲਾ
  • ਵੰਗਾਂ
  • ਵਰ ਕਿ ਸਰਾਪ
  • ਵਸੀਅਤ-ਮੈਂ ਕੋਈ 'ਵੱਡਾ ਆਦਮੀ' ਨਹੀਂ
  • ਵਸੀਅਤ-ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
  • ਵੇਦਨਾ
  • ਵਿਦੇਸ਼ੀ ਹਵਾਵਾਂ ਦੇ ਨਾਂ
  • ਵੀਅਤਨਾਮ
  • ਵਾਰਸਾਂ ਦੇ ਨਾਂ
  • ਵਤਨ ਕਿ ਕੈਦਖ਼ਾਨਾ
  • ਯਾਦ-ਕੀ ਉਹ ਅਸਾਨੂੰ ਯਾਦ ਰਹਿਣਗੇ
  • ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂ
  • ਕਿਰਨਾਂ ਦਾ ਜਨਮ
  • ਗੀਤ-ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ
  • ਪੰਦਰਾਂ ਅਗਸਤ ਦੇ ਨਾਂ
  • ਲੈਨਿਨ ਦੇ ਨਾਂ
  • ਕਾਲੀ ਕੁੜੀ ਦਾ ਗੀਤ
  • ਮਜ਼ਦੂਰ ਕੁੜੀ ਦੀ ਪਹਿਲੀ ਰਾਤ
  • ਪੂੰਜੀਪਤੀ ਰਾਖਸ਼ਾਂ ਦੀ ਧਾੜ
  • ਮੇਰਾ ਪਿਆਰ-ਮੇਰੇ ਲੋਕ
  • ਮਜ਼ਦੂਰ ਦੀ ਦੇਸ਼-ਸੇਵਾ
  • ਬਸੰਤ
  • ਚੰਨ ਜਿਵੇਂ ਬੱਦਲਾਂ 'ਚੋਂ
  • ਸਾਧੂ ਬੂਬਨਾ
  • ਆਜ਼ਾਦੀ
  • ਰਾਖਿਓ
  • ਦੁਨੀਆਂ ਭਰ ਦੇ ਕਾਮਿਓਂ
  • ਗੀਤ-ਲੋਕਤਾ ਤੇ ਸਾਡੀਆਂ ਹੀ ਹਿੰਮਤਾਂ ਦਾ ਜੋੜ ਹੈ
  • ਮਰਦਾਨੇ ਨੂੰ ਮਰਦਾਨਣ ਦਾ ਖ਼ਤ