Shareef Kunjahi ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।

Punjabi Poetry Sharif Kunjahi

ਪੰਜਾਬੀ ਕਵਿਤਾ ਸ਼ਰੀਫ਼ ਕੁੰਜਾਹੀ

  • ਉਡੀਕ
  • ਉਸੇ ਪਿੰਡ ਕੋਲੋਂ
  • ਉਂਜ ਤੇ ਮੈਂ ਵੀ ਸੋਚਾਂ, ਜੋ ਸੋਚੇ ਹਰ ਕੋਈ
  • ਉਨੀਂਦਰੇ
  • ਅਮਨ ਲਈ
  • ਅੱਜ ਕਾਗ ਬਨੇਰੇ ਤੇ ਬੋਲੇ (ਗੀਤ)
  • ਇਹ ਕੰਡਿਆਲਾ ਰਸਤਾ ਹੱਥੋਂ, ਹੋਰ ਵਧਾਏ ਲੀਰਾਂ
  • ਇੱਕ ਖ਼ਤ
  • ਏਸ ਭੁਲੇਖੇ ਵਿਚ ਆ ਕੇ ਮੈਂ ਅੰਦਰੋਂ ਕੁੰਡੀ ਮਾਰੀ
  • ਸਹਿਮੇ ਹੋਏ ਦੱਸ ਨਹੀਂ ਸਕਦੇ
  • ਸਾਹਵਾਂ ਦੀ ਵਟਕ
  • ਸੋਚਨਾਂ
  • ਹੋਰ ਨਾ ਦਿਸੇ ਚੰਨ ਹੀਰਾ (ਗੀਤ)
  • ਕਿਉਂ ਕਾਗ ਬਨੇਰੇ ਤੇ ਬੋਲੇ
  • ਕੀ ਦੱਸਾਂ
  • ਕੌਣ ਇਹ ਖੱਖਰ ਛੇੜੇ
  • ਕੌਂਤ ਮੇਰਾ ਘਰ ਆਇਆ
  • ਖੇਡ ਲੈ
  • ਗਾਮਾ
  • ਗੋਰਿਆ
  • ਗੋਰੀ ਨੂੰ
  • ਚਾਨਣੀਆਂ ਰਾਤਾਂ
  • ਜੀਭ ਦਿਆ ਕੱਚਿਆ
  • ਡੂੰਘੇ ਵਹਿਣ
  • ਤ੍ਰਿੰਞਣ ਵਿਚ (ਗੀਤ)
  • ਤੈਨੂੰ ਯਾਦ ਕਰਾਂ
  • ਨਾ ਬੀਬਾ
  • ਪਾਣੀ ਭਰਨ ਪਨਿਹਾਰੀਆਂ
  • ਪੈਂਡੇ
  • ਫੁੱਲ ਕਿਉਂ ਹੋਏ ਕੰਡੇ
  • ਬਖ਼ਤ ਨਾ ਵਿਕਦੇ ਮੁਲ ਵੇ (ਗੀਤ)
  • ਬਗਲੇ ਤੇ ਮੱਛੀਆਂ
  • ਬੋਲ ਜਵਾਨ
  • ਭੱਤਾ
  • ਮਿਸ਼ਰ ਬ੍ਰਹਮਣ ਵੈਦ ਨਾ ਜਾਨਣ
  • ਮੀਹਟੀ
  • ਮੁੰਡਾ ਮੇਰੇ ਹਾਣ ਦਾ (ਗੀਤ)
  • ਮੂੰਹੋਂ ਭਾਵੇਂ ਗੱਲ ਨਾ ਨਿਕਲੇ
  • ਮੇਰੇ ਬੋਲ ਅਵੱਲੇ
  • ਮੌਲਾ ਖ਼ੈਰ ਗੁਜ਼ਾਰੇ
  • ਯਾਦ ਤੇਰੀ ਅਜ ਕਰ ਗਈ ਨੇਕੀ ਇਹ ਇਕ ਨਾਲ ਅਸਾਡੇ
  • ਲੰਮੀਆਂ ਸਿਆਲੀ ਰਾਤਾਂ
  • ਲਾਹੌਰ ! ਲਾਹੌਰ ਏ
  • ਵਣ ਦਾ ਬੂਟਾ
  • ਵਾਹਗੇ ਪਾਰ ਵਸੇਂਦੇ ਇਕ ਸਜਣ ਦੇ ਨਾਂ
  • ਵੀਰ ਤੂੰ ਕੁੰਜਾਹ ਦਾ ਏਂ