Hazrat Sultan Bahu ਹਜ਼ਰਤ ਸੁਲਤਾਨ ਬਾਹੂ

ਹਜ਼ਰਤ ਸੁਲਤਾਨ ਬਾਹੂ (੧੬੩੧-੧੬੯੧) ਦਾ ਜਨਮ ਝੰਗ ਜ਼ਿਲੇ ਦੇ ਪਿੰਡ ਅਵਾਣ ਵਿੱਚ ਹੋਇਆ ।ਉਨ੍ਹਾਂ ਦੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ-ਕੁਦਸ-ਸਰਾ ਸ਼ਾਂਤ ਸੁਭਾਅ ਦੇ ਸਨ ।ਕਹਿੰਦੇ ਹਨ ਕਿ ਬਚਪਨ ਵਿਚ ਹੀ ਉਨ੍ਹਾਂ ਦੇ ਚੇਹਰੇ ਤੋਂ ਰੱਬੀ ਨੂਰ ਟਪਕਦਾ ਸੀ । ਉਨ੍ਹਾਂ ਦਾ ਸੰਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਹੈ ।ਹਜ਼ਰਤ ਹਬੀਬ-ਉੱਲਾ ਉਨ੍ਹਾਂ ਦੇ ਮੁਰਸ਼ਦ ਸਨ । ਉਹ ਸ਼ਰ੍ਹਾ ਦੇ ਵਿਰੋਧੀ ਨਹੀਂ । ਉਨ੍ਹਾਂ ਦੀ ਰਚਨ ਵਿਚ ਲੋਹੜੇ ਦਾ ਸੋਜ਼ ਹੈ । ਉਹ ਬਾਕੀ ਸੂਫ਼ੀਆਂ ਵਾਂਗ 'ਮੌਤ ਤੋਂ ਪਹਿਲਾਂ ਮਰਨ' ਵਿਚ ਯਕੀਨ ਰਖਦੇ ਸਨ ।ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਵਿਚ ਹੈ । ਆਪਦੀਆਂ ਫਾਰਸੀ ਕਿਤਾਬਾਂ ਨੂਰ-ਉਲ-ਹੁਦਾ (ਰਹਿਨੁਮਾਈ ਦਾ ਚਾਨਣ) ਅਤੇ ਰਿਸਾਲਾ-ਏ-ਰੂਹੀ (ਆਤਮਾ ਦੀ ਕਿਤਾਬ) ਵੱਧ ਪ੍ਰਸਿੱਧ ਹਨ । ਪੰਜਾਬੀ ਵਿਚ ਉਨ੍ਹਾਂ ਨੇ ਸੀਹਰਫ਼ੀਆਂ ਲਿਖੀਆਂ ਹਨ । ਅਸੀਂ ਉਨ੍ਹਾਂ ਦੀਆਂ ਕੁਝ ਫਾਰਸੀ ਗ਼ਜ਼ਲਾਂ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰ ਰਹੇ ਹਾਂ ।

Complete Punjabi Poetry/Kalam Hazrat Sultan Bahu

ਹਜ਼ਰਤ ਸੁਲਤਾਨ ਬਾਹੂ ਪੰਜਾਬੀ ਕਲਾਮ/ਕਵਿਤਾ

  • ਅਲਿਫ਼-ਓਹੋ ਨਫਸ ਅਸਾਡਾ ਬੇਲੀ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅਜ਼ਲ ਅਬਦ ਨੂੰ ਸਹੀ ਕੀਤੋਸੁ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅਲਸਤ ਸੁਣਿਆ ਦਿਲ ਮੇਰੇ-ਹਜ਼ਰਤ ਸੁਲਤਾਨ ਬਾਹੂ
  • ਅਲਫ਼-ਅੱਖੀਂ ਸੁਰਖ ਮੂੰਹ ਪਰ ਜ਼ਰਦੀ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੱਧੀ ਲਾਅਨਤ ਦੁਨੀਆਂ ਤਾਈਂ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿਚ ਲਾਈ ਹੂ
  • ਅਲਿਫ਼-ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿਚ ਲਾਂਦਾ ਹੂ
  • ਅਲਿਫ਼-ਅੱਲਾ ਸਹੀ ਕੀਤੋਸੁ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੰਦਰ ਹੂ ਤੇ ਬਾਹਰ ਹੂ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੰਦਰ ਵਿਚ ਨਮਾਜ਼ ਅਸਾਡੀ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੰਦਰ ਕਲਮਾਂ ਕਲਕਲ ਕਰਦਾ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਅੰਦਰ ਭੀ ਹੂ ਬਾਹਰ ਭੀ ਹੂ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਆਪ ਨ ਤਾਲਿਬ ਹੈਨ ਕਹੀਂ ਦੇ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਔਝੜ ਝਲ ਤੇ ਮਾਰੂ ਬੇਲੇ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਇਹ ਤਨ ਮੇਰਾ ਚਸ਼ਮਾਂ ਹੋਵੇ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ ਖਿੜੀਆਂ ਬਾਗ਼ ਬਹਾਰਾਂ ਹੂ
  • ਅਲਫ਼-ਇਹ ਤਨ ਰੱਬ ਸੱਚੇ ਦਾ ਹੁਜਰਾ ਵਿਚ ਪਾ ਫ਼ਕੀਰਾਂ ਝਾਤੀ ਹੂ
  • ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ ਹਰਗਿਜ਼ ਪਾਕ ਨ ਥੀਵੇ ਹੂ
  • ਅਲਿਫ਼-ਇਕ ਦਮ ਸਜਣ ਤੇ ਲਖ ਦਮ ਵੈਰੀ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਈਮਾਨ ਸਲਾਮਤ ਹਰ ਕੋਈ ਮੰਗੇ-ਹਜ਼ਰਤ ਸੁਲਤਾਨ ਬਾਹੂ
  • ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ ਕੇਤੀ ਮਲ ਮਲ ਧੋਂਦੇ ਹੂ
  • ਐਨ-ਅਕਲ ਫ਼ਿਕਰ ਦੀ ਜਾ ਨਾ ਕਾਈ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਕ ਸੋਈ ਹਕੀਕੀ ਜਿਹੜੇ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਿਕ ਨੇਕ ਸਲਾਹੀਂ ਲਗਦੇ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਕ ਪੜ੍ਹਨ ਨਮਾਜ਼ ਪਰਮ ਦੀ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ ਕਦੀ ਨਾ ਥੀਂਦੇ ਵਾਂਦੇ ਹੂ
  • ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ ਫਿਰਨ ਹਮੇਸ਼ਾ ਖੀਵੇ ਹੂ
  • ਐਨ-ਆਸ਼ਕਾਂ ਹਿਕ ਵੁਜ਼ੂ ਜੋ ਕੀਤਾ-ਹਜ਼ਰਤ ਸੁਲਤਾਨ ਬਾਹੂ
  • ਐਨ-ਆਸ਼ਕਾਂ ਦਿਲ ਮੋਮ ਬਰਾਬਰ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ ਕਰ ਕਰ ਆਵੇ ਧਾਈ ਹੂ
  • ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ ਬੈਠਾ ਮਾਰ ਪਥੱਲਾ ਹੂ
  • ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ ਲੱਥਾ ਮੱਲ ਮੁਹਾੜੀ ਹੂ
  • ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਸ਼ਹੁ ਦੇ ਦਿਲ ਖੜਾਇਆ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਹਕੀਕੀ ਪਾਇਆ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਚਲਾਇਆ ਵਲ ਅਸਮਾਨਾਂ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਦੀ ਗੱਲ ਅਵੱਲੀ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਦੀ ਬਾਜ਼ੀ ਹਰ ਜਾ ਖੇਡੀ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਦੀ ਭਾਹ ਹੱਡਾਂ ਦਾ ਬਾਲਣ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਮਾਹੀ ਦੇ ਲਾਈਆਂ ਅੱਗੀਂ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਮੁਅੱਜ਼ਨ ਦਿੱਤੀਆਂ ਬਾਂਗਾਂ-ਹਜ਼ਰਤ ਸੁਲਤਾਨ ਬਾਹੂ
  • ਐਨ-ਇਸ਼ਕ ਮੁਹੱਬਤ ਦਰਿਆ ਦੇ ਵਿਚ-ਹਜ਼ਰਤ ਸੁਲਤਾਨ ਬਾਹੂ
  • ਐਨ-ਇਲਮੇ ਬਾਝੋਂ ਫਕਰ ਕਮਾਵੇ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸਬਕ ਸਫ਼ਾਈ ਸੋਈ ਪੜ੍ਹਦੇ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸਭ ਤਾਰੀਫਾਂ ਕੋਈ ਬਸ਼ਰ ਕਰਦੇ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ ਅਰਜ਼ ਸੁਣੀਂ ਕੰਨ ਧਰਕੇ ਹੂ
  • ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ ਮੈਂ ਆਖ ਸੁਣਾਵਾਂ ਕੈਨੂੰ ਹੂ
  • ਸੀਨ-ਸੈ ਹਜ਼ਾਰ ਤਿਨ੍ਹਾਂ ਤੋਂ ਸਦਕੇ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸੈ ਰੋਜ਼ੇ ਸੈ ਨਫਲ ਨਮਾਜ਼ਾਂ-ਹਜ਼ਰਤ ਸੁਲਤਾਨ ਬਾਹੂ
  • ਸੀਨ-ਸੋਜ਼ ਕਨੋਂ ਤਨ ਸੜਿਆ ਸਾਰਾ-ਹਜ਼ਰਤ ਸੁਲਤਾਨ ਬਾਹੂ
  • ਸੁਆਦ-ਸਿਫਤ ਸਨਾਈਂ ਮੂਲ ਨਾ ਪੜ੍ਹਦੇ-ਹਜ਼ਰਤ ਸੁਲਤਾਨ ਬਾਹੂ
  • ਸੁਆਦ-ਸੂਰਤ ਨਫਸ ਅੰਮਾਰੇ ਦੀ-ਹਜ਼ਰਤ ਸੁਲਤਾਨ ਬਾਹੂ
  • ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ-ਹਜ਼ਰਤ ਸੁਲਤਾਨ ਬਾਹੂ
  • ਸੇ-ਸਾਬਤ ਸਿਦਕ ਤੇ ਕਦਮ ਅਗਾਹਾਂ-ਹਜ਼ਰਤ ਸੁਲਤਾਨ ਬਾਹੂ
  • ਸ਼ੀਨ-ਸ਼ਹਿਰ ਤੇ ਰਹਿਮਤ ਵੱਸੇ-ਹਜ਼ਰਤ ਸੁਲਤਾਨ ਬਾਹੂ
  • ਹੇ-ਹਰਦਮ ਸ਼ਰਮ ਦੀ ਤੰਦ ਤਰੋੜੇ-ਹਜ਼ਰਤ ਸੁਲਤਾਨ ਬਾਹੂ
  • ਹੇ-ਹੱਸਣ ਦੇ ਕੇ ਰੋਵਣ ਲਿਓਈ-ਹਜ਼ਰਤ ਸੁਲਤਾਨ ਬਾਹੂ
  • ਹੇ-ਹਾਦੀ ਸਾਨੂੰ ਸਬਕ ਪੜ੍ਹਾਇਆ-ਹਜ਼ਰਤ ਸੁਲਤਾਨ ਬਾਹੂ
  • ਹੇ-ਹਾਫਿਜ਼ ਪੜ੍ਹ ਪੜ੍ਹ ਕਰਨ ਤਕੱਬਰ-ਹਜ਼ਰਤ ਸੁਲਤਾਨ ਬਾਹੂ
  • ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ-ਹਜ਼ਰਤ ਸੁਲਤਾਨ ਬਾਹੂ
  • ਹੇ-ਹਿੱਕ ਜਾਗਣ ਹਿੱਕ ਜਾਗ ਨ ਜਾਨਣ-ਹਜ਼ਰਤ ਸੁਲਤਾਨ ਬਾਹੂ
  • ਹੇ-ਹੂ ਸੌਦਾਗਰੀ ਸੌਦਾ ਏਹੋ-ਹਜ਼ਰਤ ਸੁਲਤਾਨ ਬਾਹੂ
  • ਹੇ-ਹੂ ਦਾ ਜਾਮਾ ਪਹਿਨ ਕਰਾਹਾਂ-ਹਜ਼ਰਤ ਸੁਲਤਾਨ ਬਾਹੂ
  • ਹੇ-ਹੋਰ ਦਵਾ ਨ ਦਿਲ ਦੀ ਕਾਰੀ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਲਬ ਹਿਲਿਆ ਤਾਂ ਕਿਆ ਹੋਇਆ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਰ ਇਬਾਦਤ ਪਛੋਤਾਸੇਂ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਰ ਮੁਹੱਬਤ ਕੁਝ ਹਾਸਲ ਹੋਵੇ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਲਮੇ ਦੀ ਕਲ ਤਦਾਂ ਪਿਓਸੇ ਜਦ ਕਲਮੇ ਦਿਲ ਫੜਿਆ ਹੂ
  • ਕਾਫ-ਕਲਮੇ ਦੀ ਕਲ ਤਦਾਂ ਪਿਓਸੇ ਜਦ ਕਲ ਕਲਮੇ ਵੰਜ ਖੋਲੀ ਹੂ
  • ਕਾਫ-ਕਲਮੇ ਦੀ ਕਲ ਤਦਾਂ ਪਿਓਸੇ ਜਦ ਮੁਰਸ਼ਦ ਕਲਮਾ ਦਸਿਆ ਹੂ
  • ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਲਮੇ ਲੱਖ ਕਰੋੜਾਂ ਤਾਰੇ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਾਮਲ ਮੁਰਸ਼ਦ ਐਸਾ ਹੋਵੇ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕਿਆ ਹੋਇਆ ਬੁੱਤ ਦੂਰ ਗਿਆ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕੁਨ ਫਯਕੂਨ ਜਦੋਂ ਫੁਰਮਾਇਆਸੁ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕੁਲ ਕਾਬਿਲ ਕਵੀਸ਼ਰ ਕਹਿੰਦੇ-ਹਜ਼ਰਤ ਸੁਲਤਾਨ ਬਾਹੂ
  • ਕਾਫ-ਕੂਕ ਦਿਲਾ ਮੱਤ ਰੱਬ ਸੁਣੇ ਚਾ-ਹਜ਼ਰਤ ਸੁਲਤਾਨ ਬਾਹੂ
  • ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ-ਹਜ਼ਰਤ ਸੁਲਤਾਨ ਬਾਹੂ
  • ਗਾਫ-ਗਿਆ ਈਮਾਨ ਇਸ਼ਕੇ ਦੇ ਪਾਰੋਂ-ਹਜ਼ਰਤ ਸੁਲਤਾਨ ਬਾਹੂ
  • ਗਾਫ-ਗੁਝੇ ਸਾਏ ਸਾਹਿਬ ਵਾਲੇ-ਹਜ਼ਰਤ ਸੁਲਤਾਨ ਬਾਹੂ
  • ਗਾਫ-ਗੂੜ੍ਹ ਜ਼ੁਲਮਾਤ ਅੰਧੇਰ ਗੁਬਾਰਾਂ-ਹਜ਼ਰਤ ਸੁਲਤਾਨ ਬਾਹੂ
  • ਗਾਫ-ਗੋਦੜੀਆਂ ਵਿਚ ਲਾਲ ਜਿਨ੍ਹਾਂ ਦੀ-ਹਜ਼ਰਤ ਸੁਲਤਾਨ ਬਾਹੂ
  • ਗੈਨ-ਗੌਸ ਕੁਤਬ ਨੇ ਉਰੇ ਉਰੇਰੇ-ਹਜ਼ਰਤ ਸੁਲਤਾਨ ਬਾਹੂ
  • ਗਾਫ-ਘੜੀ ਘੜੀ ਵਿਚ ਹਾਜ਼ਰ ਕਰਦਾ-ਹਜ਼ਰਤ ਸੁਲਤਾਨ ਬਾਹੂ
  • ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ ਜ਼ਿਕਰ ਕਰੇਂਦੇ ਤਾਰੇ ਹੂ
  • ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇਂਦੇ ਤੇਰਾ ਹੂ
  • ਚੇ-ਚਾਰ ਮੁਸੱਲੇ ਪੰਜ ਇਮਾਮ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਦ ਦਾ ਮੁਰਸ਼ਦ ਕਾਸਾ ਦਿੱਤਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਬ ਲਗ ਖੁਦੀ ਕਰੇਂ ਖੁਦ ਨਫ਼ਸੋਂ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੰਗਲ ਦੇ ਵਿਚ ਸ਼ੇਰ ਮਰੇਲਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਾਂ ਜਾਂ ਜ਼ਾਤ ਨਾ ਥੀਵੇ ਬਾਹੂ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਉਂਦੇ ਕੀ ਜਾਨਣ ਸਾਰ ਮੋਇਆਂ ਦੀ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਸ ਦਿਲ ਇਸਮ ਅੱਲਾ ਦਾ ਚਮਕੇ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਸ ਦਿਲ ਇਸ਼ਕ ਖਰੀਦ ਨ ਕੀਤਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਨ੍ਹਾਂ ਅਲਿਫ਼ ਮੁਤਾਲਿਆ ਕੀਤਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਨ੍ਹਾਂ ਇਸ਼ਕ ਹਕੀਕੀ ਪਾਇਆ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜਿੱਥੇ ਰੱਤੀ ਇਸ਼ਕ ਵਿਕਾਵੇ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੀਵੰਦਿਆਂ ਮਰ ਰਹਿਣਾ ਹੋਵੇ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੇਕਰ ਦੀਨ ਇਲਮ ਵਿਚ ਹੋਂਦਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੈਂ ਡੇਂਹ ਦਾ ਮੈਂ ਦਰ ਤੈਂਡੇ ਤੇ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ ਸੋ ਦਿਲ ਦਰਦ ਨ ਜਾਣੇ ਹੂ
  • ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ ਸੋ ਦਿਲ ਦਰਦ ਨਾ ਫੁੱਟੀ ਹੂ
  • ਜੀਮ-ਜੋ ਦਮ ਗਾਫ਼ਿਲ ਸੋ ਦਮ ਕਾਫ਼ਿਰ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੋ ਦਿਲ ਮੰਗੇ ਹੋਵੇ ਨਾਹੀਂ-ਹਜ਼ਰਤ ਸੁਲਤਾਨ ਬਾਹੂ
  • ਜੀਮ-ਜੋ ਪਾਕੀ ਬਿਨ ਪਾਕ ਮਾਹੀ ਦੇ-ਹਜ਼ਰਤ ਸੁਲਤਾਨ ਬਾਹੂ
  • ਜ਼ਾਲ-ਜ਼ਿਕਰ ਕਨੋਂ ਕਰ ਫ਼ਿਕਰ ਹਮੇਸ਼ਾ-ਹਜ਼ਰਤ ਸੁਲਤਾਨ ਬਾਹੂ
  • ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ ਉਰੇਰੇ-ਹਜ਼ਰਤ ਸੁਲਤਾਨ ਬਾਹੂ
  • ਜ਼ਾਲ-ਜ਼ਾਤੀ ਨਾਲ ਨਾ ਜ਼ਾਤੀ ਰਲਿਆ-ਹਜ਼ਰਤ ਸੁਲਤਾਨ ਬਾਹੂ
  • ਜ਼ੇ-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ-ਹਜ਼ਰਤ ਸੁਲਤਾਨ ਬਾਹੂ
  • ਜ਼ੁਆਦ-ਜ਼ਰੂਰੀ ਨਫ਼ਸ ਕੁੱਤੇ ਨੂੰ-ਹਜ਼ਰਤ ਸੁਲਤਾਨ ਬਾਹੂ
  • ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ-ਹਜ਼ਰਤ ਸੁਲਤਾਨ ਬਾਹੂ
  • ਜ਼ੋਏ-ਜ਼ਾਹਰ ਵੇਖਾਂ ਜਾਨੀ ਤਾਈਂ -ਹਜ਼ਰਤ ਸੁਲਤਾਨ ਬਾਹੂ
  • ਤੇ-ਤਸਬੀਹ ਦਾ ਤੂੰ ਕਸਬੀ ਹੋਇਓਂ-ਹਜ਼ਰਤ ਸੁਲਤਾਨ ਬਾਹੂ
  • ਤੇ-ਤਸਬੀਹ ਫੇਰੀ ਦਿਲ ਨਾ ਫਿਰਿਆ-ਹਜ਼ਰਤ ਸੁਲਤਾਨ ਬਾਹੂ
  • ਤੇ-ਤਦੋਂ ਫ਼ਕੀਰ ਸ਼ਿਤਾਬੀ ਬਣਦਾ-ਹਜ਼ਰਤ ਸੁਲਤਾਨ ਬਾਹੂ
  • ਤੇ-ਤਨ ਮੈਂ ਯਾਰ ਦਾ ਸ਼ਹਿਰ ਬਣਾਇਆ-ਹਜ਼ਰਤ ਸੁਲਤਾਨ ਬਾਹੂ
  • ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ-ਹਜ਼ਰਤ ਸੁਲਤਾਨ ਬਾਹੂ
  • ਤੇ-ਤੁਲ੍ਹਾ ਬੰਨ੍ਹ ਤਵੱਕਲ ਵਾਲਾ-ਹਜ਼ਰਤ ਸੁਲਤਾਨ ਬਾਹੂ
  • ਤੇ-ਤੂੰ ਤਾਂ ਜਾਗ ਨਾ ਜਾਗ ਫ਼ਕੀਰਾ-ਹਜ਼ਰਤ ਸੁਲਤਾਨ ਬਾਹੂ
  • ਤੇ-ਤੋੜੇ ਤੰਗ ਪੁਰਾਣੇ ਹੋਵਣ-ਹਜ਼ਰਤ ਸੁਲਤਾਨ ਬਾਹੂ
  • ਤੋਏ-ਤਾਲਿਬ ਗੌਸ ਅਲ ਆਜ਼ਮ ਵਾਲੇ-ਹਜ਼ਰਤ ਸੁਲਤਾਨ ਬਾਹੂ
  • ਤੋਏ-ਤਾਲਿਬ ਬਣ ਕੇ ਤਾਲਿਬ ਹੋਏਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਰਦ ਅੰਦਰ ਦਾ ਅੰਦਰ ਸਾੜੇ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਰਦਮੰਦਾਂ ਦਾ ਖ਼ੂਨ ਜੋ ਪੀਂਦਾ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਰਦਮੰਦਾਂ ਦੀਆਂ ਆਹੀਂ ਕੋਲੋਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਰਦਮੰਦਾਂ ਦੇ ਧੂੰਏਂ ਧੁਖਦੇ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਲੀਲਾਂ ਛੋੜ ਵਜ਼ੂਦੋਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਤੇ ਦਫਤਰ ਵਹਦਤ ਵਾਲਾ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਦਰਿਆ ਖ਼ਵਾਜਾ ਦੀਆਂ ਲਹਿਰਾਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਦਰਿਆ ਸਮੁੰਦਰੋਂ ਡੂੰਘਾ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਦਰਿਆ ਸਮੁੰਦਰੋਂ ਡੂੰਘੇ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲ ਬਾਜ਼ਾਰ ਤੇ ਮੂੰਹ ਦਰਵਾਜ਼ਾ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦਿਲੇ ਵਿਚ ਦਿਲ ਜੋ ਆਖੇਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦੀਨ ਤੇ ਦੁਨੀਆਂ ਸਕੀਆਂ ਭੈਣਾਂ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦੁਨੀਆਂ ਜ਼ਨ ਘਰ ਮੁਨਾਫਿਕ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦੁਨੀਆਂ ਢੂੰਡਣ ਵਾਲੇ ਕੁੱਤੇ-ਹਜ਼ਰਤ ਸੁਲਤਾਨ ਬਾਹੂ
  • ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਉਹ ਹਿੰਦੂ ਨਾ ਉਹ ਮੋਮਨ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨਿੱਤ ਅਸਾਡੇ ਖੱਲੇ ਖਾਂਦੀ-ਹਜ਼ਰਤ ਸੁਲਤਾਨ ਬਾਹੂ
  • ਨੂਨ-ਨੇੜੇ ਵੱਸੇ ਦੂਰ ਦਿਸੀਵੇ-ਹਜ਼ਰਤ ਸੁਲਤਾਨ ਬਾਹੂ
  • ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ-ਹਜ਼ਰਤ ਸੁਲਤਾਨ ਬਾਹੂ
  • ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ-ਹਜ਼ਰਤ ਸੁਲਤਾਨ ਬਾਹੂ
  • ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ-ਹਜ਼ਰਤ ਸੁਲਤਾਨ ਬਾਹੂ
  • ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵ-ਹਜ਼ਰਤ ਸੁਲਤਾਨ ਬਾਹੂ
  • ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ-ਹਜ਼ਰਤ ਸੁਲਤਾਨ ਬਾਹੂ
  • ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ-ਹਜ਼ਰਤ ਸੁਲਤਾਨ ਬਾਹੂ
  • ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼-ਹਜ਼ਰਤ ਸੁਲਤਾਨ ਬਾਹੂ
  • ਪੇ-ਪਾਟਾ ਦਾਮਨ ਹੋਇਆ ਪੁਰਾਣਾ-ਹਜ਼ਰਤ ਸੁਲਤਾਨ ਬਾਹੂ
  • ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ-ਹਜ਼ਰਤ ਸੁਲਤਾਨ ਬਾਹੂ
  • ਫੇ-ਫਜਰੀ ਵੇਲੇ ਵਕਤ ਸਵੇਲੇ-ਹਜ਼ਰਤ ਸੁਲਤਾਨ ਬਾਹੂ
  • ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ-ਹਜ਼ਰਤ ਸੁਲਤਾਨ ਬਾਹੂ
  • ਬੇ-ਬਹੁਤੀ ਮੈਂ ਔਗੁਣਹਾਰੀ-ਹਜ਼ਰਤ ਸੁਲਤਾਨ ਬਾਹੂ
  • ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ-ਹਜ਼ਰਤ ਸੁਲਤਾਨ ਬਾਹੂ
  • ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ-ਹਜ਼ਰਤ ਸੁਲਤਾਨ ਬਾਹੂ
  • ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ-ਹਜ਼ਰਤ ਸੁਲਤਾਨ ਬਾਹੂ
  • ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ-ਹਜ਼ਰਤ ਸੁਲਤਾਨ ਬਾਹੂ
  • ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ-ਹਜ਼ਰਤ ਸੁਲਤਾਨ ਬਾਹੂ
  • ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ-ਹਜ਼ਰਤ ਸੁਲਤਾਨ ਬਾਹੂ
  • ਬੇ-ਬਿਸਮਿੱਲਾ ਇਸਮ ਅੱਲਾ ਦਾ-ਹਜ਼ਰਤ ਸੁਲਤਾਨ ਬਾਹੂ
  • ਬੇ-ਬੇਅਦਬਾਂ ਨ ਸਾਰ ਅਦਬ ਦੀ-ਹਜ਼ਰਤ ਸੁਲਤਾਨ ਬਾਹੂ
  • ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮਾਲ ਜਾਨ ਸਭ ਖਰਚ ਕਰਾਹਾਂ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਉਹ ਸਹੇੜੀਏ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਮੱਕਾ ਤਾਲਿਬ ਹਾਜੀ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ-ਹਜ਼ਰਤ ਸੁਲਤਾਨ ਬਾਹੂ
  • ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ-ਹਜ਼ਰਤ ਸੁਲਤਾਨ ਬਾਹੂ
  • ਯੇ-ਯਾਰ ਯਗਾਨਾ ਮਿਲਸੀ ਤਾਂ-ਹਜ਼ਰਤ ਸੁਲਤਾਨ ਬਾਹੂ
  • ਰੇ-ਰਹਿਮਤ ਉਸ ਘਰ ਵਿਚ ਵੱਸੇ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਹ ਫ਼ਕਰ ਦਾ ਤਦ ਲਧੋਸੀ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਹ ਫ਼ਕਰ ਦਾ ਪਰੇ ਪਰੇਰੇ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਤ ਹਨੇਰੀ ਕਾਲੀ ਦੇ ਵਿਚ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਤੀਂ ਖਾਬ ਨਾ ਉਨ੍ਹਾਂ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ-ਹਜ਼ਰਤ ਸੁਲਤਾਨ ਬਾਹੂ
  • ਰੇ-ਰਾਤੀਂ ਰੱਤੀ ਨੀਂਦ ਨਾ ਆਵੇ-ਹਜ਼ਰਤ ਸੁਲਤਾਨ ਬਾਹੂ
  • ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ-ਹਜ਼ਰਤ ਸੁਲਤਾਨ ਬਾਹੂ
  • ਲਾਮ-ਲਾਮ ਲਾਹੋ ਗ਼ੈਰੀ ਧੰਦੇ-ਹਜ਼ਰਤ ਸੁਲਤਾਨ ਬਾਹੂ
  • ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ-ਹਜ਼ਰਤ ਸੁਲਤਾਨ ਬਾਹੂ
  • ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ-ਹਜ਼ਰਤ ਸੁਲਤਾਨ ਬਾਹੂ
  • ਲਾਮ-ਲੋਹਾ ਹੋਵੇਂ ਪਿਆ ਕਟੀਵੇਂ-ਹਜ਼ਰਤ ਸੁਲਤਾਨ ਬਾਹੂ
  • ਲਾਮ-ਲੋਕ ਕਬਰ ਦਾ ਕਰਸਨ ਚਾਰਾ-ਹਜ਼ਰਤ ਸੁਲਤਾਨ ਬਾਹੂ
  • ਵਾਉ-ਵਹਦਤ ਦਾ ਦਰਿਆ ਇਲਾਹੀ-ਹਜ਼ਰਤ ਸੁਲਤਾਨ ਬਾਹੂ
  • ਵਾਉ-ਵਹਦਤ ਦੇ ਦਰਿਆ ਉਛੱਲੇ ਹਿਕ ਦਿਲ ਸਹੀ ਨਾ ਕੀਤੀ ਹੂ
  • ਵਾਉ-ਵਹਦਤ ਦੇ ਦਰਿਆ ਉਛੱਲੇ ਜਲ ਥਲ ਜੰਗਲ ਰੀਣੇ ਹੂ
  • ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ-ਹਜ਼ਰਤ ਸੁਲਤਾਨ ਬਾਹੂ
  • ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ-ਹਜ਼ਰਤ ਸੁਲਤਾਨ ਬਾਹੂ