Tera Singh Chan ਤੇਰਾ ਸਿੰਘ ਚੰਨ

Tera Singh Chan (January 6, 1921-July 9, 2009) was born at village Bilawal near river Sawan, Tehsil Fateh, Jang Distt. Caimbalpur (Punjab). He was a poet, opera-writer, play-writer and translator. He believed in Marxism. His books include Siskian, Jai Hind, Samein Samein Dian Gallan, Kaag Samein Da Bolia, Amar Punjab, Sanjha Vehra, Lakkar Di Lat, Neel Di Shehzadi, Phullan Da Suneha etc.
ਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ (ਪੰਜਾਬ) ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ ਦਾ ਸੁਨੇਹਾ ਆਦਿ ।

ਕਾਗ ਸਮੇਂ ਦਾ ਬੋਲਿਆ ਤੇਰਾ ਸਿੰਘ ਚੰਨ

  • ਹੇ ਪਿਆਰੀ ਭਾਰਤ ਮਾਂ
  • ਕਾਗ ਸਮੇਂ ਦਾ ਬੋਲਿਆ
  • ਰੱਖੜੀ
  • ਉਹ ਮੈਨੂੰ ਤੱਕ ਕੇ ਕਿਉਂ ਹੱਸੀ
  • ਮੈਂ ਇਸ ਨੂੰ ਕੋਈ ਪਾਪ ਨਾ ਜਾਣਾ
  • ਮਜ਼ਦੂਰ ਹੁਸਨ
  • ਮੇਰਾ ਫ਼ਰਮਾਨ
  • ਮੇਰੀ ਜਨਤਾ
  • ਕੌਣ ਰੋਕੇਗਾ ਮੇਰੇ ਕਦਮਾਂ ਨੂੰ
  • ਸੁਆਗਤ
  • ਬਰਫ਼
  • ਜਿਹਲ ਦੀ ਕਾਲੀ ਕੋਠੀ ਦੇ ਵੱਲ
  • ਮੇਰੇ ਮਹਿਬੂਬ ! ਹੁਣ ਮੈਂ ਰਾਜ਼ੀ ਹਾਂ
  • ‘ਟਿਲ ਫਰਦਰ ਆਰਡਰ’
  • ਅਗਸਤ 1947 ਦੀ ਵਾਰ
  • ਭਗਤ ਸਿੰਘ ਦੀ ਵਾਰ
  • ਹੈਰਾਨੀ ਦੂਰ ਹੋਈ ਹੈ
  • ਨਾਨਕ ਦੇ ਇਕ ਸ਼ਰਧਾਲੂ ਨੂੰ
  • ਤਾਂਘਦੇ ਨੈਣਾਂ ਦੀ ਧਰਤੀ ਨੂੰ ਨਿਵਾਜੋ ਸਾਥੀਉ
  • ਸਤਾਲਿਨ : ਚੰਨ ਇਕੋ ਸੀ
  • ਦੇਸ਼ ਦੇਸ਼ ਦੇ ਜਵਾਨ
  • ਜਾਗ ਮੇਰੇ ਲਾਲ
  • ਅਕਤੂਬਰ ਇਨਕਲਾਬ
  • ਅਸੀਂ ਰਾਖੇ ਅਮਨ - ਅਮਾਨ ਦੇ
  • ਮਈ ਦਿਹਾੜਾ
  • ਰੋਜ਼ਨਬਰਗ ਜੋੜੇ ਦਾ ਕਤਲ
  • ਏਕਤਾ
  • ਮੋਰਚੇ ਦੀ ਚੜ੍ਹਤ
  • ਕਿਵੇਂ ਪਿਆਰਾਂ ਦੀ ਗੱਲ ਛੇੜਾਂ
  • ਲੋਕਾਂ ਦਾ ਗ਼ਮ
  • ਇਹ ਕਲੇਜੇ ਚੋਂ ਹੂਕ ਉਠਦੀ ਹੈ
  • ਪੰਜਾਬ ਦਾ ਗਿਲਾ
  • ਪੰਡਤ ਨਹਿਰੂ
  • ਆਵਾਜ਼ਾਂ ਦਾ ਇਕ ਝੁਰਮਟ
  • ਲੂਨਾ : ਇਹ ਕਿਹਾ ਅਲੌਕਿਕ ਪੰਛੀ
  • ਦੋ ਲਾਸ਼ਾਂ
  • ਨਵੀਂ ਰੁੱਤ
  • ਨਵੀਂ ਸੋਚ
  • ਬਹਾਰ ਆਈ
  • ਅਰੋਰਾ ਦੀ ਪਹਿਲੀ ਸ਼ਲਕ
  • ਇਹ ਕੁਲ ਕ੍ਰਿਸ਼ਮੇ, ਇਹ ਸਭ ਸੁਗਾਤਾਂ
  • ਹੋਲੀ
  • ਦੀਵਾਲੀ
  • ਬਹਿ ਕੇ ਥਲਾਂ 'ਚ ਘਰ ਸੋਂ ਫੁਹਾਰੇ ਨਾ ਟੋਲੀਏ
  • ਖੁਦਾ ਦੇ ਹੋਂਦਿਆਂ ਵੇਦਾਂ ਤੇ ਕੁਰਆਨਾਂ ਤੇ ਕੀ ਬੀਤੀ
  • ਦਿਲ 'ਚੋਂ ਸੁੱਤੀਆਂ ਜਾਗ ਪਈਆਂ ਨੇ
  • ਮੁਹਬਤ ਆਪਣੀ ਨੂੰ ਮੈਂ ਕਲਮ ਵਿਚ ਘੋਲ ਦਿੱਤਾ ਹੈ
  • ਮਿਰੇ ਦਿਲ ਦੇ ਪੱਕੇ ਇਰਾਦੇ ਤੋਂ ਪੱਕਾ
  • ਚੰਨ ਦੇ ਗੀਤ ਤੇਰਾ ਸਿੰਘ ਚੰਨ