Waris Shah
ਵਾਰਿਸ ਸ਼ਾਹ

Waris Shah (1722–1798) was born in Jandiala Sher Khan, Punjab, Pakistan into a reputed Syed family. His father's name was Gulshar Shah. He is renowned for his Qissa Heer Ranjha. Waris Shah acknowledged himself as a disciple of Pir Makhdum of Kasur. Waris Shah's parents are said to have died when he was young, and he probably received his education at the shrine of his preceptor. After completing his education in Kasur, he went to Pakpattan and then moved to Malka Hans. Here he resided in a small room, adjacent to a historic masjid, now called Masjid Waris Shah. Waris Shah (Heer) in ਗੁਰਮੁਖੀ, شاہ مکھی/ اُردُو, हिन्दी and English.

ਵਾਰਿਸ ਸ਼ਾਹ (੧੭੨੨-੧੭੯੮) ਦਾ ਜਨਮ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਕਰੀਬ ੫੦ ਕਿਲੋਮੀਟਰ ਦੂਰ ਸ਼ੇਖੂਪੁਰਾ ਜਿਲ੍ਹੇ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਨ ਵਿੱਚ ਹੋਇਆ । ਬਚਪਨ ਵਿੱਚ ਵਾਰਿਸ ਸ਼ਾਹ ਨੂੰ ਪਿੰਡ ਦੀ ਹੀ ਮਸਜਿਦ ਵਿੱਚ ਪੜ੍ਹਨ ਲਈ ਭੇਜਿਆ ਗਿਆ । ਉਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਨ-ਏ-ਨਜਾਮੀ ਦੀ ਸਿੱਖਿਆ ਕਸੂਰ ਵਿੱਚ ਮੌਲਵੀ ਗ਼ੁਲਾਮ ਮੁਰਤਜਾ ਕਸੂਰੀ ਕੋਲੋਂ ਹਾਸਲ ਕੀਤੀ। ਉੱਥੋਂ ਫਾਰਸੀ ਅਤੇ ਅਰਬੀ ਵਿੱਚ ਵਿਦਿਆ ਪ੍ਰਾਪਤ ਕਰਕੇ ਉਹ ਪਾਕਪਟਨ ਚਲੇ ਗਏ । ਪਾਕਪਟਨ ਵਿੱਚ ਬਾਬਾ ਫ਼ਰੀਦ ਦੀ ਗੱਦੀ ਉੱਤੇ ਮੌਜੂਦ ਬਜ਼ੁਰਗਂ ਕੋਲੋਂ ਉਨ੍ਹਾਂ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਦੇ ਬਾਅਦ ਉਹ ਰਾਣੀ ਹਾਂਸ ਦੀ ਮਸਜਿਦ ਵਿੱਚ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ । ਉਨ੍ਹਾਂ ਦਾ ਨਾਂ ਪੰਜਾਬੀ ਦੇ ਸਿਰਮੌਰ ਕਵੀਆਂ ਵਿਚ ਆਉਂਦਾ ਹੈ । ਉਹ ਮੁੱਖ ਤੌਰ ਤੇ ਆਪਣੇ ਕਿੱਸੇ ਹੀਰ ਰਾਂਝਾ ਲਈ ਮਸ਼ਹੂਰ ਹਨ।

ਹੀਰ ਵਾਰਿਸ ਸ਼ਾਹ

  • ਹਮਦ
  • ਕਿੱਸਾ ਹੀਰ ਰਾਂਝਾ ਲਿਖਣ ਬਾਰੇ
  • ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ
  • ਰਾਂਝੇ ਨਾਲ ਭਾਈਆਂ ਦਾ ਸਾੜਾ
  • ਭੋਂ ਦੀ ਵੰਡ
  • ਰਾਂਝੇ ਦਾ ਹਲ ਵਾਹੁਣਾ ਅਤੇ ਭਾਬੀਆਂ ਨਾਲ ਤਕਰਾਰ
  • ਰਾਂਝੇ ਦੇ ਘਰੋਂ ਜਾਣ ਦੀ ਭਰਾਵਾਂ ਨੂੰ ਖ਼ਬਰ ਮਿਲਣੀ
  • ਰਾਂਝੇ ਦਾ ਮਸੀਤ ਵਿੱਚ ਪੁੱਜਣਾ
  • ਮੁੱਲਾਂ ਤੇ ਰਾਂਝੇ ਦੇ ਸਵਾਲ-ਜਵਾਬ
  • ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁੱਜਣਾ
  • ਰਾਂਝੇ ਦੇ ਮਲਾਹ ਨੂੰ ਤਰਲੇ
  • ਰਾਂਝੇ ਦਾ ਹੀਰ ਦੇ ਪਲੰਘ ਬਾਰੇ ਪੁੱਛਣਾ
  • ਰਾਂਝੇ ਦਾ ਹੀਰ ਦੇ ਪਲੰਘ ਤੇ ਬੈਠਣਾ
  • ਹੀਰ ਦਾ ਆਉਣਾ ਤੇ ਗੁੱਸਾ
  • ਹੀਰ ਦੇ ਰੂਪ ਦੀ ਤਾਰੀਫ਼
  • ਹੀਰ ਦੀ ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ
  • ਹੀਰ ਰਾਂਝੇ ਨੂੰ ਜਗਾਉਂਦੀ ਹੈ
  • ਹੀਰ ਦਾ ਮਿਹਰਵਾਨ ਹੋਣਾ
  • ਰਾਂਝੇ ਤੇ ਹੀਰ ਦੇ ਸਵਾਲ ਜਵਾਬ
  • ਰਾਂਝੇ ਤੋ ਹੀਰ ਨੇ ਹਾਲ ਪੁੱਛਣਾ
  • ਹੀਰ ਦਾ ਰਾਂਝੇ ਨੂੰ ਚੂਚਕ ਕੋਲ ਲਿਜਾਣਾ
  • ਚੂਚਕ ਦੀ ਮਨਜ਼ੂਰੀ
  • ਪੰਜਾਂ ਪੀਰਾਂ ਨਾਲ ਮੁਲਾਕਾਤ
  • ਪੀਰਾਂ ਦੀ ਬਖਸ਼ਿਸ਼
  • ਹੀਰ ਦਾ ਭੱਤਾ ਲੈ ਕੇ ਬੇਲੇ ਨੂੰ ਜਾਣਾ
  • ਕੈਦੋ ਰਾਂਝੇ ਕੋਲ
  • ਹੀਰ ਦਾ ਕੈਦੋ ਨੂੰ ਟੱਕਰਨਾ
  • ਕੈਦੋਂ ਦਾ ਫ਼ਰਿਆਦ ਕਰਨਾ
  • ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ
  • ਹੀਰ ਦਾ ਮਾਂ ਕੋਲ ਆਉਣਾ
  • ਹੀਰ ਦੇ ਮਾਂ ਪਿਉ ਦੀ ਸਲਾਹ
  • ਚੂਚਕ ਰਾਂਝੇ ਨੂੰ
  • ਰਾਂਝੇ ਨੇ ਚੂਚਕ ਦੇ ਘਰੋਂ ਚਲੇ ਜਾਣਾ
  • ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ
  • ਮਲਕੀ ਚੂਚਕ ਨੂੰ
  • ਮਲਕੀ ਦਾ ਰਾਂਝੇ ਨੂੰ ਲੱਭਣਾ
  • ਰਾਂਝੇ ਦਾ ਮਲਕੀ ਦੇ ਆਖੇ ਫੇਰ ਮਝੀਆਂ ਚਾਰਨਾ
  • ਪੀਰਾਂ ਦਾ ਉੱਤਰ
  • ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ
  • ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ
  • ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ
  • ਹੀਰ ਰਾਂਝੇ ਦੀ ਮਿੱਠੀ ਨਾਇਣ ਨਾਲ ਸਲਾਹ
  • ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ
  • ਹੀਰ ਦਾ ਮਾਂ ਕੋਲ ਆਉਣਾ
  • ਕੈਦੋਂ ਦਾ ਸਿਆਲਾਂ ਨੂੰ ਕਹਿਣਾ
  • ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਦੱਸਣਾ
  • ਹੀਰ ਦੀ ਸਹੇਲੀਆਂ ਨਾਲ ਕੈਦੋ ਨੂੰ ਚੰਡਣ ਦੀ ਸਲਾਹ
  • ਕੈਦੋਂ ਦੀ ਪੰਚਾਂ ਅੱਗੇ ਫ਼ਰਿਆਦ
  • ਸਿਆਲਾਂ ਨੇ ਕੁੜੀਆਂ ਤੋਂ ਪੁੱਛਣਾ
  • ਕੈਦੋਂ ਨੇ ਬੇਲੇ ਵਿੱਚ ਲੁਕ ਕੇ ਬਹਿਣਾ
  • ਚੂਚਕ ਨੇ ਬੇਲੇ ਵਿੱਚ ਹੀਰ ਨੂੰ ਰਾਂਝੇ ਨਾਲ ਦੇਖਣਾ
  • ਰਾਂਝੇ ਦੇ ਭਰਾਵਾਂ ਤੇ ਭਾਬੀਆਂ ਦਾ ਚੂਚਕ ਤੇ ਹੀਰ ਨਾਲ ਚਿੱਠੀ-ਪੱਤਰ
  • ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ
  • ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ
  • ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ
  • ਹੀਰ ਦਾ ਮਾਂ ਨਾਲ ਕਲੇਸ਼
  • ਹੀਰ ਦੇ ਵਿਆਹ ਦੀ ਤਿਆਰੀ
  • ਸਿਆਲਾਂ ਦਾ ਮੇਲ
  • ਖੇੜਿਆਂ ਦੀ ਜੰਞ ਦੀ ਚੜ੍ਹਤ
  • ਕਾਜ਼ੀ ਨਾਲ ਹੀਰ ਦੇ ਸਵਾਲ ਜਵਾਬ
  • ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ
  • ਹੀਰ ਨੇ ਰਾਂਝੇ ਨੂੰ ਕਿਹਾ
  • ਰਾਂਝੇ ਨੇ ਸਿਆਲਾਂ ਨੂੰ ਗਾਲ੍ਹਾਂ ਕੱਢਣੀਆਂ
  • ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ ਤੇ ਭਾਬੀਆਂ ਦਾ ਖ਼ਤ
  • ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ
  • ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ
  • ਹੀਰ ਦੀ ਚਿੱਠੀ
  • ਰਾਂਝੇ ਦਾ ਉੱਤਰ ਲਿਖਣਾ
  • ਰਾਂਝੇ ਦਾ ਜੋਗੀ ਬਣਨ ਦਾ ਇਰਾਦਾ
  • ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ
  • ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਚੇਲਿਆਂ ਦੇ ਤਾਅਨੇ
  • ਰਾਂਝਾ ਟਿੱਲੇ ਤੋ ਤੁਰ ਪਿਆ
  • ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ
  • ਰਾਂਝਾ ਰੰਗਪੁਰ ਖੇੜੀਂ ਪੁੱਜਾ
  • ਕੁੜੀਆਂ ਦੀਆਂ ਘਰ ਜਾ ਕੇ ਗੱਲਾਂ
  • ਹੀਰ ਦੀ ਨਨਾਣ ਸਹਿਤੀ ਨੇ ਹੀਰ ਨੂੰ ਜੋਗੀ ਬਾਰੇ ਦੱਸਣਾ
  • ਕੁੜੀਆਂ ਜੋਗੀ ਕੋਲ
  • ਰਾਂਝਾ ਗਦਾ ਕਰਨ ਤੁਰ ਪਿਆ
  • ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ
  • ਰਾਂਝਾ ਇੱਕ ਜੱਟ ਦੇ ਵਿਹੜੇ ਵਿੱਚ
  • ਰਾਂਝਾ ਖੇੜਿਆਂ ਦੇ ਘਰੀਂ ਆਇਆ
  • ਹੀਰ ਨੂੰ ਜੋਗੀ ਦੀ ਸੱਚਾਈ ਦਾ ਪਤਾ ਲੱਗਣਾ
  • ਹੀਰ ਰਾਂਝੇ ਵੱਲ ਹੋਈ
  • ਨੌਕਰਾਣੀ ਦਾ ਖ਼ੈਰ ਪਾਉਣਾ ਤੇ ਜੋਗੀ ਦਾ ਹੋਰ ਭੜਕਣਾ
  • ਸਹਿਤੀ ਤੇ ਰਾਂਝੇ ਦੀ ਲੜਾਈ
  • ਰਾਂਝਾ ਕਾਲੇ ਬਾਗ਼ ਵਿਚ
  • ਕੁੜੀਆਂ ਕਾਲੇ ਬਾਗ਼ ਵਿੱਚ ਗਈਆਂ
  • ਰਾਂਝੇ ਦਾ ਕੁੜੀ ਹੱਥ ਹੀਰ ਨੂੰ ਸੁਨੇਹਾ
  • ਹੀਰ ਸਹਿਤੀ ਨੂੰ
  • ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ
  • ਰਾਂਝੇ ਨੇ ਸਹਿਤੀ ਨੂੰ ਕਰਾਮਾਤ ਵਿਖਾਉਣੀ
  • ਹੀਰ ਸਜ ਕੇ ਕਾਲੇ ਬਾਗ਼ ਨੂੰ ਗਈ
  • ਹੀਰ ਤੇ ਸਹਿਤੀ ਦੇ ਸਵਾਲ ਜਵਾਬ
  • ਸਹਿਤੀ ਦੀ ਮਾਂ ਦੀ ਸਹਿਤੀ ਨਾਲ ਗੱਲ
  • ਹੀਰ ਆਪਣੀ ਸੱਸ ਕੋਲ
  • ਸਹਿਤੀ ਦੀ ਸਹੇਲੀਆਂ ਦੇ ਨਾਲ ਸਲਾਹ
  • ਹੀਰ ਦਾ ਸੱਪ ਲੜਨ ਦਾ ਬਹਾਨਾ
  • ਖੇੜਿਆਂ ਸੈਦੇ ਨੂੰ ਜੋਗੀ ਕੋਲ ਭੇਜਿਆ
  • ਰਾਂਝਾ ਸੈਦੇ ਦੁਆਲੇ
  • ਅੱਜੂ ਜੋਗੀ ਕੋਲ ਗਿਆ
  • ਜੋਗੀ ਦਾ ਅਜੂ ਨਾਲ ਆਉਣਾ
  • ਹੀਰ ਤੇ ਰਾਂਝੇ ਨੇ ਪੰਜੇ ਪੀਰ ਯਾਦ ਕੀਤੇ
  • ਸਹਿਤੀ ਨੂੰ ਮੁਰਾਦ ਨੇ ਤੇ ਹੀਰ ਨੂੰ ਰਾਂਝੇ ਨੇ ਲੈ ਜਾਣਾ
  • ਵਾਹਰ ਨੇ ਰਾਂਝੇ ਤੇ ਹੀਰ ਨੂੰ ਫੜ ਲੈਣਾ
  • ਰਾਂਝੇ ਨੇ ਉੱਚੀ ਉੱਚੀ ਫ਼ਰਿਆਦ ਕੀਤੀ
  • ਫ਼ੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ ਕੀਤਾ
  • ਕਾਜ਼ੀ ਦਾ ਗ਼ੁੱਸਾ ਤੇ ਹੀਰ ਖੇੜਿਆਂ ਨੂੰ ਦਿੱਤੀ
  • ਰਾਂਝੇ ਦਾ ਸ਼ਹਿਰ ਨੂੰ ਸਰਾਪ
  • ਹੀਰ ਰਾਂਝੇ ਨੂੰ ਮਿਲੀ
  • ਹੀਰ ਨੂੰ ਸਿਆਲਾਂ ਨੇ ਘਰ ਲਿਆਉਣਾ
  • ਸਿਆਲਾਂ ਨੇ ਹੀਰ ਨੂੰ ਮਾਰ ਦੇਣਾ
  • ਹੀਰ ਦੀ ਮੌਤ ਦੀ ਖ਼ਬਰ ਸੁਣਕੇ ਰਾਂਝੇ ਨੇ ਆਹ ਮਾਰੀ
  • ਕਿਤਾਬ ਦਾ ਖ਼ਾਤਮਾ
  • Heer Waris Shah (Index)

  • Hamad
  • Qissa Heer Ranjha Likhan Baare
  • Kisse Da Aarambh
  • Ranjhe Naal Bhaian Da Saara
  • Bhon Di Vand
  • Ranjhe Da Hal Vahuna Te Bhabian Naal Taqrar
  • Ranjhe De Gharon Jaan Di Khabar Bhaaian Nu Milni
  • Ranjhe Da Maseet Vich Pujna
  • Mullan Te Ranjhe De Sawal-Jawab
  • Ranjhe Da Maseeton Jana Ate Nadi Te Pujna
  • Ranjhe De Malah Nu Tarle
  • Ranjhe Da Heer De Palangh Baare Puchhna
  • Ranjhe Da Heer De Palangh Te Baithna
  • Heer Da Aaun Te Gussa
  • Heer De Roop Di Tareef
  • Heer Di Malahan Te Sakhti Te Unhan Da Uttar
  • Heer Ranjhe Nu Jagaundi Hai
  • Heer Da Miharwan Hona
  • Ranjhe Te Heer De Sawal Jawab
  • Ranjhe Ton Heer Ne Haal Puchhna
  • Heer Da Ranjhe Nu Chuchak Kol Lai Jana
  • Chuchak Di Manzoori
  • Panjan Peeran Naal Mulaqat
  • Peeran Di Bakhshish
  • Heer Da Bhatta Lai Ke Bele Nu Jaana
  • Kaido Ranjhe Kol
  • Heer Da Kaido Nu Takrana
  • Kaidon Da Fariyad Karna
  • Heer Di Maan Kol Aurtan Valon Chugli
  • Heer Da Maan Kol Auna
  • Heer De Maan Piu Di Salah
  • Chuchak Ranjhe Nu
  • Ranjhe Ne Chuchak De Gharon Chale Jaana
  • Gaaian Majhan Da Ranjhe Bina Na Chugna
  • Malki Chuchak Nu
  • Malki Da Ranjhe Nu Labhna
  • Ranjhe Da Malki De Aakhe Pher Majhian Chaarna
  • Peeran Da Uttar
  • Qazi Ate Maan Baap Valon Heer Nu Naseehat
  • Ranjhe Da Panjan Peeran Nu Yaad Karna
  • Peeran Ne Ranjhe Nu Asees Deni
  • Heer Ranjhe Di Mitthi Nain Naal Salah
  • Kaidon Da Malki Kol Lootian Launa
  • Heer Da Maan Kol Auna
  • Kaidon Da Sialan Nu Kehna
  • Heer Nu Sahelian Ne Kaidon Babat Dasna
  • Heer Di Sahelian Naal Kaido Nu Chandan Di Salah
  • Kaidon Di Panchan Agge Fariyad
  • Sialan Ne Kurian Ton Puchhna
  • Kaidon Ne Bele Vich Luk Ke Behna
  • Chuchak Ne Bele Vich Heer Nu Ranjhe Naal Dekhna
  • Ranjhe De Bharanvan Te Bhabian Da Chuchak Te Heer Naal Chitthi-Pattar
  • Ranjhe Dian Bhabian Nu Heer Da Uttar
  • Chuchak Di Apne Bharanvan Naal Salah
  • Kherian Ne Kurmai Lai Naai Bhejna
  • Heer Da Maan Naal Kalesh
  • Heer De Viah Di Tiari
  • Sialan Da Mel
  • Kherian Di Janj Di Charhat
  • Qazi Naal Heer De Sawal Jawab
  • Ranjhe Bina Gaaian Majhan Da Kabu Na Auna
  • Heer Ne Ranjhe Nu Kiha
  • Ranjhe Ne Sialan Nu Gaalhan Kadhnian
  • Heer De Jaan Pichhon Ranjha Hairan Te Bhabian Da Khat
  • Ik Vahuti Hath Heer Da Suneha
  • Ranjhe Ne Heer Nu Chitthi Likhvai
  • Heer Di Chitthi
  • Ranjhe Da Uttar Likhna
  • Ranjhe Da Jogi Banan Da Irada
  • Tille Jaake Jogi Naal Ranjhe Di Gall Baat
  • Ranjhe Te Naath Da Miharban Hona Ate Chelian De Taane
  • Ranjha Tille Ton Tur Pia
  • Aajri Ate Ranjhe De Sawal Jawab
  • Ranjha Rangpur Kherin Pujja
  • Kurian Dian Ghar Ja Ke Gallan
  • Heer Di Nanaan Sehti Ne Heer Nu Jogi Baare Dasna
  • Kurian Jogi Kol
  • Ranjha Gada Karan Tur Pia
  • Ranjhe Te Sehti De Sawal Jawab
  • Ranjha Ik Jatt De Vihre Vich
  • Ranjha Kherian De Gharin Aaia
  • Heer Nu Jogi Di Sachai Da Pata Lagna
  • Heer Ranjhe Val Hoi
  • Naukrani Da Khair Pauna Te Jogi Da Hor Bharkana
  • Sehti Te Ranjhe Di Laraai
  • Ranjha Kaale Baagh Vich
  • Kurian Kaale Baagh Vich Gaian
  • Ranjhe Da Kuri Hath Heer Nu Suneha
  • Heer Sehti Nu
  • Sehti Ne Jogi Lai Bheta Lijanai
  • Ranjhe Ne Sehti Nu Karamat Vikhauni
  • Heer Saj Ke Kaale Baagh Nu Gai
  • Heer Te Sehti De Sawal Jawab
  • Sehti Di Maan Di Sehti Naal Gall
  • Heer Aapni Sass Kol
  • Sehti Di Sahelian De Naal Salah
  • Heer Da Sap Laran Da Bahana
  • Kherian Saide Nu Jogi Kol Bhejia
  • Ranjha Saide Duale
  • Ajju Jogi Kol Gia
  • Jogi Da Ajju Naal Auna
  • Heer Te Ranjhe Ne Panje Peer Yaad Keete
  • Sehti Nu Murad Ne Te Heer Nu Ranjhe Ne Lai Jaana
  • Vahar Ne Ranjhe Te Heer Nu Phar Laina
  • Ranjhe Ne Uchi Uchi Fariyad Keeti
  • Fauj Ne Kherian Nu Raaje De Pesh Keeta
  • Qazi Da Gussa Te Heer Kherian Nu Ditti
  • Ranjhe Da Shehar Nu Sarap
  • Heer Ranjhe Nu Mili
  • Heer Nu Sialan Ne Ghar Liauna
  • Sialan Ne Heer Nu Maar Dena
  • Heer Di Maut Di Khabar Sunke Ranjhe Ne Aah Maari
  • Qitab Da Khatma