Karamjit Singh Gathwala
ਕਰਮਜੀਤ ਸਿੰਘ ਗਠਵਾਲਾ

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ (੨੩ ਮਾਰਚ ੧੯੫੧) ਦਾ ਜਨਮ ਪਿੰਡ ਨਾਰਾਇਣ ਗੜ੍ਹ ਜਿਲ੍ਹਾ ਸੰਗਰੂਰ (ਪੰਜਾਬ) ਵਿਚ ਹੋਇਆ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੀ ਐਮ. ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਜ਼ਿੰਦਗੀ ਦੇ ਹਰ ਖੇਤਰ ਨੂੰ ਉਨ੍ਹਾਂ ਨੇ ਨੇੜਿਉਂ ਹੋ ਕੇ ਵੇਖਿਆ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਬਹੁਤ ਪਿਆਰ ਹੈ ।

ਪੰਜਾਬੀ ਕਹਾਣੀਆਂ : ਕਰਮਜੀਤ ਸਿੰਘ ਗਠਵਾਲਾ

Punjabi Stories : Karamjit Singh Gathwala