Afzal Sahir
ਅਫ਼ਜ਼ਲ ਸਾਹਿਰ

ਅਫ਼ਜ਼ਲ ਸਾਹਿਰ (੧੪ ਅਪਰੈਲ ੧੯੭੪-) ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ ਲੋਕ-ਗਾਇਕੀ, ਕਿੱਸਾ-ਕਾਵਿ ਅਤੇ ਸੂਫੀ ਕਾਵਿ ਦੇ ਬਹੁਤ ਨੇੜੇ ਹੈ। ਉਹ ਪਾਕਿਸਤਾਨ ਦੇ ਇੱਕ ਰੇਡੀਓ 'ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ 'ਤੇ ਕੰਮ ਕਰਦੇ ਹਨ । ਉਹਨਾਂ ਦੀ ਕਾਵਿ ਰਚਨਾ 'ਨਾਲ ਸੱਜਣ ਦੇ ਰਹੀਏ ਵੋ' ਹੈ। ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸਨ। ਕਈ ਅਫ਼ਜ਼ਲ ਸਾਹਿਰ ਨੂੰ ਲਹਿੰਦੇ ਪੰਜਾਬ ਦਾ ਸ਼ਿਵ ਕਹਿੰਦੇ ਹਨ; ਪਰ ਸ਼ਿਵ 'ਸ਼ਿਵ' ਹੈ ਤੇ ਸਾਹਿਰ 'ਸਾਹਿਰ' । ਸਾਹਿਰ ਨੇ ਔਰਤ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਹੈ । ਉਸਦੀ ਕਵਿਤਾ ਅਨਿਆਂ ਨਾਲ ਜੂਝਦੀ ਨਾਅਰੇਬਾਜੀ ਨਹੀਂ ਬਣਦੀ, ਸਗੋਂ ਸੰਗੀਤ ਦਾ ਪੱਲਾ ਫੜੀ ਰਖਦੀ ਹੈ ।

ਨਾਲ਼ ਸੱਜਣ ਦੇ ਰਹੀਏ : ਅਫ਼ਜ਼ਲ ਸਾਹਿਰ

Naal Sajjan De Rahiye : Afzal Sahir

 • ਸੱਜਣ
 • ਜਿੰਦੇ ਨੀ
 • ਸੁਫ਼ਨੇ ਰਹਿ ਗਏ ਕੋਰੇ
 • ਉਡੀਕ
 • ਪਾਕਿਸਤਾਨ
 • ਇਸ ਜੀਵਨ ਤੋਂ ਰੱਜੇ
 • ਜਲ ਪਰੀ
 • ਉੱਚਿਆਂ ਟਿੱਬਿਆਂ 'ਤੇ ... ...
 • ਵਾਹ ਜੀ ਵਾਹ ਕੀ ਬਣੀਆਂ (ਕਾਫ਼ੀ)
 • ਖ਼ਿਆਲ
 • ਪੀੜਾਂ ਵਿਕਣੇ ਆਈਆਂ
 • ਮੈਂ ਜਾਣੂੰ ਅਨਜਾਣ (ਕਾਫ਼ੀ)
 • ਚੇਤਰ ਰੰਗ ਨਰੋਏ
 • ਰਚੀ ਏ ਖੇਡ ਅਵੱਲੀ ਜਿਹੀ (ਕਾਫ਼ੀ)
 • ਨੀ ਅਲਬੇਲੀਏ
 • ਸਾਂਝ
 • ਜੀਵਨ ਕਿਹੜੇ ਕਾਰ
 • ਅੰਮ੍ਰਿਤਾ ਪ੍ਰੀਤਮ
 • ਬੋਲੀ
 • ਆਪੋ ਆਪ...
 • ਆ ਸੱਚੀਏ ! ਰਲ਼ ਗੱਲਾਂ ਕਰੀਏ
 • ਖ਼ਿਆਲ
 • ਦੀਵਾ ਬਲੇ ਉਜਾੜੀਂ
 • ਤ੍ਰੈਲੇ
 • ਦੋਹਾ
 • ਓ ਸਾਂਵਲ
 • ਜਲ ਪਰੀ ਦੇ ਨਾਂ
 • ਕਾਫੀ
 • ਚੰਦਰੀ ਰੁੱਤ ਦਾ ਗੌਣ
 • ਇਸ਼ਕ
 • ਨਜ਼ਮ
 • ਅੰਗ ਦਾ ਸੇਕ ਸਿਆਪਾ ਨਾਹੀਂ
 • ਵੇਲੇ ਦੀ ਵਾਰ ( 1 )
 • ਆਪਣੇ ਮਲਬੇ ਹੇਠ
 • ਸੱਜਣ ਯਾਰ ਉਡੀਕਦਾ
 • ਲਾਰੈਂਸ ਬਾਗ਼ 'ਚ ਇੱਕ ਸ਼ਾਮੀਂ
 • ਲੋਕ
 • ਵਾਰਤਾ
 • ਨਜ਼ਮ
 • ਗਜ਼ਲ
 • ਨਜ਼ਮ
 • ਸ਼ਲੋਕ
 • ਅੱਕ ਸਵਾਦੀ ਲੱਗੇ
 • ਉਜੜੀ ਝੋਕ ਵਸਾ
 • ਯਾਰ ਪ੍ਰਾਹੁਣੇ
 • ਹੋਣੀਏਂ, ਮਨ ਮੋਹਣੀਏਂ
 • ਬਖ਼ਸ਼ੀਸ਼
 • ਸਾਵਣ ਮਾਹ ਤ੍ਰਿਹਾਏ
 • ਧਰਤੀ ਨਾਲ਼ ਵਿਆਹੀ
 • ਯਾਰਾਂ ਵਾਲੀ ਵਾਅ
 • ਬੋਲੀ ਪੰਧ ਕਰੇਂਦੀ ਯਾਰ
 • ਗੌਣ
 • ਸ਼ੱਕਰ ਵੰਡਾਂ ਰੇ
 • ਗੌਣ
 • ਗੌਣ
 • ਟੱਪੇ
 • ਸ਼ਾਲਾ !
 • ਜਿੰਦੜੀਏ
 • ਕਰਨੀ