ਅਹਿਮਦ ਰਾਹੀ - Ahmed Rahi

ਅਹਿਮਦ ਰਾਹੀ (੧੨ ਨਵੰਬਰ ੧੯੨੩ - ੨ ਸਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ। ਉਨ੍ਹਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ। ਉਨ੍ਹਾਂ ਦੀ ਕਾਵਿ ਰਚਨਾ 'ਤ੍ਰਿੰਞਣ' ੧੯੫੨ ਵਿੱਚ ਪ੍ਰਕਾਸ਼ਿਤ ਹੋਈ। ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿੱਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ, ਯੱਕੇਵਾਲੀ ਆਦਿ ਸ਼ਾਮਿਲ ਹਨ।

ਅਹਿਮਦ ਰਾਹੀ - Ahmed Rahi