Dr. Amarjeet Kaunke
ਡਾ. ਅਮਰਜੀਤ ਕੌਂਕੇ

ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐਮ.ਏ., ਪੀਐਚ.ਡੀ. ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਛੇ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ‘ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਹਿੰਦੀ ਵਿਚ ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, ਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ, ਮਣੀ ਮੋਹਨ,ਆਤਮਾ ਰੰਜਨ, ਡਾ. ਹੰਸਾ ਦੀਪ ਜਿਹੇ ਦਿੱਗਜ ਲੇਖਕਾਂ ਸਮੇਤ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਬਾਲ ਸਾਹਿਤ ਦੀਆਂ ਪੰਜ ਪੁਸਤਕਾਂ ਵੀ ਪ੍ਰਕਾਸ਼ਿਤ. ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ. ਅਤੇ ਪੀਐਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ ਪ੍ਰਤਿਮਾਨ ’ ਦਾ 2003 ਤੋਂ ਨਿਰੰਤਰ ਪ੍ਰਕਾਸ਼ਨ ।

ਪਿਆਸ : ਡਾ. ਅਮਰਜੀਤ ਕੌਂਕੇ

 • ਮੈਂ ਕਵਿਤਾ ਲਿਖਦਾ ਹਾਂ
 • ਕਵਿਤਾ ਦੀ ਰੁੱਤ
 • ਕਿਵੇਂ ਆਵਾਂ
 • ਕੋਹਾਂ ਤੀਕ ਹਨ੍ਹੇਰਾ
 • ਉਦਾਸੀ
 • ਬਚਪਨ-ਉਮਰਾ
 • ਬੱਸ ਦੇ ਸਫ਼ਰ ’ਚ
 • ਸ਼ਾਇਦ ਕਿਤੇ ਨਹੀਂ
 • ਤੂੰ ਨਹੀਂ ਪਰਤਿਆ
 • ਦਰਿਆ ਅਤੇ ਤੜਪਦੀ ਜ਼ਮੀਨ
 • ਅੰਨ੍ਹਾ ਖ਼ਿਲਾਅ
 • ਵੈਕਿਉਮ ਕਲੀਨਰ
 • ਮਨ ਦੀ ਚਾਦਰ
 • ਪੰਛੀਆਂ ਵਰਗਾ ਆਦਮੀ
 • ਅਸੀਂ ਉਦੋਂ ਆਵਾਂਗੇ
 • ਪੱਥਰ
 • ਬਲੈਕ ਲਿਸਟ
 • ਬੱਸ ’ਚ ਗੀਤ ਗਾਉਂਦੀ ਕੁੜੀ
 • ਹਸਪਤਾਲ
 • ਵੱਡੇ ਵੱਡੇ ਪੈਲਸਾਂ ਵਿੱਚ
 • ਪੁਲ
 • ਉਤਰ-ਆਧੁਨਿਕ ਮੁਹੱਬਤ
 • ਆਧੁਨਿਕ ਤਕਨੀਕ
 • ਟੋਏ ਪੱਟਣ ਵਾਲੇ
 • ਤੂੰ ਜੇ
 • ਬੀਨ
 • ਕਵਿਤਾ ਤੇ ਮਹਿਬੂਬ
 • ਅਣਛੂਹਿਆ ਹੋਂਠ
 • ਇਤਿਹਾਸ
 • ਸਮੁੰਦਰ
 • ਮੰਗਲਵਾਰ
 • ਪਛਾਣ
 • ਮਾਂ ਲਈ ਸੱਤ ਕਵਿਤਾਵਾਂ
 • ਆਵਾਂਗਾ ਜ਼ਰੂਰ
 • ਬਹੁਤ ਉਦਾਸ ਸਾਂ
 • ਦਿਲ ਕਰਦਾ
 • ਰੋਜ਼ ਰਾਤ ਨੂੰ
 • ਬਚ ਕੇ ਰਹਿਣਾ
 • ਕੱਟੇ ਹੋਏ ਅੰਗੂਠੇ
 • ਸਿਰਫ਼ ਇੱਕ ਸ਼ਬਦ
 • ਵਾਤਾਵਰਨ ਦਿਵਸ
 • ਯਾਰਾ ਤੂੰ...
 • ਮੈਂ ਕਿਸ ਵਾਦ ’ਚ ਹਾਂ ?
 • ਪੌੜੀ
 • ਐ ਮੇਰੇ ਨਿੰਦਕੋ
 • ਕੁਝ ਅਜੀਬ ਨਹੀਂ ਲੱਗਦਾ
 • ਸਭ ਇੱਕੋ ਜਿਹਾ
 • ਕੁਝ ਵੀ ਹੋਵੇ
 • ਬੇਕਾਬੂ ਜੰਗਲ
 • ਜੰਗਲ-ਰਾਜ
 • ਕੌਣ ਨੇ ਇਹ
 • ਅਮਨ ਦਾ ਪ੍ਰਤੀਕ
 • ਕਰਾਮਾਤ
 • ਪਿਆਰ ਤੇਰਾ
 • ਤਾਂ ਪੂਰੀ ਹੋਵੇਗੀ ਦੁਨੀਆਂ
 • ਪਹਿਲਾ ਪਿਆਰ ਨਹੀਂ ਪਰਤਦਾ
 • ਸਿਖ਼ਰ
 • ਦੱਸ ਕਿਉਂ ?
 • ਦਾਗ਼
 • ਮੈਨੂੰ ਪਤਾ ਹੈ
 • ਭਟਕਣ
 • ਕੀ ਕਰਾਂ
 • ਮੇਰੇ ਕੋਲ ਕੁਝ ਨਹੀਂ
 • ਨਹੀਂ ਸੀ ਚਾਹੁੰਦਾ
 • ਫੁੱਲ ਖਿੜੇਗਾ
 • ਗੋਰੀ ਮਿੱਟੀ
 • ਸ਼ੀਸ਼ੇ ਦੇ ਘਰ
 • ਖੁਸ਼ੀ
 • ਤੂੰ ਤਾਂ
 • ਕਿਉਂ ਲੱਗਦਾ
 • ਤਰਤੀਬ ’ਚ
 • ਕਿਉਂ
 • ਕੁਝ ਨਹੀਂ ਹੋਵੇਗਾ
 • ਨਵਜਨਮ
 • ਅਜਨਬੀ ਔਰਤ
 • ਤਿੱਥ ਤਰੀਕਾਂ
 • ਪ੍ਰਤਿਬਿੰਬਤ
 • ਕਵਿਤਾ ਵਰਗੀ
 • ਤੇਰੀ ਮੁਹੱਬਤ ਹੈ ਜਾਂ......
 • ਖਾਲੀ ਕਾਸੇ
 • ਸੁਪਨੇ ਦਾ ਭਰਮ
 • ਪਿਆਸ
 • ਜੇ