Amarjit Chandan
ਅਮਰਜੀਤ ਚੰਦਨ

ਬਹੁ-ਪੱਖੀ ਲੇਖਕ ਅਮਰਜੀਤ ਚੰਦਨ (ਜਨਮ 17 ਨਵੰਬਰ 1946, ਨੈਰੋਬੀ ਕੀਨੀਆ) ਪੰਜਾਬ ਵਿਚ ਨਕਸਲੀ ਲਹਿਰ ਵਿਚ ਦਸ ਸਾਲਾਂ ਦੀ ਸਰਗਰਮੀ ਤੋਂ ਬਾਅਦ 1980 ਵਿਚ ਇੰਗਲੈਂਡ ਜਾ ਵੱਸੇ. ਇਨ੍ਹਾਂ ਦੀਆਂ ਕਵਿਤਾਵਾਂ ਦੀਆਂ ਅੱਠ ਤੇ ਵਾਰਤਕ ਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਇਨ੍ਹਾਂ ਦੇ ਜੀਵਨ ਤੇ ਰਚਨਾ ਬਾਰੇ ਵਧੇਰੇ ਜਾਣਕਾਰੀ :