Anmol Sandhu
ਅਨਮੋਲ ਸੰਧੂ

ਅਨਮੋਲ ਸੰਧੂ (੧੯ ਜਨਵਰੀ ੨੦੦੨-) ਦਾ ਜਨਮ ਪਿਤਾ ਸ. ਬਲਜੀਤ ਸਿੰਘ ਅਤੇ ਮਾਤਾ ਸੁਖਦੀਪ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ । ਉਨ੍ਹਾਂ ਦੀ ਪੜ੍ਹਾਈ +੨ ਤੱਕ ਹੈ ।