Arsh Sultanpuri

ਅਰਸ਼ ਸੁਲਤਾਨਪੁਰੀ

ਅਰਸ਼ ਸੁਲਤਾਨਪੁਰੀ ਦਾ ਅਸਲੀ ਨਾਂ ਅਕਾਸ਼ ਤਿਵਾੜੀ ਹੈ। ਉਹ ਜਗਰਾਓਂ 'ਚ ਰਹਿੰਦੇ ਸਨ 'ਤੇ ਹੁਣ ਪੜ੍ਹਾਈ ਕਰਕੇ ਦਿੱਲੀ 'ਚ ਰਹਿਣ ਲੱगे ਹਨ। ਮੁੱਖ ਤੌਰ ਤੇ ਉਹ ਉਰਦੂ ਵਿੱਚ ਲਿਖਦੇ ਹਨ। ਉਹ ਕਵੀ ਅਤੇ ਅਨੁਵਾਦਕ ਹਨ।

Arsh Sultanpuri Image