Baba Najmi
ਬਾਬਾ ਨਜਮੀ

Baba Najmi (1948-) was born in Lahore, Punjab (Pakistan). His name is Bashir Husain Najmi. Baba Najmi is his pen name. He is a revolutionary Punjabi poet. He is a Trade Unionist. He is himself a labourer. He criticises the establishment and the political leaders who have made the people’s life miserable. He has won many awards all over the world. His poetry books are Akhran Wich Samundar (1986), Sochan Wich Jahan (1995) and Mera Naan Insaan. Poetry of Baba Najmi in ਗੁਰਮੁਖੀ, and شاہ مکھی/ اُردُو.
ਬਾਬਾ ਨਜਮੀ (੧੯੪੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦਾ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਰਚਨਾ ਕਰਦੇ ਹਨ । ਉਹ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ। ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ ਪੰਜਾਬੀ ਬੋਲੀ ਬਾਰੇ ਚਿੰਤਾ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਨੂੰ ਦੋਸ਼ੀ ਮੰਨਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਅੱਖਰਾਂ ਵਿੱਚ ਸਮੁੰਦਰ (੧੯੮੬), ਸੋਚਾਂ ਵਿੱਚ ਜਹਾਨ (੧੯੯੫) ਅਤੇ ਮੇਰਾ ਨਾਂ ਇਨਸਾਨ ।

Punjabi Poetry Baba Najmi

ਪੰਜਾਬੀ ਕਵਿਤਾ ਬਾਬਾ ਨਜਮੀ

  • Aapne Munh Nu Dakka La Oye Seede Shah
  • Agg Vi Himmaton Bahuti Ditti
  • Akhran Wich Samundar Rakhan
  • Akkhan Baddhe Dhagge Vangun
  • Be Himmte Ne Jihre Beh Ke
  • Hoka-Utth Qabar Chon Waris Bullhia
  • Injh Bhare Ne Bakse Kunde Vajde Nahin
  • Jhakhran Agge Tahion Aria Hoia Vaan
  • Jhugian Vich Vi Phera Pa Ke Vekh Lavey
  • Jis Dharti Te Rajwan Tukar Khande Nahin Mazdur
  • Kade Kade Taan Inj Vi Karna Painda Ey
  • Mainu Kinj Treli Aave
  • Masjid Meri Toon Kion Dhaaven
  • Mere Hathin Chhaale Paye Mazdoori Naal
  • Meri Agg De Utte Apni Pa Ke Agg
  • Mitti Pani Sa(n)cha Ikko
  • Rab Jaane Ki Aakhan Chhallan
  • Sawal-Ikko Tera Mera Pio
  • Sheeshe Utte Dhuran Jammian
  • Tere Shehar De Baba Najmi Lok Changere Hunde
  • Uhde Kolon Chaar Dihare Labbhe San
  • Uth Ghariba Bhangra Pa
  • Uth Oye Baba Apni Juh De
  • Waris Bullhe Warge Baithe
  • Dheean
  • Changiare
  • Gande Aande
  • Puchho Vi
  • Haal Siasatdana Da
  • Ishq Di Baazi Jittan Nalon
  • Saade Lai Taan Lal Ishare Reh Gaye Ne
  • Nadian Te Dariawan Utte
  • Aal Duale Ghup Hanera
  • Bullhan Utte Sikkri Jammi
  • Lokin Samjhan Meenh Vich Bhijjia
  • Mera Zurm
  • Shakar Nalon Mitthi Laggi
  • Rabba Thalle Aunda Kiun Nahin
  • ਉਹਦੇ ਕੋਲੋਂ ਚਾਰ ਦਿਹਾੜੇ ਲੱਭੇ ਸਨ
  • ਉਠ ਉਏ 'ਬਾਬਾ' ਆਪਣੀ ਜੂਹ ਦੇ
  • ਉੱਠ ਗ਼ਰੀਬਾ ਭੰਗੜਾ ਪਾ
  • ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ
  • ਅੱਖਾਂ ਬੱਧੇ ਢੱਗੇ ਵਾਂਗੂੰ
  • ਅੱਗ ਵੀ ਹਿੰਮਤੋਂ ਬਹੁਤੀ ਦਿੱਤੀ
  • ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
  • ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ
  • ਸਵਾਲ-ਇੱਕੋ ਤੇਰਾ ਮੇਰਾ ਪਿਉ
  • ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
  • ਹਾਲ ਸਿਆਸਤਦਾਨਾਂ ਦਾ
  • ਹੋਕਾ-ਉੱਠ ਕਬਰ 'ਚੋਂ 'ਵਾਰਿਸ' 'ਬੁੱਲਿਆ'
  • ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ
  • ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ
  • ਚੰਗਿਆੜੇ
  • ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ
  • ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ
  • ਝੁੱਗੀਆਂ ਵਿਚ ਵੀ ਫੇਰਾ ਪਾ ਕੇ ਵੇਖ ਲਵੇ
  • ਤੇਰੇ ਸ਼ਹਿਰ ਦੇ 'ਬਾਬਾ ਨਜਮੀ', ਲੋਕ ਚੰਗੇਰੇ ਹੁੰਦੇ
  • ਧੀਆਂ
  • ਪੁੱਛੋ ਵੀ
  • ਬੇ-ਹਿੰਮਤੇ ਨੇ ਜਿਹੜੇ ਬਹਿ ਕੇ
  • ਮਸਜਦ ਮੇਰੀ ਤੂੰ ਕਿਉਂ ਢਾਵੇਂ
  • ਮਿੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ
  • ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ
  • ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ
  • ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿਚ
  • ਰੱਬ ਜਾਣੇ ਕੀ ਆਖਣ ਛੱਲਾਂ
  • ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ
  • ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ
  • ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ
  • ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ
  • ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ
  • ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ
  • ਮੇਰਾ ਜ਼ੁਰਮ
  • ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
  • ਰੱਬਾ ਥੱਲੇ ਆਉਂਦਾ ਕਿਉਂ ਨਹੀਂ