Babu Firoz Din Sharaf
ਬਾਬੂ ਫ਼ੀਰੋਜ਼ਦੀਨ ਸ਼ਰਫ਼

Babu Firoz Din Sharaf (1898-11 March 1955) was born in Lahore. His father was Khan Veeru Khan. He was called Punjabi Bulbul for his sweet voice. He wrote poems on Hindu-Muslim unity, patriotism, social reforms, freedom and historical personalities. His books include Dukhan De Keerne, Noori Darsan, Sunehri Kalian, Hijar Di Agg, Shiromani Shaheed, Nabian Da Sardar, Sharaf Hulare, Sharaf Udari, Sharaf Sunehe, Jogan etc.
ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ । ਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ਼ ਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।

Sunehri Kalian ਸੁਨਹਿਰੀ ਕਲੀਆਂ

  • ਪੰਜਾਬੀ ਰਾਣੀ ਦਾ ਸੁੰਦਰ ਦਰਬਾਰ
  • ਤ੍ਰੇਲ ਤੁਬਕੇ ਦਾ ਸੁਫ਼ਨਾ
  • ਸੱਚਾ ਯਰਾਨਾ
  • ਤੁਬਕਾ ਤੇ ਕਿਰਨਾ
  • ਮਾਂ ਦਾ ਦਿਲ
  • ਪ੍ਰੀਤਮ ਦੀ ਭਾਲ
  • ਸੁਹਾਗ ਭਾਗ
  • ਹਿਰਸ
  • ਸ਼ਾਮ ਪ੍ਯਾਰੀ
  • ਚੰਦ ਚਾਨਣੀ
  • ਫੁੱਲ
  • ਕੰਡਾ
  • ਬਸੰਤ
  • ਪ੍ਯਾਰੇ ਦੀ ਲਾਜ
  • ਸਾਈਂ ਦੇ ਦਰਸ਼ਨ
  • ਮਾਂ ਤੇ ਬੱਚਾ
  • ਰੋਟੀ
  • ਕੁਦਰਤੀ ਸੁੰਦ੍ਰਤਾ
  • ਪੱਛੋਤਾਵਾ
  • ਸ਼ੀਸ਼ਾ
  • ਪਿਆਰ ਦੇ ਹੰਝੂ
  • ਵਿਛੋੜੇ ਦੇ ਹੁਲਾਰੇ
  • ਸਮੁੰਦਰੋਂ ਡੂੰਘਾ ਦਿਲ
  • ਚੰਦ ਦੇ ਦਾਗ਼
  • ਰੂਹ ਤੇ ਸਰੀਰ
  • ਪ੍ਰੇਮ-ਹਠ
  • ਲੁਟਕੀਆਂ
  • ਬਿਜਲੀ ਦੀ ਲਿਸ਼ਕ
  • ਕਸ਼ਮੀਰ ਦਾ ਹੁਸਨ
  • ਮਿਲਾਪ
  • ਹਿੰਦੂ-ਮੁਸਲਿਮ-ਸਿੱਖ
  • ਜਾਨੀ
  • ਆਸ਼ਕ ਦੀਆਂ ਅੱਖੀਆਂ
  • ਚੋਣਵੇਂ ਫੁੱਲ
  • ਚਿਠੀ !
  • ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ
  • ਨੇਕੀ !
  • ਅਮਲਾਂ ਦਾ ਝੋਰਾ
  • ਬਾਰੀ ਪਿਆਰੀ !
  • ਸਲਾਮ
  • ਬਾਜਾਂ ਨਾਲ ਲੜਾਈਆਂ ਚਿੜੀਆਂ
  • ਪੰਜ ਪੰਜ ਘੁਟ ਪਾਣੀ ਖੰਡੇ ਦਾ ਪਿਆਲ ਕੇ
  • ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ
  • ਕਲਗੀ ਵਾਲੇ ਜੀ! ਆਪ ਦੇ ਨਾਮ ਉੱਤੋਂ!
  • ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਹਾਂ !
  • ਪਿਆਰ ਦੀ ਲੜਾਈ
  • ਪਿਆਰੇ ਵੱਲ ਖ਼ਤ
  • ਰੁਮਾਲ ਮੁੰਦਰੀ
  • ਫ਼ੈਸ਼ਨ
  • ਮੱਤਾਂ
  • ਗੀਤ (1-10)
  • ਘੜਿਆਲ
  • ਗ਼ਮ
  • ਰੱਬੀ ਰੰਗਣ
  • ਉੱਦਮ
  • ਕੋਇਲ
  • ਟੁੱਟੀ ਕਲੀ
  • ਫੁੱਲ ਆਪਨੇ ਪਰਛਾਵੇਂ ਨੂੰ
  • ਪੱਥਰ ਦਾ ਵੱਟਾ
  • ਪ੍ਰਦੇਸੀ
  • ਮਾਹੀ ਦੀ ਸਿੱਕ
  • ਪਿਆਰੇ ਕੇਸ
  • ਬੂਟਾ ਤੇ ਬੱਦਲ
  • ਕਲੀ ਤੇ ਤਾਰਾ
  • ਫੁੱਲ ਤੇ ਤੋਤਾ
  • ਚੰਨ ਨਾਲ ਗੱਲਾਂ
  • ਵਿੱਦਯਾ
  • ਮੋਰ ਦੇ ਅੱਥਰੂ
  • ਟਾਹਣੀ ਫੁੱਲ ਨੂੰ
  • ਜੌਂ ਤੇ ਖਜੂਰ
  • ਬੱਚਾ ਪੰਘੂੜੇ ਵਿਚ
  • ਦੋ ਸਰਮਾਯਾਦਾਰ
  • ਹਲੂਣਾ
  • ਕੇਸਰ-ਕਿਆਰੀ
  • ਕਿਸੇ ਦੀ ਯਾਦ
  • ਸ਼ੋਹਰਤ ਦੀ ਈਰਖਾ
  • ਔਕੜਾਂ
  • ਦੂਈ ਦਾ ਬੁਲਬੁਲਾ
  • ਚਨਾਰ ਦੀ ਅੱਗ
  • ਕਿਸਮਤ
  • ਫੁੱਲ ਦਾ ਗਿਲਾ
  • ਹੁਸਨ ਹਕੂਮਤ
  • ਸੁੰਦਰ ਅੱਥਰੂ
  • ਸਵੇਰ
  • ਸਾੜੇ
  • ਖਰੀਆਂ ਗੱਲਾਂ
  • ਵਿਧਵਾ ਦੀ ਅਪੀਲ
  • ਮੁਰਸ਼ਦ
  • ਕੁਰਬਾਨੀ
  • ਚਕਵੀ-ਚਕਵਾ
  • ਅੱਖੀਆਂ ਤੇ ਦਿਲ
  • ਫੁੱਲਾਂ ਦੀ ਫ਼ਰਿਆਦ
  • ਧੀ ਦੀ ਕਬਰ ਉੱਤੇ ਮਾਂ
  • ਦੋ ਮਜ਼ਦੂਰ
  • Noori Darsan ਨੂਰੀ ਦਰਸ਼ਨ

  • ਨਿਰੰਕਾਰੀ ਨੂਰ
  • ਇਲਾਹੀ-ਪ੍ਰਕਾਸ਼
  • ਪੀਰ ਨਾਨਕ
  • ਗਿਆਨ
  • ਹਾਰੇ
  • ਢੋਆ
  • ਬਾਲਾ
  • ਮਰਦਾਨਾ
  • ਸਿਫ਼ਤਾਂ
  • ਪ੍ਰੇਮ-ਟੀਸੀ
  • ਨਿਥਾਵਿਆਂ ਦਾ ਥਾਂ
  • ਸੋਢੀ ਸੁਲਤਾਨ
  • ਗੁੱਝੀ ਰਮਜ਼
  • ਸ਼ਾਂਤਮਈ
  • ਦਰਗਾਹੀ ਦਾਤ
  • ਹਜ਼ੂਰੀ
  • ਪਰੇਰਨਾ
  • ਅਰਦਾਸ
  • ਚੰਨ ਦੀ ਮੱਸਿਆ
  • ਮੀਰੀ-ਪੀਰੀ
  • ਪ੍ਰੇਮ ਦਾ ਮੁੱਲ
  • ਸਿਦਕ
  • ਬੰਦੀ-ਛੋੜ
  • ਫੂਲ ਖਨਵਾਦਾ
  • ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
  • ਬਖ਼ਸ਼ੀਸ਼
  • ਤੇਗ਼ ਬਹਾਦਰ
  • ਦੁੱਖਾਂ ਦਾ ਪੰਧ
  • ਕੁਰਬਾਨੀ
  • ਦਸਮੇਸ਼ ਜੀ ਦਾ ਆਗਮਨ
  • ਪਟਣੇ ਤੋਂ ਵਿਦੈਗੀ
  • ਬੰਨੇ ਲਾਉਣ ਆਏ
  • ਭਰਮ ਮਿਟਾਏ
  • ਪੰਥ ਬਲਿਹਾਰ ਹੋਇਆ
  • ਅਰਸ਼ੀ ਮਾਲਨ
  • ਤੋੜ ਦਿੱਤੇ
  • ਸ਼ਰਧਾ ਦੇ ਫੁੱਲ
  • ਅੰਮ੍ਰਿਤ
  • ਵਿਸਾਖੀ
  • ਕਲਗ਼ੀ
  • ਤੀਰ
  • ਤਲਵਾਰ
  • ਰੁਮਾਲ
  • ਦਸਮੇਸ਼ ਜੀ ਦਾ ਨਹੁੰ-ਦੂਜ ਦਾ ਚੰਦ
  • ਦਸਮੇਸ਼ ਦਾ ਦਰਬਾਰ
  • ਤਾਂਘ
  • ਅਦੁਤੀ ਤੋਫਾਹ
  • ਪੰਥ-ਸੰਦੇਸਾ
  • ਗਿਲਾ
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
  • ਦਸਮੇਸ ਜੀ ਦਾ ਅੰਮ੍ਰਤ
  • ਮਹਾਰਾਜਾ ਰਣਜੀਤ ਸਿੰਘ ਤੇ ਸ੍ਰੀ ਹਜ਼ੂਰ ਸਾਹਿਬ ਜੀ
  • ਡੁੱਬਾ ਹੋਇਆ ਤਾਰਾ