Baldev Chander Bekal ਬਲਦੇਵ ਚੰਦਰ ਬੇਕਲ
ਬਲਦੇਵ ਚੰਦਰ ਬੇਕਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਨੇ ਜਾਂਦੇ ਹਨ । ਉਨ੍ਹਾਂ ਨੇ ਕਈ ਹੋਰ ਗੀਤਕਾਰਾਂ ਨੂੰ ਵੀ ਗੀਤ ਲਿਖਣ ਵੱਲ ਟੋਰਿਆ । ਉਹ ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ: ਜੀਵਨ ਲਹਿਰਾਂ, ਅਰਸ਼ੀ ਦਰਸ਼ਨ, ਬੇਕਲ ਦੇ ਗੀਤ ਆਦਿ ।
Baldev Chander Bekal Punjabi Poetry
ਬਲਦੇਵ ਚੰਦਰ ਬੇਕਲ ਪੰਜਾਬੀ ਕਵਿਤਾ
- ਨੈਣ ਸ਼ਰਾਬੀ
- ਮੇਰਾ ਜੀਅ ਕਰਦਾ
- ਝਨਾਂ ਦੇ ਕੰਢੇ ਉੱਤੇ
- ਨੀਲੇ ਸ਼ਾਹ ਅਸਵਾਰਾ
- ਮੈਂ ਮਾਲਣ ਮਤਵਾਲੀ ਕਾਹਨਾ
- ਪਿੰਡਾਂ ਦੀਆਂ ਅਜਬ ਬਹਾਰਾਂ ਨੇ
- ਮੇਰਾ ਢੋਲ ਜਵਾਨੀਆਂ ਮਾਣੇ
- ਮਾਹੀ ਨਾਲ ਜੇ ਅੱਖ
- Nain Sharabi
- Mera Ji Karda
- Jhana De Kandhe Utte
- Neele Shah Aswara
- Main Malan Matwali Kahna
- Pindan Dian Ajab Baharan Ne
- Mera Dhol Jawanian Maane
- Mahi Naal Je Akkh