Barkat Ram Yuman ਬਰਕਤ ਰਾਮ ਯੁਮਨ
ਬਰਕਤ ਰਾਮ ਯੁਮਨ (੨੬ ਜਨਵਰੀ ੧੯੦੫-੨੨ ਦਿਸੰਬਰ ੧੯੬੭)ਦਾ ਜਨਮ ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ (ਪੰਜਾਬ) ਵਿੱਚ ਹੋਇਆ ਅਤੇ ਉਹ ਵੰਡ ਤੋਂ ਬਾਅਦ ਬਟਾਲੇ ਆ ਕੇ ਵਸ ਗਏ ਸਨ । ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਹੈ ।
ਬਰਕਤ ਰਾਮ ਯੁਮਨ ਪੰਜਾਬੀ ਕਵਿਤਾ
- ਮੇਰਾ ਪੰਜਾਬ
- ਪੰਜਾਬ ਪੂਜਕ
- ਪੰਜਾਬੀ ਬੋਲੀ
- ਬੰਦ ਕਲੀ ਨੂੰ
- ਆ ਵੇ ਪ੍ਰੀਤਮ ਆ-ਗੀਤ
- ਪਨਾਹਗੀਰਾਂ ਦੀ ਹੀਰ
- ਕੋਈ ਦੱਸਦਾ ਏ ਉਹ ਫੁੱਲ ਬਣ ਕੇ-ਰੁਬਾਈ
- ਹਰ ਕੋਈ ਆਂਹਦੈ ਮੈਂ ਖਾਨਾਂ-ਰੁਬਾਈ
- ਸ਼ਰਧਾਂਜਲੀ-ਚਮਨ ਲਾਲ ਸੁਖੀ
- ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ
- ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ
- ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ
- ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ
- ਪਤਾ ਵੀ ਸੂ ਕਿਸੇ ਤੇ ਵਿਛੜਣ ਵਿਚ ਨੁਕਸਾਨ ਕਿੰਨਾ ਏ
- ਦੋਸਤ ਆਪਣੇ ਇਸ ਤਰ੍ਹਾਂ ਕੁਝ ਕਰਮ ਫ਼ਰਮਾਂਦੇ ਰਹੇ