Bhagat Namdev Ji
ਭਗਤ ਨਾਮਦੇਵ ਜੀ

ਸੰਤ ਨਾਮਦੇਵ ਜੀ (੨੯ ਅਕਤੂਬਰ, ੧੨੭੦ – ੧੩੫੦) ਦਾ ਜਨਮ ਮਹਾਰਾਸ਼ਟਰ ਦੇ ਪਿੰਡ ਨਰਸੀ-ਵਾਮਨੀ ਵਿਚ ਹੋਇਆ । ਇਹ ਪਿੰਡ ਜਿਲ੍ਹਾ ਸਤਾਰਾ ਵਿਚ ਹੈ ਤੇ ਹੁਣ ਇਸਦਾ ਨਾਂ ਨਰਸੀ ਨਾਮਦੇਵ ਹੈ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਦਮਸ਼ੇਟੀ ਅਤੇ ਮਾਤਾ ਜੀ ਦਾ ਨਾਂ ਗੋਨਾਬਾਈ ਸੀ । ਉਨ੍ਹਾਂ ਦੇ ਪਿਤਾ ਜੀ ਦਰਜੀ(ਛੀਂਬੇ) ਦਾ ਕਿੱਤਾ ਕਰਦੇ ਸਨ ।ਉਨ੍ਹਾਂ ਰੱਬ ਦੀ ਭਗਤੀ ਅਤੇ ਗ੍ਰਹਿਸਥ ਜੀਵਨ ਦੀ ਉਚਤਾ ਉੱਤੇ ਜ਼ੋਰ ਦਿੱਤਾ ।ਸੰਤ ਗਿਆਨਦੇਵ ਅਤੇ ਹੋਰ ਸੰਤਾਂ ਸੰਗ ਆਪ ਨੇ ਸਾਰੇ ਦੇਸ਼ ਦਾ ਭ੍ਰਮਣ ਕੀਤਾ । ਉਹ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘੁਮਾਣ ਵਿਚ ਵੀਹ ਸਾਲ ਰਹੇ । ਉਨ੍ਹਾਂ ਨੇ ਮਰਾਠੀ , ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ ।

Shabad Bhagat Namdev Ji

ਸ਼ਬਦ ਭਗਤ ਨਾਮਦੇਵ ਜੀ

  • ਅਸੁਮੇਧ ਜਗਨੇ ਤੁਲਾ ਪੁਰਖ ਦਾਨੇ
  • ਅਕੁਲ ਪੁਰਖ ਇਕੁ ਚਲਿਤੁ ਉਪਾਇਆ
  • ਅਣਮੜਿਆ ਮੰਦਲੁ ਬਾਜੈ
  • ਆਉ ਕਲੰਦਰ ਕੇਸਵਾ
  • ਆਜੁ ਨਾਮੇ ਬੀਠਲੁ ਦੇਖਿਆ
  • ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ
  • ਆਨੀਲੇ ਕਾਗਦੁ ਕਾਟੀਲੇ ਗੂਡੀ
  • ਆਨੀਲੇ ਕੁੰਭ ਭਰਾਈਲੇ ਊਦਕ
  • ਐਸੋ ਰਾਮ ਰਾਇ ਅੰਤਰਜਾਮੀ
  • ਏਕ ਅਨੇਕ ਬਿਆਪਕ ਪੂਰਕ
  • ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ
  • ਸਫਲ ਜਨਮੁ ਮੋ ਕਉ ਗੁਰ ਕੀਨਾ
  • ਸਭੈ ਘਟ ਰਾਮੁ ਬੋਲੈ ਰਾਮਾ ਬੋਲੈ
  • ਸੰਡਾ ਮਰਕਾ ਜਾਇ ਪੁਕਾਰੇ
  • ਸਾਹਿਬੁ ਸੰਕਟਵੈ ਸੇਵਕੁ ਭਜੈ
  • ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ
  • ਸੁਲਤਾਨੁ ਪੂਛੈ ਸੁਨੁ ਬੇ ਨਾਮਾ
  • ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ
  • ਹਸਤ ਖੇਲਤ ਤੇਰੇ ਦੇਹੁਰੇ ਆਇਆ
  • ਹਰਿ ਹਰਿ ਕਰਤ ਮਿਟੇ ਸਭਿ ਭਰਮਾ
  • ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ
  • ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ
  • ਕਬਹੂ ਖੀਰਿ ਖਾਡ ਘੀਉ ਨ ਭਾਵੈ
  • ਕਾਏਂ ਰੇ ਮਨ ਬਿਖਿਆ ਬਨ ਜਾਇ
  • ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ
  • ਗਹਰੀ ਕਰਿ ਕੈ ਨੀਵ ਖੁਦਾਈ
  • ਘਰ ਕੀ ਨਾਰਿ ਤਿਆਗੈ ਅੰਧਾ
  • ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ
  • ਜਉ ਗੁਰਦੇਉ ਤ ਮਿਲੈ ਮੁਰਾਰਿ
  • ਜਬ ਦੇਖਾ ਤਬ ਗਾਵਾ
  • ਜੈਸੀ ਭੂਖੇ ਪ੍ਰੀਤਿ ਅਨਾਜ
  • ਜੌ ਰਾਜੁ ਦੇਹਿ ਤ ਕਵਨ ਬਡਾਈ
  • ਤੀਨਿ ਛੰਦੇ ਖੇਲੁ ਆਛੈ
  • ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ
  • ਦਾਸ ਅਨਿੰਨ ਮੇਰੋ ਨਿਜ ਰੂਪ
  • ਦੂਧੁ ਕਟੋਰੈ ਗਡਵੈ ਪਾਨੀ
  • ਦੇਵਾ ਪਾਹਨ ਤਾਰੀਅਲੇ
  • ਧਨਿ ਧੰਨਿ ਓ ਰਾਮ ਬੇਨੁ ਬਾਜੈ
  • ਨਾਦ ਭ੍ਰਮੇ ਜੈਸੇ ਮਿਰਗਾਏ
  • ਪਹਿਲ ਪੁਰੀਏ ਪੁੰਡਰਕ ਵਨਾ
  • ਪਤਿਤ ਪਾਵਨ ਮਾਧਉ ਬਿਰਦੁ ਤੇਰਾ
  • ਪਰ ਧਨ ਪਰ ਦਾਰਾ ਪਰਹਰੀ
  • ਪਾਰਬ੍ਰਹਮੁ ਜਿ ਚੀਨ੍ਹਸੀ ਆਸਾ ਤੇ ਨ ਭਾਵਸੀ
  • ਪਾੜ ਪੜੋਸਣਿ ਪੂਛਿ ਲੇ ਨਾਮਾ
  • ਬਦਹੁ ਕੀ ਨ ਹੋਡ ਮਾਧਉ ਮੋ ਸਿਉ
  • ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ
  • ਬੇਦ ਪੁਰਾਨ ਸਾਸਤ੍ਰ ਆਨੰਤਾ
  • ਭੈਰਉ ਭੂਤ ਸੀਤਲਾ ਧਾਵੈ
  • ਮਨ ਕੀ ਬਿਰਥਾ ਮਨੁ ਹੀ ਜਾਨੈ
  • ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ
  • ਮਲੈ ਨ ਲਾਛੈ ਪਾਰ ਮਲੋ
  • ਮਾਇ ਨ ਹੋਤੀ ਬਾਪੁ ਨ ਹੋਤਾ
  • ਮਾਰਵਾੜਿ ਜੈਸੇ ਨੀਰੁ ਬਾਲਹਾ
  • ਮੇਰੋ ਬਾਪੁ ਮਾਧਉ ਤੂ ਧਨੁ ਕੇਸੌ
  • ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ
  • ਮੈ ਬਉਰੀ ਮੇਰਾ ਰਾਮੁ ਭਤਾਰੁ
  • ਮੋਹਿ ਲਾਗਤੀ ਤਾਲਾਬੇਲੀ
  • ਮੋ ਕਉ ਤਾਰਿ ਲੇ ਰਾਮਾ ਤਾਰਿ ਲੇ
  • ਮੋ ਕਉ ਤੂੰ ਨ ਬਿਸਾਰਿ
  • ਰੇ ਜਿਹਬਾ ਕਰਉ ਸਤਖੰਡ
  • ਲੋਭ ਲਹਰਿ ਅਤਿ ਨੀਝਰ ਬਾਜੈ
  • Pad Sant Namdev Ji

    Pad Sant Namdev Ji

  • ਅਪਨਾ ਪਯਾਨਾਂ ਰਾਮ ਅਪਨਾ ਪਯਾਨਾਂ
  • ਅਬ ਨ ਬਿਸਾਰੂੰ ਰਾਮ ਸੰਭਾਰੂੰ
  • ਅਸੰ ਮਨ ਲਾਵ ਰਾਮ ਰਸਨਾ
  • ਐਸੇ ਮਨ ਰਾਮ ਨਾਮੈ ਬੇਧਿਲਾ
  • ਇਤਨਾ ਕਹਤ ਤੋਹਿ ਕਹਾ ਲਾਗਤ
  • ਸਹਜੈ ਸਬ ਗੁਨ ਜਯਲਾ
  • ਸਬੈ ਚਤੁਰਤਾ ਬਰਤੈ ਅਪਨੀ
  • ਸੰਸਾਰ ਸਮੰਦੇ ਤਾਰਿ ਗੋਬਿੰਦੇ
  • ਸੰਤ ਸੂੰ ਲੇਨਾ ਸੰਤ ਸੂੰ ਦੇਨਾ
  • ਸਾਈਂ ਮੇਰਾ ਰੀਝੈ ਸਾਂਚਿ
  • ਸਾਂਚ ਕਹੈ ਤੌ ਜੀਵ ਜਗ ਮਾਰੈ
  • ਹਿਰਦੈ ਮਾਲਾ ਹਿਰਦੈ ਗੋਪਾਲਾ
  • ਹਰਿ ਨਾਂਵ ਹੀਰਾ
  • ਹਰਿ ਨਾਂਵ ਰਾਜੈ ਹਰਿ ਨਾਂਵ ਗਾਜੈ
  • ਹੋਰੀ ਮੈਂ ਕਾ ਸੌਂ ਖੇਲੌਂ
  • ਕਹਾ ਕਰੂੰ ਜਗ ਦੇਖਤ ਅੰਧਾ
  • ਕਾਹੇ ਕੂ ਕੀਜੇ ਧਯਾਨ ਜਪਨਾ
  • ਕਾ ਕਰੌ ਜਾਤੀ ਕਾ ਕਰੌ ਪਾਤੀ
  • ਕਾ ਨਾਚੀਲਾ ਕਾ ਗਾਈਲਾ
  • ਕਾਲ ਭੈ ਬਾਪਾ ਸਹਯਾ ਨ ਜਾਇ
  • ਕੁਨੌ ਕ੍ਰਿਪਾ ਛਲ ਹੋਇ ਸੂੰ ਆਵਰੀ
  • ਕੈਸੇ ਤਿਰਤ ਬਹੁ ਕੁਟਿਲ ਭਰਯੋ
  • ਕੈਸੇ ਨ ਮਿਲੇ ਰਾਮ
  • ਕੌਨ ਕੈ ਕਲੰਕ ਰਹਯੌ
  • ਜਨ ਨਾਮਦੇਵ ਪਾਯੋ ਨਾਮ ਹਰੀ
  • ਜਾ ਦਿਨ ਭਗਤਾਂ ਆਈਲਾ
  • ਜੌ ਲਗ ਰਾਮ ਨਾਮੈ ਹਿਤ ਨ ਭਯੌ
  • ਤੁਝ ਬਿਨ ਕਯੂੰ ਜੀਊਂ ਰੇ
  • ਤੂ ਅਗਾਧ ਬੈਕੁੰਠਨਾਥਾ
  • ਤੂੰ ਨ ਬਿਸਾਰਿ ਤੂੰ ਨ ਬਿਸਾਰਿ
  • ਤੇਰੀ ਤੇਰੀ ਗਤਿ ਤੂ ਹੀ ਜਾਨੈ
  • ਦੇਵਾ ਤੇਰੀ ਭਗਤਿ ਨ ਮੋ ਪੈ ਹੋਇ ਜੀ
  • ਦੇਵਾ ਮੇਰੀ ਹੀਨ ਜਾਤੀ ਹੈ
  • ਧ੍ਰਿਗ ਤੇ ਵਕਤਾ ਧ੍ਰਿਗ ਤੇ ਸੁਰਤਾ
  • ਪਦ ਨਿਰਖਤ ਕਿਨ ਜਾਇ ਰੇ ਦਿਨਾ
  • ਪਰਹਰਿ ਧੰਧਾਕਾਰ ਸਬੈਲਾ
  • ਬੰਦੇ ਕੀ ਬੰਦਿ ਛੋਡਿ ਬਨਵਾਰੀ
  • ਬਾਜੀ ਰੰਚੀ ਬਾਪ ਬਾਜੀ ਰਚੀ
  • ਬਾਪ ਮੰਝਾ ਸਮਝ ਨ ਪਰਈ
  • ਬੀਹੌ ਬੀਹੌ ਤੇਰੀ ਸਬਲ ਮਾਯਾ
  • ਭਗਤਿ ਆਪਿ ਮੋਰੇ ਬਾਬਲਾ
  • ਭਗਤ ਭਲਾ ਬਾਬਾ ਲਾਡਲਾ
  • ਭਾਈ ਰੇ ਇਨ ਨਯਨਨਿ ਹਰਿ ਪੇਖੋ
  • ਮੰਝਾ ਪ੍ਰਾਨ ਤੂੰ ਬੀਠਲਾ
  • ਮਾਇ ਗੋਵਯੰਦਾ, ਬਾਪ ਗੋਵਯੰਦਾ
  • ਮਾਈ ਤੂੰ ਮੇਰੇ ਜਾਪ ਤੂੰ
  • ਯੇਕ ਬੀਠਲਾ ਸਰਣੈ ਜਾ ਰੇ
  • ਰਤਨ ਪਾਰਖੂੰ ਨੀਰਾ ਰੇ
  • ਰਾਮਸੋ ਧਨ ਤਾਕੋ ਕਹਾ ਅਬ ਥੌਰੌ
  • ਰਾਮ ਸੋ ਨਾਮਾ ਨਾਮ ਸੋ ਰਾਮਾ
  • ਰਾਮ ਚੀ ਭਗਤਿ ਦੁਹੇਲੀ ਰੇ ਬਾਬਾ
  • ਰਾਮ ਜੁਹਾਰਿ ਨ ਔਰ ਜੁਹਾਰੌ
  • ਰਾਮ ਨਾਮ ਖੇਤੀ ਰਾਮ ਨਾਮ ਬਾਰੀ
  • ਰਾਮ ਨਾਮ ਜਪਿਬੋ ਸ੍ਰਵਨਨਿ ਸੁਨਿਬੌ
  • ਰਾਮ ਨਾਮ ਨਰਹਰਿ ਸ੍ਰੀ ਬਨਵਾਰੀ
  • ਰਾਮ ਬੋਲੈ ਰਾਮ ਬੋਲੈ
  • ਰਾਮ ਰਮੇ ਰਮਿ ਰਮ ਸੰਭਾਰੈ
  • ਰਾਮ ਰਾਇ ਉਲਗੂੰ ਔਰ ਨ ਜਾਚੂੰ
  • ਰੂਖੜੀ ਨ ਖਾਇਯੌ ਸਵਾਮੀ
  • ਲੋਕ ਕਹੈ ਲੋਕਾਇ ਰੇ ਨਾਮਾ
  • ਲੋਗ ਏਕ ਅਨੰਤ ਬਾਨੀ