Chanan Singh Jethuwalia ਚੰਨਣ ਸਿੰਘ ਜੇਠੂਵਾਲੀਆ

Chanan Singh Jethuwalia (1877-1960) was an engineer by profession. He started writing poetry in his mid sixties. He is one of the earlier progressive poets of Punjabi. His poetry books include Man-Aaian and Aap-Muharian.
ਚੰਨਣ ਸਿੰਘ ਜੇਠੂਵਾਲੀਆ (1877-1960) ਪੇਸ਼ੇ ਵਜੋਂ ਇੰਜੀਨੀਅਰ ਸਨ । ਉਨ੍ਹਾਂ ਦੀ ਕਵਿਤਾ ਦਾ ਸਫ਼ਰ ਉਨ੍ਹਾਂ ਦੇ ੬੫ਵੇਂ ਵਰ੍ਹੇ ਤੋਂ ਸ਼ੁਰੂ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਮੁਢਲੇ ਅਗਾਂਹਵਧੂ ਕਵੀਆਂ ਵਿੱਚ ਗਿਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿਚ 'ਮਨ-ਆਈਆਂ' ਅਤੇ 'ਆਪ-ਮੁਹਾਰੀਆਂ' ਸ਼ਾਮਿਲ ਹਨ ।

Punjabi Poetry Chanan Singh Jethuwalia

ਪੰਜਾਬੀ ਕਵਿਤਾਵਾਂ ਚੰਨਣ ਸਿੰਘ ਜੇਠੂਵਾਲੀਆ

  • ਆਪ-ਮੁਹਾਰੀਆਂ-੧
  • ਆਪ-ਮੁਹਾਰੀਆਂ-੨
  • ਆਪ-ਮੁਹਾਰੀਆਂ-੩
  • ਕਿਰਪਾਣ-੧
  • ਕਿਰਪਾਣ-੨
  • ਇਨਕਾਰ ਇਕਰਾਰ
  • ਗੀਤ-ਇਹ ਸੁਫ਼ਨਿਆਂ ਉਹਲੇ ਕੌਣ ਨੀ
  • ਗੀਤ-ਸਾਡਾ ਮਿਲਨ ਮੁਹਾਲ ਵੇ ਮਾਹੀਆ
  • ਗੀਤ-ਰੰਗਣਾਂ ਪਿਆਰ ਦੀਆਂ
  • ਜੀ ਨਾਲ
  • ਟੱਪਲਾ
  • ਨਿਰਮਲ ਜੀਵਨ
  • ਪੰਜਾਬਣ ਰੂਪਮਤੀ
  • ਪੰਜਾਬੀ ਭਰਾ ਨੂੰ
  • ਬੁਲਬੁਲਾ
  • ਬੇਸ਼ਰਮ ਦਿਲ
  • ਭਿੰਨੀ ਰੈਣ