S.S. Charan Singh Shaheed ਐਸ.ਐਸ.ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।

Selected Punjabi Poetry Charan Singh Shaheed

ਚੋਣਵੀਂ ਪੰਜਾਬੀ ਕਵਿਤਾ ਚਰਨ ਸਿੰਘ ਸ਼ਹੀਦ

  • Aj Kal De Leader
  • Ameer Da Bangla
  • Ameer-Ghareeb
  • Bahuginti
  • Ban Gae
  • Beparwahian
  • Boot Di Shararat
  • Bhul Gaye
  • Chaudhar
  • Chaudhar Da Jhagra
  • Chon
  • Dohin Hathin Ladoo
  • Do Putlian
  • Duani Da Reminder
  • Eerkhi Da Dil
  • Fikar Kis Gal Da
  • Gadhian Di Akal
  • Ghalat Fehmian
  • Haasid
  • Heer Di Namaz
  • Ik Dobdian Ik Tardian
  • Ik Piala Pani
  • Khaan Da Chatoora
  • Maat Boli
  • Mudabbar
  • Muft Dian Rotian
  • Nakhre Toru Ghazal
  • Namumkin
  • Naon
  • Paap Di Burki
  • Paate Khan Te Naadhu Khan
  • Parhe Anparhe Di Pachhan
  • Pehal
  • Pehla Sabak
  • Policy
  • Sanei Malaayi Aan Dio
  • Sanjivni Booti
  • Satte Baaz
  • Shanti Da Imtihan
  • Sukh Heit Dukh
  • Suthra Ji
  • Tinn Pathar
  • Jeebh
  • Mittha Zehar
  • Nirbal Yaar Te Bali Yaar
  • Khuh D Aashiq
  • Suani Da Satyagarahya
  • Baap Da Mantar
  • Mangta Badshah
  • ਅਜ ਕਲ ਦੇ ਲੀਡਰ ਅਮੀਰ ਦਾ ਬੰਗਲਾ ਅਮੀਰ-ਗ਼ਰੀਬ ਇਕ ਡੋਬਦੀਆਂ ਇਕ ਤਾਰਦੀਆਂ ਇੱਕ ਪਿਆਲਾ ਪਾਣੀ ਈਰਖੀ ਦਾ ਦਿਲ ਸਣੇ ਮਲਾਈ ਆਣ ਦਿਓ ਸੰਜੀਵਨੀ ਬੂਟੀ ਸੱਟੇ ਬਾਜ਼ ਸ਼ਾਂਤੀ ਦਾ ਇਮਤਿਹਾਨ ਸੁਖ ਹੇਤ ਦੁਖ ਸੁਥਰਾ ਜੀ ਹਾਸਿਦ ਹੀਰ ਦੀ ਨਮਾਜ਼ ਖਾਣ ਦਾ ਚਟੂਰਾ ਗਧਿਆਂ ਦੀ ਅਕਲ ਗ਼ਲਤ ਫ਼ਹਿਮੀਆਂ ਚੌਧਰ ਚੌਧਰ ਦਾ ਝਗੜਾ ਚੋਣ ਤਿੰਨ ਪੱਥਰ ਦੁਆਨੀ ਦਾ ਰੀਮਾਈਂਡਰ ਦੋਹੀਂ ਹੱਥੀਂ ਲੱਡੂ ਦੋ ਪੁਤਲੀਆਂ ਨਖ਼ਰੇ ਤੋੜੂ ਗ਼ਜ਼ਲ ਨਾਮੁਮਕਿਨ ਨਾਉਂ ਪਾਪ ਦੀ ਬੁਰਕੀ ਪਾਟੇ ਖ਼ਾਂ ਤੇ ਨਾਢੂ ਖ਼ਾਂ ਪੜ੍ਹੇ ਅਨਪੜ੍ਹੇ ਦੀ ਪਛਾਣ ਪਹਿਲ ਪਹਿਲਾ ਸਬਕ ਪੌਲਿਸੀ ਫ਼ਿਕਰ ਕਿਸ ਗੱਲ ਦਾ ਬਹੁਗਿਣਤੀ ਬਣ ਗਏ ਬੇਪਰਵਾਹੀਆਂ ਬੂਟ ਦੀ ਸ਼ਰਾਰਤ ਭੁਲ ਗਏ ਮਾਤ ਬੋਲੀ ਮੁਦੱਬਰ ਮੁਫ਼ਤ ਦੀਆਂ ਰੋਟੀਆਂ ਜੀਭ ਮਿੱਠਾ ਜ਼ਹਿਰ ਨਿਰਬਲ ਯਾਰ ਤੇ ਬਲੀ ਯਾਰ ਖੂਹ ਦੇ ਆਸ਼ਕ ਸੁਆਣੀ ਦਾ ਸੱਤਯਾਗ੍ਰਹਿ ਬਾਪ ਦਾ ਮੰਤਰ ਮੰਗਤਾ ਬਾਦਸ਼ਾਹ