Davinder Rauke ਦਵਿੰਦਰ ਰਾਊਕੇ

ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ ਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ 'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮) ਵਿੱਚ ਰਿਕਾਰਡ ਹੋਇਆ । ੨੦੨੦ ਤੋਂ ਦਵਿੰਦਰ ਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ । ੨੦੨੨ 'ਚ ਕਵਿਤਾ ਦੀ ਪਲੇਠੀ ਕਿਤਾਬ ਸੰਗਰਾਂਦ ਛਪੀ ਹੈ ।

Sangrand : Davinder Rauke

ਸੰਗਰਾਂਦ : ਦਵਿੰਦਰ ਰਾਊਕੇ

 • ਮੈਂ, ਪਿੰਡ ਅਤੇ ਕਵਿਤਾ
 • ਚੇਤਰ
 • ਸਤਿਗੁਰ
 • ਚਾਨਣ
 • ਮਹਿਰਮ
 • ਮੱਥਾ
 • ਦਰਬਾਰ ਸਾਹਿਬ
 • ਚੰਨ ਚੜ੍ਹਿਆ
 • ਮੈਂ ਦੀਵਾਨਗੀ
 • ਸ਼ੀਸ਼ਾ
 • ਚੇਤਰ ਤੈਰਦਾ
 • ਮਾਂ
 • ਮਿੱਠੀ ਚੀਸ
 • ਮਾਂ ਬੋਲੀ
 • ਮਹਾਂ ਕਾਵਿ ਪੰਜਾਬ
 • ਪਿੰਡ ਵੇ
 • ਰਸ
 • ਪਿਆਰ
 • ਚੇਤ
 • ਰੂਹ ਰਾਣੀ
 • ਮਹਿੰਦੀ ਬੂਟਾ
 • ਬਾਬਾ ਤੇਰੇ ਪਿੰਡ ਦੀ ਕੁੜੀ
 • ਧੀਆਂ ਦਾ ਦੇਸ
 • ਦਰਦ ਕਥਾ
 • ਵਿਸਾਖ
 • ਮੇਰਾ ਬਾਬਲ
 • ਵਿਸਾਖੀ
 • ਅਵਾਜ
 • ਜੇਠ
 • ਜੂਨ ਚੁਰਾਸੀ
 • ਨਾਬਰ
 • ਸੰਤ ਜੀ
 • ਸ਼ਹੀਦੀ
 • ਤੇਰੀ ਮਹਿਕ
 • ਤਾਪ
 • ਸੱਦ
 • ਮੁਸਕਾਨ
 • ਹਾੜ੍ਹ
 • ਗੁਰਮੁਖੀ ਜੋਤ
 • ਹਵਾ ਨਗਰ ਦੀ
 • ਬੁਰੀ ਨਜਰ
 • ਓਹਨਾ ਦਿਨਾਂ ’ਚ
 • ਸਟੇਟ ਵੱਲੋਂ ਕਤਲ ਕੀਤੀਆਂ ਧੀਆਂ ਦੇ ਨਾਂ
 • ਸੁਪਰ ਕੌਪ
 • ਕਸੂਰ
 • ਗੁੰਮਸ਼ੁਦਾ
 • ਝੜੀਆਂ
 • ਸਾਉਣਾ ਸੋਹਣਿਆ
 • ਇੱਤਰ ਜੂਹਾਂ
 • ਓਹ ਵੇਲ਼ਾ
 • ਤੇਰੀ ਖਿੱਚ
 • ਖਿਆਲ ਤੇਰਾ
 • ਸਾਵਣ
 • ਕਵੀ
 • ਛਿਣ ਭਰ
 • ਵੇਹਲ
 • ਦਿਲ
 • ਪਾਣੀ ਦਾ ਰੰਗ ਲਾਲ
 • ਅਜਾਦੀ
 • ਕਈ ਜਨਮਾਂ ਦੀ ਪੀਰ
 • ਭਾਦੋਂ
 • ਭਾਦੋਂ
 • ਗੱਲਬਾਤ
 • ਸਕੂਨ
 • ਮਹਿਬੂਬ
 • ਤਰਕ ਦੇਸ
 • ਗੀਤ
 • ਚੰਨ ਨੂੰ ਮੱਥਾ
 • ਕੈਸਾ ਰੰਗ ਸੀ
 • ਮੁੱਠੀ ’ਚ ਤਾਰੇ
 • ਸੱਜਣ ਬੁਲਾਉਣ ਹੱਸ ਕੇ
 • ਅੱਸੂ
 • ਦੇਸ ਪੰਜਾਬ ਦਿਆ
 • ਪੰਜਾਬ ਦਾ ਵਾਰਿਸ
 • ਬੰਦੀ ਸਿੰਘ
 • ਮਰਗ
 • ਕੱਤਕ
 • ਦੋ ਜੀਅ
 • ਧੀ ਰਾਣੀ
 • ਬਚਪਨ
 • ਲਾਣਾ
 • ਮੱਘਰ
 • ਸੁਹੱਪਣ
 • ਸਿੰਘਾਂ ਦਾ ਦੇਸ਼
 • ਪੋਹ
 • ਹੋਣੀ
 • ਮੋਤੀ ਰਾਮ ਮਹਿਰਾ
 • ਫਕੀਰ ਪਾਤਸ਼ਾਹ
 • ਪੰਜਾਬ ਵੱਲ ਨੂੰ
 • ਦਰਵੇਸ਼
 • ਕਿਸਾਨ ਮੋਰਚਾ ੨੦੨੦
 • ਜੱਗੀ ਬਾਬਾ
 • ਬਾਈ ਦੀਪ
 • ਦੁੱਲਾ
 • ਮਾਘ
 • ਮਟਕਾ
 • ਗਰਾਂ
 • ਰੀਝਾਂ
 • ਬਸੰਤੁ
 • ਫੱਗਣ
 • ਦੇਸ ਮਾਲਵਾ
 • ਰੀਝ
 • ਇਕੋਤਰ ਸੋ’ ਰਚਨਾਵਾਂ ਨਾਲ ਸਜੀ ’ਸੰਗਰਾਂਦ’