Deepak Jaitoi ਦੀਪਕ ਜੈਤੋਈ

ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।

ਦੀਪਕ ਜੈਤੋਈ ਪੰਜਾਬੀ ਕਵੀ

Punjabi Ghazals : Deepak Jatoi

ਪੰਜਾਬੀ ਗ਼ਜ਼ਲਾਂ : ਦੀਪਕ ਜੈਤੋਈ

Punjabi Poems : Deepak Jatoi

ਪੰਜਾਬੀ ਕਵਿਤਾਵਾਂ : ਦੀਪਕ ਜੈਤੋਈ

Punjabi Geet : Deepak Jatoi

ਪੰਜਾਬੀ ਗੀਤ : ਦੀਪਕ ਜੈਤੋਈ

  • ਧੀਆਂ ਕਰ ਚੱਲੀਆਂ ਸਰਦਾਰੀ
  • ਰਾਂਝਣਾ
  • ਜ਼ੈਲਦਾਰਾ
  • ਮਾਹੀ ਨਾਲ ਲੜਾਈ
  • ਆਇਆ ਨਾ ਜਵਾਬ
  • ਵੰਗ ਅੜੀਓ
  • ਬੰਦ ਕਰੋ ਇਹ
  • ਪੰਜਾਬਣ ਮੁਟਿਆਰੇ
  • ਵਣਜਾਰਾ
  • ਨੀ ਅੜੀਏ
  • ਛੱਲਾ ਪਿੱਤਲ ਦਾ
  • ਮਿਜ਼ਾਜਾਂ ਵਾਲੀਏ
  • ਨੀ ਜਠਾਣੀਏਂ
  • ਖ਼ੁਸ਼ਕ ਮਕੱਈ
  • ਸੱਸ ਨੇ ਸੰਧਾਰਾ ਭੇਜਿਆ
  • ਰੁੱਤ ਬਸੰਤੀ
  • ਅਲੱਥ ਮੁੰਡਿਆ
  • ਅਵੱਲੀਆਂ ਤਰੰਗਾਂ
  • ਕਣਕਾਂ ਪੱਕੀਆਂ
  • ਤ੍ਰਿੰਝਣਾ ਦੇ ਵਿਚ
  • ਪੌਣ ਨੱਚਦੀ
  • ਭਰੀ ਕਚਹਿਰੀ ਵਿੱਚ
  • ਚੰਨ ਮਾਹੀ
  • ਛੱਲਾ ਮੇਰੇ ਮਾਹੀਏ ਦਾ
  • ਪੁਲਾਂਘਾ ਲੰਮੀਆਂ
  • ਤੀਆਂ ਵੇਖ ਆਈਏ
  • ਘੜਾ ਦੇ ਹੌਲਦਲੀ
  • ਡੁੰਗਾਂ ਬਾਜਰੇ ਦੇ ਸਿੱਟੇ
  • ਵੇ ਜੱਟਾ
  • ਕਕਾਰਾ ਪੈ ਗਿਆ
  • ਛੱਡ ਮੇਰਾ ਪੱਲਾ
  • ਪੈਰ ਬੋਚ ਕੇ
  • ਵੱਜਣ ਕਾਲਜੇ ਛੁਰੀਆਂ
  • ਨਣਦੇ
  • ਸੋਨੇ ਦਾ ਤਵੀਤ
  • ਵੇਖਣੀ ਵਿਸਾਖੀ
  • ਉਂਗਲਾਂ ਦੇ ਛਾਲੇ
  • ਮੇਰਾ ਮਾਹੀ
  • ਤੋਰੀਂ ਬਾਬਲਾ!
  • ਮਸਤ ਪੌਣ
  • ਮਿੱਠੀ ਲੋਰ
  • ਯਾਦਾਂ ਦੀ ਮਾਲਾ
  • ਗੁਰੂਦੇਵ ਟੈਗੋਰ
  • ਪੀਣੀਂ ਛੱਡ ਦੇ
  • ਕਬੂਤਰਾ
  • ਛੱਲੀਆਂ, ਛੱਲੀਆਂ
  • ਦੋਸਤੋ!
  • ਦੁਨੀਆ ਬਹੁਰੰਗੀ
  • ਇੱਕ ਬੂੰਦ ਪਾਣੀ
  • ਇਸ਼ਕ ਨਿਮਾਣਾ
  • ਝੂਠਾ ਮੋਹ
  • ਠੰਡੀਆਂ ਛਾਵਾਂ
  • ਦਿਲ ਦੇ ਬੋਲ
  • ਕੌਮੀ ਝੰਡਾ
  • ਵੀਰਾਂ ਦੀ ਕੁਰਬਾਨੀ
  • ਸਤਿਗੁਰ ਨਾਨਕ
  • ਸਿੱਖੀ ਦਾ ਸਿਰਜਣਹਾਰ
  • ਨਾਨਕੀ ਦਾ ਵੀਰਾ
  • ਜਵਾਨੀ ਜ਼ੋਰਾਂ ਦੀ
  • ਖਾਲਸੇ ਨੇ ਖੇਲੀਆਂ