Fazal Shah ਫ਼ਜ਼ਲ ਸ਼ਾਹ

Sayyed Fazal Shah (1827–1890) was born in Nawan Kot, a suburb of Lahore (Pakistan). He wrote four or five qissas in Punjabi, which include Sohni Mahiwal, Heer Ranjha, Yusuf Zulaikha, Laila Majnu and Sassi Punnu. His Qissa Sohni Mahiwal is one of the best Qissas in Punjabi literature. Sohni Mahiwal of Fazal Shah in ਗੁਰਮੁਖੀ, شاہ مکھی/ اُردُو
ਸੱਯਦ ਫ਼ਜ਼ਲ ਸ਼ਾਹ (੧੮੨੭-੧੮੯੦) ਦਾ ਜਨਮ ਲਾਹੌਰ ਦੀ ਬਸਤੀ ਨਵਾਂ ਕੋਟ (ਪਾਕਿਸਤਾਨ) ਵਿਚ ਹੋਇਆ । ਪੰਜਾਬੀ ਦੇ ਬਹੁਤੇ ਵਿਦਵਾਨ ਉਨ੍ਹਾਂ ਦੇ ਚਾਰ ਜਾਂ ਪੰਜ ਕਿੱਸੇ ਅਤੇ ਕੁਝ ਸਿਹਰਫ਼ੀਆਂ ਲਿਖੀਆਂ ਹੋਈਆਂ ਮੰਨਦੇ ਹਨ । ਉਨ੍ਹਾਂ ਦੇ ਕਿੱਸਿਆਂ ਵਿਚ ਸੋਹਣੀ ਮਹੀਂਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾ ਅਤੇ ਸੱਸੀ ਪੁੰਨੂੰ ਸ਼ਾਮਿਲ ਹਨ । ਉਨ੍ਹਾਂ ਦਾ ਕਿੱਸਾ ਸੋਹਣੀ ਮਹੀਂਵਾਲ ਪੰਜਾਬੀ ਦੇ ਸ਼ਾਹਕਾਰ ਕਿੱਸਿਆਂ ਵਿਚ ਗਿਣਿਆਂ ਜਾਂਦਾ ਹੈ ।

Sohni Mahiwal Fazal Shah

ਸੋਹਣੀ ਮਹੀਂਵਾਲ ਫ਼ਜ਼ਲ ਸ਼ਾਹ

  • ਰੱਬ ਦੀ ਸਿਫ਼ਤ (ਹਮਦ)
  • ਕਿੱਸੇ ਦੀ ਉਥਾਨਕਾ
  • ਯਾਰਾਂ ਵੱਲੋਂ ਕਿੱਸਾ ਲਿਖਣ ਦੀ ਫ਼ਰਮਾਇਸ਼
  • ਪੁਰਾਣੇ ਆਸ਼ਕਾਂ ਦਾ ਬਿਆਨ
  • ਕਿੱਸੇ ਦਾ ਮੁੱਢ
  • ਸੋਹਣੀ ਦੀ ਪੈਦਾਇਸ਼
  • ਸੋਹਣੀ ਦੀ ਪਰਵਰਿਸ਼ (ਪਾਲਣਾ)
  • ਵਰ੍ਹੇ ਬਾਰ੍ਹਵੇਂ ਸੋਹਣੀ ਦਾ ਹੁਸਨ
  • ਸੋਹਣੀ ਦੇ ਜ਼ੇਵਰ
  • ਸੋਹਣੀ ਦਾ ਜਮਾਲ
  • ਬਿਆਨ ਆਲੀ ਸੌਦਾਗਰ
  • ਪੁੱਤਰ ਲਈ ਫ਼ਕੀਰ ਪਾਸ ਜਾਣਾ
  • ਮਿਰਜ਼ੇ ਦੀ ਮੁਰਾਦ ਬਰ ਆਉਣਾ
  • ਨਾਂ ਰੱਖਣ ਦੀ ਰਸਮ
  • ਇਲਮ ਦਾ ਕਮਾਲ
  • ਘੋੜ ਸਵਾਰੀ ਕਰਨਾ ਤੇ ਦਿੱਲੀ ਜਾਣ ਦੀ ਖ਼ਾਹਿਸ਼ ਕਰਨਾ
  • ਇੱਜ਼ਤ ਬੇਗ ਦੀ ਤਿਆਰੀ ਤੇ ਪਿਓ ਦਾ ਉਦਾਸ ਹੋਣਾ
  • ਮਿਰਜ਼ਾ ਇੱਜ਼ਤ ਬੇਗ ਦਾ ਦਿੱਲੀ ਪਹੁੰਚਣਾ
  • ਪਾਤਸ਼ਾਹ ਦੀ ਖ਼ਿਦਮਤ ਵਿਚ ਤੋਹਫ਼ੇ ਪੇਸ਼ ਕਰਨੇ
  • ਲਾਹੌਰ ਦੀ ਸੈਰ
  • ਇੱਜ਼ਤ ਬੇਗ ਦਾ ਗੁਜਰਾਤ ਠਹਿਰਨਾ
  • ਇੱਜ਼ਤ ਬੇਗ ਦਾ ਮਹਿਫ਼ਲ ਲਗਾਣਾ
  • ਗ਼ੁਲਾਮ ਦਾ ਸੋਹਣੀ ਦਾ ਹੁਸਨ ਬਿਆਨ ਕਰਨਾ
  • ਮਿਰਜ਼ੇ ਦਾ ਸੋਹਣੀ ਤੇ ਆਸ਼ਕ ਹੋਣਾ
  • ਭਾਂਡੇ ਵੇਚਣ ਦੀ ਦੁਕਾਨ ਕਰਨੀ
  • ਮਿਰਜ਼ਾ ਇੱਜ਼ਤ ਬੇਗ ਤੋਂ ਮਹੀਂਵਾਲ
  • ਸੋਹਣੀ ਤੇ ਮਹੀਂਵਾਲ ਦੇ ਇਸ਼ਕ ਦੀ ਆਮ ਚਰਚਾ
  • ਸੋਹਣੀ ਦਾ ਸਹੇਲੀ ਨਾਲ ਸਲਾਹ ਮਸ਼ਵਰਾ ਕਰਨਾ
  • ਸੋਹਣੀ ਤੇ ਉਸਦੀ ਮਾਂ ਦੇ ਸੁਆਲ ਜਵਾਬ
  • ਸੋਹਣੀ ਦੇ ਬਾਪ ਨੂੰ ਪਤਾ ਲੱਗਣਾ
  • ਮਹੀਂਵਾਲ ਨੂੰ ਨੌਕਰੀ ਤੋਂ ਜਵਾਬ ਮਿਲਣਾ
  • ਹਾਲ ਮਹੀਂਵਾਲ ਦੇ ਦਰਦ ਫ਼ਰਾਕ ਦਾ
  • ਹਾਲ ਸੋਹਣੀ ਦੇ ਫ਼ਰਾਕ ਦਾ
  • ਸੋਹਣੀ ਦਾ ਨਿਕਾਹ ਅਤੇ ਵਿਦਾ ਹੋਣਾ
  • ਮਹੀਂਵਾਲ ਦਾ ਸੋਹਣੀ ਵੱਲ ਖ਼ਤ ਭੇਜਣਾ
  • ਜੁਆਬ ਸੋਹਣੀ
  • ਮਹੀਂਵਾਲ ਨੇ ਭੇਸ ਵਟਾ ਕੇ ਸੋਹਣੀ ਪਾਸ ਜਾਣਾ
  • ਮਹੀਂਵਾਲ ਦਾ ਮੱਛੀ ਦਾ ਕਬਾਬ ਬਣਾ ਕੇ ਲਿਆਉਣਾ
  • ਮੱਛੀ ਨਾ ਮਿਲਣ ਤੇ ਪੱਟ ਚੀਰ ਕੇ ਕਬਾਬ ਬਣਾਉਣਾ
  • ਸੋਹਣੀ ਦੀ ਨਨਾਣ ਨੇ ਘੜਾ ਬਦਲਣਾ
  • ਸੋਹਣੀ ਦਾ ਦਰਿਆ ਵਿਚ ਠਿਲ੍ਹਣਾ
  • ਸੋਹਣੀ ਦਾ ਗੋਤੇ ਖਾਣਾ
  • ਸੋਹਣੀ ਦੇ ਵੈਣ
  • ਸੋਹਣੀ ਦੀ ਲਾਸ਼ ਦਾ ਮਹੀਂਵਾਲ ਵੱਲ ਸੁਨੇਹਾ
  • ਮਹੀਂਵਾਲ ਦਾ ਉਡੀਕ ਵਿਚ ਬੇਕਰਾਰ ਹੋਣਾ
  • ਮਹੀਂਵਾਲ ਦਾ ਵਾਵੇਲਾ
  • ਮਹੀਂਵਾਲ ਦਾ ਗ਼ਰਕ ਹੋਣਾ ਤੇ ਦੋਹਾਂ ਆਸ਼ਕਾਂ ਦਾ ਮਿਲਣਾ
  • ਸੋਹਣੀ ਮਹੀਂਵਾਲ ਦਾ ਸੋਗ
  • ਸੋਹਣੀ ਮਹੀਂਵਾਲ ਦਾ ਦਫ਼ਨਾਇਆ ਜਾਣਾ