Ghadar Lehar Di Kavita ਗ਼ਦਰ ਲਹਿਰ ਦੀ ਕਵਿਤਾ
Poetry of Ghadar Lehar (Movement) includes the poems of those known and unknown warriors who were not the silent spectators of the ‘War of Independence’; they sacrificed their all for the country. They reminded the countrymen about their great heritage and asked them to have dreams for the future. Their poetry is over brimmed with their simplicity, bravery, truthfulness, patriotism, enthusiasm and full faith in the Great Cause.
ਗ਼ਦਰ ਲਹਿਰ ਦੀ ਕਵਿਤਾ ਵਿੱਚ ਉਨ੍ਹਾਂ ਜਾਣੇ-ਅਣਜਾਣੇ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜੋ ਜੰਗੇ-ਆਜ਼ਾਦੀ ਦੇ ਮੂਕ ਦਰਸ਼ਕ ਨਹੀਂ ਸਗੋਂ ਸਿਰਲੱਥ ਯੋਧੇ ਸਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣਾ ਸ਼ਾਨਾਂ-ਮੱਤਾ ਵਿਰਸਾ ਯਾद ਕਰਵਾਉਂਦਿਆਂ, ਭਵਿੱਖ ਲਈ ਸੁਫ਼ਨੇ ਵਿਖਾਏ ਅਤੇ ਵਰਤਮਾਨ ਵਿੱਚ ਦੇਸ਼ ਲਈ ਲੜਨ-ਮਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੀ ਸਾਦਗੀ, ਸੂਰਬੀਰਤਾ, ਸੱਚਾਈ, ਜੋਸ਼ ਅਤੇ ਦੇਸ਼ ਲਈ ਪਿਆਰ; ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਡੁਲ੍ਹ ਡੁਲ੍ਹ ਪੈਂਦਾ ਹੈ।