Giani Gurmukh Singh Musafir ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

Giani Gurmukh Singh Musafir (15 January 1899-18 January 1976) was a politician and Punjabi writer. He was the Chief Minister of Punjab from November 1, 1966 to March 8, 1967. He was awarded the Sahitya Akademi Award in Punjabi for his short story collection, Urvar Par. His poetical works are Sabar de Ban, Prem Ban, Jivan Pandh, Musafarian, Tutte Khambh, Kaav Sunehe, Vakkhra Vakkhra Katra Katra and Door Nere.
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ ।

  • Musafrian : Gurmukh Singh Musafir
  • Prem Baan : Gurmukh Singh Musafir
  • Jivan Pandh : Gurmukh Singh Musafir
  • Tutte Khambh : Gurmukh Singh Musafir
  • Selected Poetry : Gurmukh Singh Musafir
  • Audio Poetry : Gurmukh Singh Musafir
  • Punjabi Stories : Gurmukh Singh Musafir
  • ਮੁਸਾਫ਼ਰੀਆਂ : ਗੁਰਮੁਖ ਸਿੰਘ ਮੁਸਾਫ਼ਿਰ
  • ਪ੍ਰੇਮ ਬਾਣ : ਗੁਰਮੁਖ ਸਿੰਘ ਮੁਸਾਫ਼ਿਰ
  • ਜੀਵਨ ਪੰਧ : ਗੁਰਮੁਖ ਸਿੰਘ ਮੁਸਾਫ਼ਿਰ
  • ਟੁੱਟੇ ਖੰਭ : ਗੁਰਮੁਖ ਸਿੰਘ ਮੁਸਾਫ਼ਿਰ
  • ਚੋਣਵੀਂ ਕਵਿਤਾ : ਗੁਰਮੁਖ ਸਿੰਘ ਮੁਸਾਫ਼ਿਰ
  • ਆਡੀਓ ਕਵਿਤਾ : ਗੁਰਮੁਖ ਸਿੰਘ ਮੁਸਾਫ਼ਿਰ
  • ਪੰਜਾਬੀ ਕਹਾਣੀਆਂ : ਗੁਰਮੁਖ ਸਿੰਘ ਮੁਸਾਫ਼ਿਰ
  • Musafrian Giani Gurmukh Singh Musafir

    ਮੁਸਾਫ਼ਰੀਆਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

  • 1942 ਦੀ ਦੀਵਾਲੀ
  • ਪਿਤਾ ਜੀ ਦੀ ਯਾਦ
  • ਜੁਗ ਜੁਗ ਜੀਵੇ ਗਾਂਧੀ ਪਿਆਰਾ
  • ਸ਼ੁਕਰ
  • ਬੁਖ਼ਾਰ
  • ਇਕ ਗੀਤ
  • ਸ਼ਰਧਾ
  • ਕਾਲਾ ਪਥਰ
  • ਉਪਦੇਸ਼ਕ
  • ਲੀਡਰੀ ਦੀ ਫਿੱਕ
  • ਰਾਵਲਪਿੰਡੀ
  • ਇਕ ਰੂਪ
  • ਨਿਕਾ ਦੀਵਾ
  • ਗੁੰਝਲ
  • ਪ੍ਰੇਮ-ਤਾਰ
  • ਰਹਿਮਤ
  • ਦੂਤੀ ਨੂੰ
  • ਜੀਵਨ-ਮੋਤੀ
  • ਬਿਰਹਨੀ
  • ਛੋਹ
  • ਬਦਲੇ ਦਾ ਡਰ
  • ਬੰਦੇ ਮਾਤ੍ਰਿਮ
  • ਅੰਮ੍ਰਿਤਸਰ
  • ਉੱਦਮ
  • ਇਕ ਗ਼ਜ਼ਲ
  • ਪਰਛਾਵਾਂ
  • ਤਰਸ
  • ਭਗਤ ਸਿੰਘਾ !
  • ਹਨੇਰਾ
  • ਅਲਬਮ
  • ਨਵੀਂ ਦਿਲੀ ਦਾ ਕੁੱਤਾ
  • ਤਦਬੀਰਾਂ-ਤਕਦੀਰਾਂ
  • ਆਸ
  • ਨਵਾਂ ਸਾਲ
  • ਆਜ਼ਾਦੀ
  • ਵਤਨ ਦੇ ਸ਼ਹੀਦ
  • ਨਵਾਂ ਭਾਰਤ
  • Prem Baan Giani Gurmukh Singh Musafir

    ਪ੍ਰੇਮ ਬਾਣ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

  • ਜੋਦੜੀ
  • ਚੋਜੀ ਪ੍ਰੀਤਮ
  • ਤਸਵੀਰ ਤੇਰੀ
  • ਦੱਸ ਜਾਵੀਂ
  • ਨੂਰ ਨਾਨਕ
  • ਰਾਵੀ ਦਾ ਸੱਦਾ ਗੁਰੂ ਨਾਨਕ ਨੂੰ
  • ਵਲੀਆਂ ਦਾ ਵਲੀ
  • “ਕਰਮ”
  • ਨਿਰੰਕਾਰੀ
  • ਅਰਦਾਸ
  • ਚੰਦੂ ਦੀ ਨੂੰਹ
  • ਨੂਰ ਦਿਸਿਆ
  • ਭਾਈ ਮੰਝ
  • ਸ਼ੁਧ ਪਾਠ
  • ਭਾਗਭਰੀ ਦੇ ਵਲਵਲੇ
  • ਕੀ ਲਿਖਾਂ
  • ਸਭ ਦਾ ਪ੍ਰੀਤਮ
  • “ਨੂਰਾਨੀ ਗੁਰੂ"
  • ਦਰਦਮੰਦ ਗੁਰੂ
  • ਅਨੰਦ ਪੁਰੀ
  • ‘ਨਦਰ’
  • ਭੰਗਾਣੀ ਦਾ ਯੁਧ
  • ਨਿਰਵੈਰ ਯੋਧਾ-(ਭਾਈ ਕਨ੍ਹਈਆ)
  • ਬੁਧੂ ਸ਼ਾਹ ਦਾ ਸਿਦਕ
  • ਮਲਾਹ ਸਤਿਗੁਰ
  • ਪਾਰ ਕਰ ਦੇ
  • ਗੁਰਬਾਣੀ
  • ਬਾਣੀ
  • ਬਾਣੀ ਧਨ
  • ਸਿੱਖ ਧਰਮ ਤੇ ਛੂਤ ਛਾਤ
  • ਸੰਤ
  • Jivan Pandh : Giani Gurmukh Singh Musafir

    ਜੀਵਨ ਪੰਧ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

  • ਬਸੰਤ
  • ਮੇਰਾ ਦੇਸ
  • ਪੰਜਾਬ
  • ਉੱਚਿਆਂ ਦੀ ਨਿਸ਼ਾਨੀ
  • ਬਚਪਨ
  • ਅਰਦਾਸ
  • ਅਪਣਾ ਮੂਲ ਪਛਾਣ
  • ਕਿਸਾਨ ਤੇ ਬਸੰਤ
  • ਫ਼ਕੀਰ ਬਣ ਕੇ !
  • ਅਰਸ਼ੀ ਦੀਵਾਲੀ
  • ਅਜ਼ਾਦੀ ਕਿ ਬਰਬਾਦੀ
  • ਸਹੁਰੇ ਜਾਂਦੀ ਧੀ ਨੂੰ
  • ਇਨਸਾਨ ਬਣ
  • ਪ੍ਰੇਮ
  • ਨਾਨਕ ਦਾ ਰੱਬ
  • ਖੁਸ਼ਾਮਦ
  • ਜੀਵਨ-ਤਤ
  • ਵਿਧਵਾ
  • ਕੋਇਟੇ ਦਾ ਭੁਚਾਲ
  • ਦੁਹਾਈ
  • ਜੀਵਣ-ਯੁਧ
  • ਤੇਰੀ ਤਸਵੀਰ
  • ਰੋੜਾ
  • ਪੁਰਾਣਾ ਚੋਲਾ
  • ਦੁਖੀ
  • ਰੇਲ ਦੀ ਪਟੜੀ
  • ਫੁੱਲਾਂ ਦੀ ਬਹਾਰ
  • ਦੀਵਾ
  • ਸ਼ਾਦੀ
  • ਆਦਰਸ਼
  • ਕਰਮ ਜਾਤ
  • ਮਾਂ ਦਾ ਪਿਆਰ
  • ਜੀਵਣ ਤੇ ਮੌਤ
  • ਅਣਡਿਠ
  • ਪਿੱਪਲ ਦੇ ਪੱਤੇ
  • ਭਿਖਾਰਣ
  • ਮੁੰਨੀ
  • ਨਾਨਕ
  • ਹੰਝੂ
  • ਟੈਗੋਰ
  • ਟੈਗੋਰ ਦੀ ਪ੍ਰਾਰਥਨਾ
  • ਪਿਆਰਾ ਦੇਸ਼
  • Tutte Khambh : Giani Gurmukh Singh Musafir

    ਟੁੱਟੇ ਖੰਭ : ਗੁਰਮੁਖ ਸਿੰਘ ਮੁਸਾਫ਼ਿਰ

  • ਕੱਲਰ
  • ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ
  • ਕੀੜੀ
  • ਕੈਦੀ ਵਲੋਂ ਕੈਦੀ ਨੂੰ
  • ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ
  • ਵਿਸਰੀ ਯਾਦ
  • ਬਾਪੂ
  • ਟਪਰੀ ਵਾਸ
  • ਸਰਕਾਰ ਬਦਲੇ
  • ਨਿਕਾ ਨਿਕਾ ਬੁਖ਼ਾਰ
  • ਮੂਰਖ ਸਿੰਘ
  • ਤੀਲਾ
  • ਜੀਣਾ ਮਰਣਾ
  • ਵਿਸਰੀ ਯਾਦ-੨
  • ਗੱਡੇ ਵਾਲਾ
  • ਕਵੀ ਜੀਵਣ
  • ਸਮਾਂ
  • ਭੁਲੇਖਾ
  • ਘਮਸਾਣ
  • ਬੰਸੀ ਲਾਲ ਦਾ ਤੋਤਾ
  • ਟੈਗੋਰ
  • ਟੈਗੋਰ ਦੀ ਪ੍ਰਾਰਥਨਾ
  • ਟੈਗੋਰ ਦੀ ਆਜ਼ਾਦੀ
  • ਪੁਰਾਣਾ ਕੈਦੀ
  • ਚੰਨ
  • ਅਰਪਨ
  • ਯਤੀਮ
  • ਬਾਬਾ ਈਸ਼ਰ ਸਿੰਘ ਮਰ੍ਹਾਣਾ
  • ਹੰਝੂ
  • ਦੋ ਹੰਝੂ
  • ਸਿਹਤ
  • ਭਗੌੜਾ
  • ਚੰਨ ਗ੍ਰਹਿਣ
  • ਵਤਨ-ਪਿਆਰ
  • ਫਾਂਸੀ ਦੀ ਘੜੀ
  • ਚੁਪ
  • ਬੰਦ ਪੰਛੀ ਤੇ ਬਸੰਤ
  • ਨਿਰਾਸ ਆਸ
  • ਚਿਤਾਵਨੀ
  • Selected Poetry Giani Gurmukh Singh Musafir

    ਚੋਣਵੀਂ ਕਵਿਤਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

  • ਕਲਗੀਧਰ
  • ਕਵੀ ਦਾ ਨਸ਼ਾ
  • ਜੀਵਨ ਪੰਧ
  • ਨਾਨਕ ਦਾ ਰੱਬ
  • ਪੰਜਾਬ
  • ਬਸੰਤ
  • ਮਾਂ ਦਾ ਪਿਆਰ
  • ਦਾਸ ਦੀ ਮੌਤ