ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
Giani Gurmukh Singh Musafir
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ ।
ਮੁਸਾਫ਼ਰੀਆਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
- 1942 ਦੀ ਦੀਵਾਲੀ
- ਪਿਤਾ ਜੀ ਦੀ ਯਾਦ
- ਜੁਗ ਜੁਗ ਜੀਵੇ ਗਾਂਧੀ ਪਿਆਰਾ
- ਸ਼ੁਕਰ
- ਬੁਖ਼ਾਰ
- ਇਕ ਗੀਤ
- ਸ਼ਰਧਾ
- ਕਾਲਾ ਪਥਰ
- ਉਪਦੇਸ਼ਕ
- ਲੀਡਰੀ ਦੀ ਫਿੱਕ
- ਰਾਵਲਪਿੰਡੀ
- ਇਕ ਰੂਪ
- ਨਿਕਾ ਦੀਵਾ
- ਗੁੰਝਲ
- ਪ੍ਰੇਮ-ਤਾਰ
- ਰਹਿਮਤ
- ਦੂਤੀ ਨੂੰ
- ਜੀਵਨ-ਮੋਤੀ
- ਬਿਰਹਨੀ
- ਛੋਹ
- ਬਦਲੇ ਦਾ ਡਰ
- ਬੰਦੇ ਮਾਤ੍ਰਿਮ
- ਅੰਮ੍ਰਿਤਸਰ
- ਉੱਦਮ
- ਇਕ ਗ਼ਜ਼ਲ
- ਪਰਛਾਵਾਂ
- ਤਰਸ
- ਭਗਤ ਸਿੰਘਾ !
- ਹਨੇਰਾ
- ਅਲਬਮ
- ਨਵੀਂ ਦਿਲੀ ਦਾ ਕੁੱਤਾ
- ਤਦਬੀਰਾਂ-ਤਕਦੀਰਾਂ
- ਆਸ
- ਨਵਾਂ ਸਾਲ
- ਆਜ਼ਾਦੀ
- ਵਤਨ ਦੇ ਸ਼ਹੀਦ
- ਨਵਾਂ ਭਾਰਤ
ਪ੍ਰੇਮ ਬਾਣ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
- ਜੋਦੜੀ
- ਚੋਜੀ ਪ੍ਰੀਤਮ
- ਤਸਵੀਰ ਤੇਰੀ
- ਦੱਸ ਜਾਵੀਂ
- ਨੂਰ ਨਾਨਕ
- ਰਾਵੀ ਦਾ ਸੱਦਾ ਗੁਰੂ ਨਾਨਕ ਨੂੰ
- ਵਲੀਆਂ ਦਾ ਵਲੀ
- “ਕਰਮ”
- ਨਿਰੰਕਾਰੀ
- ਅਰਦਾਸ
- ਚੰਦੂ ਦੀ ਨੂੰਹ
- ਨੂਰ ਦਿਸਿਆ
- ਭਾਈ ਮੰਝ
- ਸ਼ੁਧ ਪਾਠ
- ਭਾਗਭਰੀ ਦੇ ਵਲਵਲੇ
- ਕੀ ਲਿਖਾਂ
- ਸਭ ਦਾ ਪ੍ਰੀਤਮ
- “ਨੂਰਾਨੀ ਗੁਰੂ"
- ਦਰਦਮੰਦ ਗੁਰੂ
- ਅਨੰਦ ਪੁਰੀ
- ‘ਨਦਰ’
- ਭੰਗਾਣੀ ਦਾ ਯੁਧ
- ਨਿਰਵੈਰ ਯੋਧਾ-(ਭਾਈ ਕਨ੍ਹਈਆ)
- ਬੁਧੂ ਸ਼ਾਹ ਦਾ ਸਿਦਕ
- ਮਲਾਹ ਸਤਿਗੁਰ
- ਪਾਰ ਕਰ ਦੇ
- ਗੁਰਬਾਣੀ
- ਬਾਣੀ
- ਬਾਣੀ ਧਨ
- ਸਿੱਖ ਧਰਮ ਤੇ ਛੂਤ ਛਾਤ
- ਸੰਤ
ਜੀਵਨ ਪੰਧ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
- ਬਸੰਤ
- ਮੇਰਾ ਦੇਸ
- ਪੰਜਾਬ
- ਉੱਚਿਆਂ ਦੀ ਨਿਸ਼ਾਨੀ
- ਬਚਪਨ
- ਅਰਦਾਸ
- ਅਪਣਾ ਮੂਲ ਪਛਾਣ
- ਕਿਸਾਨ ਤੇ ਬਸੰਤ
- ਫ਼ਕੀਰ ਬਣ ਕੇ !
- ਅਰਸ਼ੀ ਦੀਵਾਲੀ
- ਅਜ਼ਾਦੀ ਕਿ ਬਰਬਾਦੀ
- ਸਹੁਰੇ ਜਾਂਦੀ ਧੀ ਨੂੰ
- ਇਨਸਾਨ ਬਣ
- ਪ੍ਰੇਮ
- ਨਾਨਕ ਦਾ ਰੱਬ
- ਖੁਸ਼ਾਮਦ
- ਜੀਵਨ-ਤਤ
- ਵਿਧਵਾ
- ਕੋਇਟੇ ਦਾ ਭੁਚਾਲ
- ਦੁਹਾਈ
- ਜੀਵਣ-ਯੁਧ
- ਤੇਰੀ ਤਸਵੀਰ
- ਰੋੜਾ
- ਪੁਰਾਣਾ ਚੋਲਾ
- ਦੁਖੀ
- ਰੇਲ ਦੀ ਪਟੜੀ
- ਫੁੱਲਾਂ ਦੀ ਬਹਾਰ
- ਦੀਵਾ
- ਸ਼ਾਦੀ
- ਆਦਰਸ਼
- ਕਰਮ ਜਾਤ
- ਮਾਂ ਦਾ ਪਿਆਰ
- ਜੀਵਣ ਤੇ ਮੌਤ
- ਅਣਡਿਠ
- ਪਿੱਪਲ ਦੇ ਪੱਤੇ
- ਭਿਖਾਰਣ
- ਮੁੰਨੀ
- ਨਾਨਕ
- ਹੰਝੂ
- ਟੈਗੋਰ
- ਟੈਗੋਰ ਦੀ ਪ੍ਰਾਰਥਨਾ
- ਪਿਆਰਾ ਦੇਸ਼
ਟੁੱਟੇ ਖੰਭ : ਗੁਰਮੁਖ ਸਿੰਘ ਮੁਸਾਫ਼ਿਰ
- ਕੱਲਰ
- ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ
- ਕੀੜੀ
- ਕੈਦੀ ਵਲੋਂ ਕੈਦੀ ਨੂੰ
- ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ
- ਵਿਸਰੀ ਯਾਦ
- ਬਾਪੂ
- ਟਪਰੀ ਵਾਸ
- ਸਰਕਾਰ ਬਦਲੇ
- ਨਿਕਾ ਨਿਕਾ ਬੁਖ਼ਾਰ
- ਮੂਰਖ ਸਿੰਘ
- ਤੀਲਾ
- ਜੀਣਾ ਮਰਣਾ
- ਵਿਸਰੀ ਯਾਦ-੨
- ਗੱਡੇ ਵਾਲਾ
- ਕਵੀ ਜੀਵਣ
- ਸਮਾਂ
- ਭੁਲੇਖਾ
- ਘਮਸਾਣ
- ਬੰਸੀ ਲਾਲ ਦਾ ਤੋਤਾ
- ਟੈਗੋਰ
- ਟੈਗੋਰ ਦੀ ਪ੍ਰਾਰਥਨਾ
- ਟੈਗੋਰ ਦੀ ਆਜ਼ਾਦੀ
- ਪੁਰਾਣਾ ਕੈਦੀ
- ਚੰਨ
- ਅਰਪਨ
- ਯਤੀਮ
- ਬਾਬਾ ਈਸ਼ਰ ਸਿੰਘ ਮਰ੍ਹਾਣਾ
- ਹੰਝੂ
- ਦੋ ਹੰਝੂ
- ਸਿਹਤ
- ਭਗੌੜਾ
- ਚੰਨ ਗ੍ਰਹਿਣ
- ਵਤਨ-ਪਿਆਰ
- ਫਾਂਸੀ ਦੀ ਘੜੀ
- ਚੁਪ
- ਬੰਦ ਪੰਛੀ ਤੇ ਬਸੰਤ
- ਨਿਰਾਸ ਆਸ
- ਚਿਤਾਵਨੀ