Giridhar Kavirai ਗਿਰਿਧਰ ਕਵਿਰਾਯ

ਗਿਰਿਧਰ ਕਵਿਰਾਯ (ਉਨੀਵੀਂ ਸਦੀ) ਨੇ ਨੀਤੀ, ਵੈਰਾਗ ਤੇ ਅਧਿਆਤਮਿਕ ਵਿਸ਼ਿਆਂ 'ਤੇ ਕੁੰਡਲੀਆਂ ਦੀ ਰਚਨਾ ਕੀਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਪੰਜਾਬ ਦੇ ਰਹਿਣ ਵਾਲੇ ਸਨ ਪਰੰਤੂ ਬਾਅਦ ਵਿੱਚ ਇਲਾਹਾਬਾਦ ਦੇ ਨੇੜੇ-ਤੇੜੇ ਰਹਿਣ ਲੱਗ ਪਏ। ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਕੁੰਡਲੀਆਂ ਵਿੱਚ 'ਸਾਈਂ' ਦੀ ਛਾਪ ਹੈ, ਉਹ ਉਨ੍ਹਾਂ ਦੀ ਪਤਨੀ ਦੀਆਂ ਲਿਖੀਆਂ ਹੋਈਆਂ ਹਨ।

Poetry Giridhar Kavirai in Punjabi

ਗਿਰਿਧਰ ਕਵਿਰਾਯ ਦੀ ਕਵਿਤਾ