Gurdeep Singh Aulakh ਗੁਰਦੀਪ ਸਿੰਘ ਔਲਖ

ਜਨਮ 10 ਅਕਤੂਬਰ 1975
ਪਿਤਾ ਸ੍ਰ. ਅਰਜਨ ਸਿੰਘ ਮਾਤਾ ਜਗੀਰ ਕੌਰ
ਜਨਮ ਸਥਾਨ ਪਿੰਡ ਜਮਾਲਪੁਰ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ, ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ ਸਾਹਿਬ
ਨਿਵਾਸ ਸਥਾਨ ਪਿੰਡ ਪਰਾਸਰੀ ਜ਼ਿਲ੍ਹਾ ਅਸ਼ੋਕਨਗਰ ਮੱਧ ਪ੍ਰਦੇਸ਼
ਕਵਿਤਾ ਲਿਖਣ ਦੀ ਲਗਨ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾਵਾਂ ਵਾਲਿਆਂ ਨੂੰ ਸੁਣਕੇ ਲੱਗੀ । ਸਭ ਤੋਂ ਵੱਧ ਕਵੀਸ਼ਰ ਜਰਨੈਲ ਸਿੰਘ ਜੀ ਦੇ ਸਪੁੱਤਰ ਗਿਆਨੀ ਅਮਰਜੀਤ ਸਿੰਘ ਸਭਰਾਂ ਨੇ ਕਵਿਤਾਵਾਂ ਪੜ੍ਹਕੇ ਹੌਂਸਲਾ ਵਧਾਇਆ ਅਤੇ ਕੁਝ ਕਵਿਤਾਵਾਂ ਸਟੇਜਾਂ ਉੱਪਰ ਆਪਣੇ ਕਵੀਸ਼ਰੀ ਜਥੇ ਨਾਲ ਵੀ ਬੋਲੀਆਂ।
ਗੁਰਦੀਪ ਸਿੰਘ ਔਲਖ ਖੇਤੀਬਾੜੀ ਦਾ ਕੰਮ ਕਾਰ ਕਰਨ ਦੇ ਨਾਲ ਨਾਲ ਕਵਿਤਾ ਲਿਖਣ ਦਾ ਵੀ ਸ਼ੌਕ ਰੱਖਦੇ ਹਨ ।
ਸੰਪਰਕ ਨੰਬਰ 98269 99850

Punjabi Poetry : Gurdeep Singh Aulakh

ਪੰਜਾਬੀ ਕਵਿਤਾਵਾਂ/ਕਵੀਸ਼ਰੀ : ਗੁਰਦੀਪ ਸਿੰਘ ਔਲਖ

  • ਸੁੱਖ ਵੇਲੇ ਸ਼ੁਕਰਾਨਾ - ਦਵੱਈਆ ਛੰਦ
  • ਚੰਦਰਾ ਜ਼ਮਾਨਾ - ਤਰਜ਼ ਗੀਤ
  • ਕੇਂਦਰੀ ਸਿੱਖ ਅਜਾਇਬ ਘਰੇ ਜਾ
  • ਯਾਦ ਬੜਾ ਮਾਂ ਆਉਂਦੀ ਏ - ਤਰਜ਼ ਗੀਤ
  • ਬਾਪੂ ਦੀਆਂ ਯਾਦਾਂ - ਦੋਤਾਰਾ ਛੰਦ
  • ਜੱਗ ਤੇ ਜਰਨੈਲ ਸਿਹਾਂ - ਦੋਤਾਰਾ ਛੰਦ
  • ਜਾਣਾ ਪੈਣਾ - ਕੋਰੜਾ ਛੰਦ
  • ਧੀਆਂ ਦਾ ਸਤਿਕਾਰ
  • ਸਾਰਾ ਸਰਬੰਸ ਵਾਰਿਆ
  • ਓਟ ਤੱਕ ਗੁਰੂ ਨਾਨਕ ਦੀ - ਦਵੱਈਆ ਛੰਦ
  • ਜਿਉਂਦੀਆਂ ਲਾਸ਼ਾਂ - ਦਵੱਈਆ ਛੰਦ
  • ਅਣਖਾਂ - ਦੋਤਾਰਾ ਛੰਦ
  • ਸੇਵਾ ਹੜ੍ਹਾਂ ਵਿੱਚ
  • ਮਾਪਿਆਂ ਦੀ ਜੋ ਕਰਨ ਨਾ ਸੇਵਾ
  • ਫੇਸਬੁੱਕ
  • ਅਸ਼ੋਕਨਗਰ ਦੇ ਵਿੱਚ ਹੈ ਬਣਿਆ ਸੁੰਦਰ ਗੁਰੂਦਵਾਰਾ
  • ਦੁਨੀਆਂ ਤੋਂ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ
  • ਦਸਮ ਪਿਤਾ ਦੇ ਲਾਲਾਂ ਦੀਆਂ ਦੋ ਜੋੜੀਆਂ
  • ਚੰਗੀ ਸੋਚ
  • ਬਾਬਾ ਨਾਨਕ
  • ਧੀ ਨੂੰ ਸਹੁਰੇ ਵੱਸਣ ਦੇਣ ਨਾ
  • ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ
  • ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ
  • ਸਾਡਾ ਲੱਖ ਲੱਖ ਵਾਰ ਪ੍ਰਣਾਮ ਸ਼ਹੀਦਾਂ ਨੂੰ
  • ਗੱਲ
  • ਦੁਨੀਆਂਦਾਰੀ
  • ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ
  • ਹੋਣ ਖ਼ਾਨਦਾਨੀ ਜੇ ਭਰਜਾਈਆਂ
  • ਕਿਹੋ ਜਿਹਾ ਜ਼ਮਾਨਾ ਆ ਗਿਆ