Gursimran Singh ਗੁਰਸਿਮਰਨ ਸਿੰਘ

ਗੁਰਸਿਮਰਨ ਸਿੰਘ (੧੫ ਜਨਵਰੀ ੨੦੦੧-) ਦਾ ਜਨਮ ਪਿਤਾ ਸ. ਰਾਜਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ ਦੇ ਘਰ ਹੋਇਆ । ਉਹ ਬੀ. ਐਸਸੀ (ਆਨਰਜ਼-ਫਿਜਿਕਸ) ਦੇ ਵਿਦਿਆਰਥੀ ਹਨ । ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।