Dilgeer ਦਿਲਗੀਰ

ਦਿਲਗੀਰ ਦਾ ਜਨਮ ਲੁਧਿਆਣਾ (ਪੰਜਾਬ) ਵਿੱਚ ਸ. ਅਜੀਤ ਸਿੰਘ ਦੇ ਘਰ ਹੋਇਆ । ਇਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਟਰਨੈਸ਼ਨਲ ਬਿਜਨਸ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ICFAI ਯੂਨੀਵਰਸਿਟੀ ਤਿਰਪੁਰਾ ਤੋਂ ਕੀਤਾ । ਇਨ੍ਹਾਂ ਦੀ ਪਲੇਠੀ ਕਾਵਿ ਰਚਨਾ 'ਖਾਮੋਸ਼ ਹਰਫ਼' ਪ੍ਰਕਾਸ਼ਿਤ ਹੋ ਚੁਕੀ ਹੈ ।

ਦਿਲਗੀਰ : ਪੰਜਾਬੀ ਕਵਿਤਾ

  • ਕੈਂਡਲ ਮਾਰਚ
  • ਅਜ ਫੇਰ ਸ਼ੀਸ਼ਾ ਬੋਲ ਪਿਆ
  • ਮੌਤ
  • ਕੋਈ ਮੋੜ ਲਿਆਵੇ
  • ਉਡੀਕ
  • ਪੌੜੀ
  • ਯਾਦ
  • ਬੜਾ ਚੰਗਾ ਹੁੰਦਾ ਹੈ
  • ਪੰਜ-ਆਬ
  • ਗੁਰਦੁਆਰੇ ਤਾਂ ਰੋਜ਼ ਹੀ ਜਾਨੇ ਆਂ
  • ਮੈਨੂੰ ਗੁਮਨਾਮ ਹੀ ਰਹਿਣ ਦੇ
  • ਕਲੰਡਰ
  • ਖਤ
  • ਤੂੰ ਹੀ ਸੀ
  • ਸ਼ਹਿਰ
  • ਅਸ਼ਾਂਤ ਸਮੁੰਦਰ
  • ਓ, ਵਕਤ ਦਿਆ ਹੁਕਮਰਾਨਾ
  • ਕਲਮ ਮੇਰੀ ਮੋਹਤਾਜ ਹੈ
  • ਖਿਲਰੇ ਹੋਏ ਵਰਕੇ
  • ਜ਼ਿੰਦਗੀ ਹੀ ਤਾਂ ਹੈ
  • ਲਗਦਾ, ਅੱਜ ਫੇਰ ਕੋਈ ਸ਼ਹਿਰ ਵਿੱਚ ਆਇਆ ਹੋਣੈ