Habib Jalib ਹਬੀਬ ਜਾਲਿਬ
ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।
Punjabi Poetry Habib Jalib
ਪੰਜਾਬੀ ਕਵਿਤਾ/ਸ਼ਾਇਰੀ ਹਬੀਬ ਜਾਲਿਬ
- ਉੱਚੀਆਂ ਕੰਧਾਂ ਵਾਲਾ ਘਰ ਸੀ
- ਏਧਰ ਘੋੜਾ ਓਧਰ ਗਾਂ-ਨਜ਼ਮ
- ਸ਼ਹਿਨਸ਼ਾਹੀ ਦਾ ਜਸ਼ਨ ਮਨਾਓ
- ਗੱਲ ਸੁਣ ਚੱਪਣਾ
- ਚੁੱਪ ਕਰ ਮੁੰਡਿਆ
- ਜਾਲਿਬ ਸਾਈਂ ਕਦੀ ਕਦਾਈਂ
- ਜਿੰਦ ਵਾਂਙ ਸ਼ਮ੍ਹਾ ਦੇ ਮੇਰੀ ਏ
- ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ
- ਢੋਲ ਸਿਪਾਹੀ
- ਧੀ ਕੰਮੀ ਦੀ
- ਨਾ ਜਾਹ ਅਮਰੀਕਾ ਨਾਲ਼ ਕੁੜੇ
- ਬਾਜ਼ ਆ ਜਾਓ
- ਬੂਟਾਂ ਦੀ ਸਰਕਾਰ
- ਮਜ਼ਬੂਰ ਔਰਤ ਦਾ ਗੀਤ
- ਮਾਂ ਬੋਲੀ
- ਰਾਤ ਕੁਲਹਿਣੀ
- ਲੰਦਨ ਵਸਦੇ ਪਾਕਿਸਤਾਨੀ ਸਿਆਸੀ ਜਲਾਵਤਨ
- ਵਿਛੜੇ ਦਿਲ ਵੀ ਮਿਲ ਸਕਦੇ ਨੇ