Hari Krishan Mayer ਹਰੀ ਕ੍ਰਿਸ਼ਨ ਮਾਇਰ

ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦੇ ਕਵੀ, ਲੇਖਕ ਅਤੇ ਅਨੁਵਾਦਕ ਹਨ । ਉਨ੍ਹਾਂ ਦੀ ਬਾਲ ਸਾਹਿਤ ਲਈ ਵਿਸ਼ੇਸ਼ ਦੇਣ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁਨੀਆਂ ਦੇ ਮਹਾਨ ਖੋਜੀਆਂ ਸੰਬੰਧੀ ਰਚਨਾ 'ਮਹਾਨ ਖੋਜ਼ਕਾਰ' ਸ਼ਾਮਿਲ ਹੈ ।

ਹਰੀ ਕ੍ਰਿਸ਼ਨ ਮਾਇਰ ਪੰਜਾਬੀ ਕਵਿਤਾ

  • ਊਠ
  • ਓਜ਼ੋਨ ਦੀ ਪਰਤ
  • ਅਸਮਾਨੀ ਬਿਜਲੀ
  • ਅਸੀਂ ਸੋਹਣੇ ਬਾਲ ਪਿਆਰੇ
  • ਇੰਟਰਨੈੱਟ
  • ਈਮੇਲ
  • ਸਾਰਸ
  • ਸਿੱਪੀ
  • ਸੱਪ
  • ਸ਼ੁਤਰਮੁਰਗ
  • ਸ਼ੇਰ
  • ਕਠਫੋੜਾ
  • ਕਬੂਤਰ
  • ਕੱਛੂਕੁੰਮਾ
  • ਕੰਨਖਜੂਰਾ
  • ਖ਼ਰਗੋਸ਼
  • ਗੁਰੂਤਾ ਖਿੱਚ ਦੀ ਕਹਾਣੀ
  • ਗੋਹ
  • ਗੰਡੋਆ
  • ਚਕੋਰ
  • ਚਮਗਿੱਦੜ
  • ਜੁਗਨੂੰ
  • ਟਟੀਹਰੀ
  • ਟਾਹਲੀ
  • ਡੱਡੂ
  • ਤੇਜ਼ਾਬੀ ਵਰਖਾ
  • ਤੋਤਾ
  • ਨਵਾਂ ਸਾਲ
  • ਨਿਓਲਾ
  • ਨੀਲ ਕੰਠ
  • ਪੈਂਗੁਇਨ
  • ਫੈਕਸ
  • ਬੁੱਧੀਮਾਨ ਉੱਲੂ
  • ਬਿੱਛੂ
  • ਬਿੱਲੀ
  • ਭੋਲੂ ਤੇ ਚੋਰ
  • ਮਗਰਮੱਛ
  • ਮਧੂ ਮੱਖੀ
  • ਮੀਂਹ ਅਤੇ ਜਾਨਵਰ
  • ਮੂੰਗਫ਼ਲੀ
  • ਰੇਸ਼ਮ ਦਾ ਕੀੜਾ
  • ਲੇਜ਼ਰ