Dr. Hari Singh Jachak ਡਾ. ਹਰੀ ਸਿੰਘ ‘ਜਾਚਕ’

ਹਰੀ ਸਿੰਘ 'ਜਾਚਕ' (੧੬ ਅਪ੍ਰੈਲ ੧੯੫੯-) ਪੰਜਾਬੀ ਦੇ ਜੋਸ਼ੀਲੇ ਅਤੇ ਬੀਰ ਰਸੀ ਕਵੀ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿੰਡ ਸੋਢੀ ਨਗਰ, ਜਿਲ੍ਹਾ ਫ਼ਿਰੋਜ਼ਪੁਰ ਵਿੱਚ ਪਿਤਾ ਸ੍ਰ. ਮਹਿਤਾਬ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਮ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਆ ਐਮ.ਏ. (ਅੰਗ੍ਰੇਜੀ ਅਤੇ ਧਾਰਮਿਕ ਅਧਿਅਨ) ਅਤੇ ਪੀਐਚ.ਡੀ. ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਿਰਸੇ ਦੇ ਅੰਗ ਸੰਗ', 'ਲਹੂ ਭਿੱਜੇ ਇਤਿਹਾਸ ਦੇ ਪੰਨੇ', 'ਸਿਦਕ ਦੇ ਪੈਂਡੇ' ਅਤੇ 'ਗੁਰੂ ਨਾਨਕ ਦਾ ਪੰਥ ਨਿਰਾਲਾ' ਆਦਿ ਸ਼ਾਮਿਲ ਹਨ । ਉਹ ਸਟੇਜ਼ ਦੇ ਧਨੀ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਭਰਪੂਰ ਵਾਕਫ਼ੀਅਤ ਅਤੇ ਗੁਰਮਤਿ ਸਿਧਾਂਤਾਂ ਦੀ ਪਕੇਰੀ ਸੂਝ ਹੈ, ਇਸੇ ਕਰਕੇ ਉਨ੍ਹਾਂ ਦੀ ਹਰ ਕਵਿਤਾ ਗੁਰਮਤਿ ਨਾਲ ਓਤ-ਪੋਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰਬਾਣੀ ਦੀ ਫ਼ਿਲਾਸਫ਼ੀ ਨੂੰ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ।

ਗੁਰ ਨਾਨਕ ਦਾ ਪੰਥ ਨਿਰਾਲਾ: ਡਾ. ਹਰੀ ਸਿੰਘ ‘ਜਾਚਕ’

 • 550ਵਾਂ ਪਾਵਨ ਪ੍ਰਕਾਸ਼ ਪੁਰਬ
 • ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ
 • ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ
 • ਰੱਬ ਦੇ ਨੂਰ ਨਾਨਕ
 • ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ
 • ਧੰਨ ਨਾਨਕ, ਤੇਰੀ ਵੱਡੀ ਕਮਾਈ
 • ਨਾਨਕ ਰੂਪ ਦੇ ਵਿਚ ਨਿਰੰਕਾਰ ਆਇਆ
 • ਗੁਰੂ ਨਾਨਕ ਦੇਵ ਜੀ
 • ਰੂਪ ਰੱਬ ਦਾ ਵੀਰ ਸੀ ਨਾਨਕੀ ਦਾ
 • ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ
 • ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ
 • ਜਾਦੂਗਰਨੀ ਨੂਰਸ਼ਾਹ ਦਾ ਨਿਸਤਾਰਾ
 • ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ
 • ਗੁਰੂ ਅੰਗਦ ਦੇਵ ਜੀ
 • ਗੁਰੂ ਅੰਗਦ ਦੇਵ ਜੀ ਵਲੋਂ ਸੇਵਾ ਤੇ ਗੁਰਗੱਦੀ
 • ਗੁਰੂ ਅਮਰਦਾਸ ਜੀ
 • ਭਾਈ ਜੇਠੇ ਨੇ ਕੀਤੀ ਮਹਾਨ ਸੇਵਾ
 • ਗੁਰੂ ਰਾਮ ਦਾਸ ਜੀ
 • ਗੁਰੂ ਅਰਜਨ ਦੇਵ ਜੀ
 • ਸੁਖਮਨੀ ਸਾਹਿਬ
 • ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ
 • ਪਾਪੀ ਚੰਦੂ ਤੇ ਗੁਰੂ ਜੀ
 • ਸਾਂਈਂ ਮੀਆਂ ਮੀਰ ਤੇ ਪੰਚਮ ਪਾਤਸ਼ਾਹ
 • ਸ਼ਹੀਦੀ ਗੁਰੂ ਅਰਜਨ ਦੇਵ ਜੀ
 • ਪੰਚਮ ਦਾਤਾਰ ਸਤਿਗੁਰ
 • ਗੁਰੂ ਹਰਿਗੋਬਿੰਦ ਸਾਹਿਬ ਜੀ
 • ਮੀਰੀ ਪੀਰੀ ਦੇ ਮਾਲਕ
 • ਗੁਰੂ ਹਰਿਰਾਇ ਸਾਹਿਬ ਜੀ
 • ਗੁਰੂ ਹਰਿਕ੍ਰਿਸ਼ਨ ਜੀ
 • ਧਰਮ ਦੀ ਢਾਲ-ਗੁਰੂ ਤੇਗ ਬਹਾਦਰ
 • ਸਾਕਾ ਚਾਂਦਨੀ ਚੌਂਕ
 • ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
 • ਗੁਰੂ ਗੋਬਿੰਦ ਸਿੰਘ ਜੀ
 • ਸੰਤ ਸਿਪਾਹੀ
 • ਸਰਬੰਸਦਾਨੀ
 • ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ
 • ਕਵੀਆਂ ਦੇ ਸਿਰਤਾਜ
 • ਸ਼ਬਦ ਗੁਰੂ - ਗੁਰੂ ਗ੍ਰੰਥ ਸਾਹਿਬ ਜੀ
 • ਧੁਰ ਕੀ ਬਾਣੀ
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ