ਹਰਿੰਦਰ ਸਿੰਘ ਰੂਪ

Harinder Singh Roop

ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ। ਉਨ੍ਹਾਂ ਦਾ ਜਨਮ ਗਿਆਨੀ ਗੁਰਬਖਸ਼ ਸਿੰਘ ਬੈਰਿਸਟਰ ਦੇ ਘਰ ਹੋਇਆ। ਉਹ ਜਾਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ ਹੱਥੋਂ ਮਾਰੇ ਗਏ। ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿੱਤਰਕਲਾ, ਹੁਨਰ, ਸੰਸਕ੍ਰਿਤੀ ਤੇ ਸ਼ਿਸ਼ਟਾਚਾਰ ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ।

ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: ਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁੱਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ ਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ ਰਚਨਾ ਆਦਿ।

ਹਰਿੰਦਰ ਸਿੰਘ ਰੂਪ

Manukh Di Vaar : Harinder Singh Roop

ਮਨੁਖ ਦੀ ਵਾਰ : ਹਰਿੰਦਰ ਸਿੰਘ ਰੂਪ

Selected Punjabi Poetry : Harinder Singh Roop

ਪੰਜਾਬੀ ਕਵਿਤਾ : ਹਰਿੰਦਰ ਸਿੰਘ ਰੂਪ