Jagjit Singh Dilaram ਜਗਜੀਤ ਸਿੰਘ 'ਦਿਲਾ ਰਾਮ'

ਜਗਜੀਤ ਸਿੰਘ (੯ ਮਾਰਚ ੧੯੯੯-) ਦਾ ਜਨਮ ਪਿਤਾ ਸ. ਜਗਤਾਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਪਿੰਡ ਦਿਲਾ ਰਾਮ ਅਤੇ ਤਹਿ/ਜ਼ਿਲ੍ਹਾ ਫ਼ਿਰੋਜਪੁਰ ਵਿੱਚ ਹੋਇਆ। ਉਨ੍ਹਾਂ ਦੀ ਯੋਗਤਾ ਈ.ਟੀ.ਟੀ., ਬੀ.ਏ., ਬੀ.ਐੱਡ., ਦੋ ਸਾਲਾ ਪੱਤਰ ਵਿਹਾਰ ਕੋਰਸ (ਐਸ.ਜੀ.ਪੀ.ਸੀ.)ਹੈ। ਉਨ੍ਹਾਂ ਦੀ ਪ੍ਰਕਾਸ਼ਿਤ ਪਲੇਠੀ ਹਸਤ ਲਿਖ਼ਤ ਪੁਸਤਕ : 'ਨਾਨਕ-ਨੂਰ-ਓ-ਨੂਰ' ਹੈ।

Punjabi Poetry : Jagjit Singh Dilaram

ਪੰਜਾਬੀ ਕਵਿਤਾਵਾਂ : ਜਗਜੀਤ ਸਿੰਘ 'ਦਿਲਾ ਰਾਮ'