Jagmeet Singh Meet ਜਗਮੀਤ ਸਿੰਘ ਮੀਤ

ਲੇਖਕ :- ਜਗਮੀਤ ਸਿੰਘ
ਤਖ਼ੱਲਸ :- ਮੀਤ
ਕਿੱਤਾ :- ਅਧਿਆਪਨ
ਮੌਲਿਕ ਕਿਤਾਬਾਂ :- ਸੋਹਬਤ , ਹਕੀਕਤ
ਅਨੁਵਾਦਿਤ ਕਿਤਾਬਾਂ :- ਵਾਰਡ ਨੰਬਰ 6 , ਮੰਟੋ ਦੀਆਂ ਵਿਵਾਦਿਤ ਕਹਾਣੀਆਂ
ਲਿਪੀਅੰਤਰਨ :- ਸਾਬਿਤ ਕਰ ਜੇ ਮੇਰਾ ਏਂ ( ਨਦੀਮ ਅਫ਼ਜ਼ਲ )
ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ( ਇਰਸ਼ਾਦ ਸੰਧੂ)
ਯਾਰ ਮੁਹੱਬਤ ਹੋ ਜਾਣੀ ਏਂ ( ਖ਼ੁਰਮ ਚੌਧਰੀ )
ਕਾਤਿਲ ਕਾਰੀਗਰ ਲੱਗਦਾ ਏ ( ਅਰਸ਼ਦ ਮਨਜ਼ੂਰ )